Breaking News

ਯੂ-ਟਿਊਬ ਤੋਂ ਵੇਖ ਕੇ ਮੁੰਡਾ ਕੁੜੀ ਇਸ ਤਰ੍ਹਾਂ ਕਰਦੇ ਸੀ ਕਾਰੇ ! (Video)

ਤਾਜਾ ਵੱਡੀ ਖਬਰ


ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

ਯੂ-ਟਿਊਬ ਤੋਂ ਵੇਖ ਕੇ ਮੁੰਡਾ ਕੁੜੀ ਇਸ ਤਰ੍ਹਾਂ ਕਰਦੇ ਸੀ ਕਾਰੇ !


ਅੱਜਕਲ ਸ਼ੋਸ਼ਲ ਮੀਡਿਆ ਹਰ ਚੰਗੇ ਤੇ ਮਾੜੇ ਕੰਮ ਲਈ ਜਿੰਮੇਬਾਰ ਬਣ ਜਾਂਦੀ ਹੈ , ਚੀਜ ਬਣਾਈ ਤਾਂ ਚੰਗੇ ਕੰਮ ਲਈ ਜਾਂਦੀ ਹੈ ਪਰ ਲੋਕ ਇਸ ਦਾ ਇਸਤੇਮਾਲ ਮਾੜੇ ਕੰਮਾਂ ਲਈ ਕਰਨ ਲੱਗ ਜਾਂਦੇ ਇਹੋ ਜੀ ਇੱਕ ਘਟਨਾ ਹੁਣ ਅੰਮ੍ਰਿਤਸਰ ਤੋਂ ਸਾਹਮਣੇ ਆਈ ਹੈ, ਦੋ ਮੁੰਡਾ ਕੁੜੀ ਪੁਲਿਸ ਦੇ ਹੱਥ ਲੱਗੇ ਨੇ ਜਿੰਨਾ ਨੇ youtube ਦਾ ਸਹਾਰਾ ਲੈਕੇ ਇੱਕ ਸੋਨੇ ਦੀ ਦੁਕਾਨ ਨੂੰ ਆਪਣਾ ਨਿਸ਼ਾਨਾ ਬਣਾਇਆ

ਦਰਅਸਲ ਰਾਜੀਵ ਕੁਮਾਰ ਨਾਮ ਦਾ ਵਿਅਕਤੀ ਆਪਣੀ ਪਤਨੀ ਨਾਲ ਇੱਕ ਆਪਣੇ ਛੋਟੇ ਬੱਚੇ ਨਾਲ ਦੁਕਾਨ ਤੇ ਗਏ ਇਹਨਾਂ ਨੇ youtube ਵੇਖੀ ਘਟਨਾ ਨੂੰ ਇੰਜਾਮ ਦੇ ਦਿੱਤਾ ਇਹਨਾਂ ਨੇ ਬੱਚੇ ਦੇ ਹੱਥਾਂ ਵਿੱਚ ਸੋਨੇ ਦੇ ਕੜੇ ਪਾਤੇ ਤੇ ਚੋਰੀ ਕਰਕੇ ਰਫੂ ਚੱਕਰ ਹੋ ਗਏ, ਸੁਨਿਆਰ ਨੂੰ ਉਦ੍ਹੋਂ ਪਤਾ ਲੱਗਾ ਜਦ ਸੁਨਿਆਰ ਨੇ ਰਾਤ ਨੂੰ ਆਪਣਾ ਸਟਾਕ ਚੈੱਕ ਕੀਤਾ ਤੇ ਫੇਰ ਇਹ dono CCTV ਕੈਮਰੇ ਚ ਆਏ ਤੇ ਫੜੇ ਗਏ ਵੇਖੋ ਇਹ ਵੀਡੀਓ

About admin

Check Also

ਆਹ ਕੀ ਹੋ ਗਿਆ ਅੱਜ…. ਅਕਾਲ ਤਖ਼ਤ ਸਾਹਿਬ ਤੇ , ਲੱਥੀਆਂ ਪੱਗਾਂ ਹੋਇਆ ਭਿਆਨਕ ਟਕਰਾਅ

ਤਾਜਾ ਵੱਡੀ ਖਬਰ ਪੰਜਾਬ ਤੋਂ   ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ …