Breaking News

ਪਰਮਿਸ਼ ਵਰਮਾਂ ਨੂੰ ਗੋਲੀਆਂ ਮਾਰਨ ਵਾਲੇ ਗੈਂਗਸਟਰ ਨੀ ਫਿਰ ਆਹ ਕਹਿ ਦਿੱਤਾ, ਪੂਰੀ ਖਬਰ…

ਪਰਮਿਸ਼ ਵਰਮਾਂ ਨੂੰ ਗੋਲੀਆਂ ਮਾਰਨ ਵਾਲੇ ਗੈਂਗਸਟਰ ਨੀ ਫਿਰ ਆਹ ਕਹਿ ਦਿੱਤਾ, ਪੂਰੀ ਖਬਰ…

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

ਚੰਡੀਗੜ੍ਹ: ਯੂ-ਟਿਊਬ ਸਟਾਰ ਪਰਮੀਸ਼ ਵਰਮਾ ‘ਤੇ ਹਮਲਾ ਕਰਨ ਦੀ ਜ਼ਿੰਮੇਵਾਰੀ ਸੋਸ਼ਲ ਮੀਡੀਆ ‘ਤੇ ਲੈਣ ਵਾਲੇ ਗੈਂਗਸਟਰ ਦਿਲਪ੍ਰੀਤ ਨੇ ਫੇਸਬੁੱਕ ‘ਤੇ ਨਵੀਂ ਪੋਸਟ ਪਾਉਂਦਿਆਂ ਕਿਹਾ ਕਿ ਪਰਮੀਸ਼ ਦੇ ਹਮਲੇ ਨੂੰ ‘ਧਰਮ’ ਨਾਲ ਨਾ ਜੋੜਿਆ ਜਾਵੇ।

ਗੈਂਗਸਟਰ ਸੁਖਪ੍ਰੀਤ ਬੁੱਢਾ, ਵਿੱਕੀ ਗੌਂਡਰ ਤੇ ਗੁਰਪ੍ਰੀਤ ਸੇਖੋਂ ਦਾ ਖਾਸਮ ਖਾਸ ਹੈ। ਜਦੋਂ ਵਿੱਕੀ ਗੌਂਡਰ ਦਾ ਐਨਕਾਊਂਟਰ ਹੋਇਆ ਸੀ ਤਾਂ ਇਹ ਅਫ਼ਵਾਹ ਉੱਡੀ ਸੀ ਕਿ ਸੁਖਪ੍ਰੀਤ ਵੀ ਨਾਲ ਹੀ ਮਾਰਿਆ ਗਿਆ ਹੈ।
ਦਿਲਪ੍ਰੀਤ ਨੇ ਅੱਗੇ ਪੋਸਟ ਵਿੱਚ ਲਿਖਿਆ ਹੈ ਕਿ ਹਮਲੇ ਦਾ ਕਾਰਨ ਪਰਮੀਸ਼ ਮੀਡੀਆ ਵਿੱਚ ਆ ਕੇ ਖ਼ੁਦ ਹੀ ਦੱਸੇਗਾ। ਉਸ ਨੇ ਅੱਗੇ ਲਿਖਿਆ ਹੈ ਕਿ 50 ਗੋਲੀਆਂ ਤਾਂ ਟ੍ਰੇਲਰ ਸੀ ਜਦੋਂ ਮਾਰਨਾ ਹੋਇਆ 500 ਗੋਲੀਆਂ ਮਾਰ ਕਰ ਜਾਵਾਂਗੇ।
ਪਰਮੀਸ਼ ਇਸ ਸਮੇਂ ਹਸਪਤਾਲ ਵਿੱਚ ਜ਼ੇਰੇ ਇਲਾਜ ਹੈ। ਉਸ ਨੇ ਹਮਲੇ ਤੋਂ ਇੱਕ ਦਿਨ ਬਾਅਦ ਆਪਣੇ ਅਧਿਕਾਰਤ ਫੇਸਬੁੱਕ ਪੇਜ ‘ਤੇ ਗੁਰੂ ਨਾਨਕ ਦੇਵ ਜੀ ਦੇ ਸਰੂਪ ਦੀ ਤਸਵੀਰ ਪੋਸਟ ਕਰਕੇ ਆਪਣੇ ਠੀਕ ਹੋਣ ਦੀ ਗੱਲ ਕਹੀ ਸੀ। ਉਸ ਨੇ ਪੋਸਟ ਵਿੱਚ ਕਿਸੇ ਨਾਲ ਦੁਸ਼ਮਣੀ ਨਾ ਹੋਣ ਦੀ ਗੱਲ ਵੀ ਕਹੀ ਸੀ। ਉਸ ਨੇ ਅਫ਼ਸੋਸ ਜਾਹਰ ਕਰਦਿਆਂ ਕਿਹਾ ਸੀ ਜਿਸ ਤਰ੍ਹਾਂ ਅੱਜ ਮੇਰੀ ਮਾਂ ਰੋਈ ਹੈ, ਪੰਜਾਬ ਦੇ ਕਿਸੇ ਪੁੱਤ ਦੀ ਮਾਂ ਨਾ ਰੋਵੇ।

About admin

Check Also

ਆਹ ਕੀ ਹੋ ਗਿਆ ਅੱਜ…. ਅਕਾਲ ਤਖ਼ਤ ਸਾਹਿਬ ਤੇ , ਲੱਥੀਆਂ ਪੱਗਾਂ ਹੋਇਆ ਭਿਆਨਕ ਟਕਰਾਅ

ਤਾਜਾ ਵੱਡੀ ਖਬਰ ਪੰਜਾਬ ਤੋਂ   ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ …