Breaking News

ਜਹਾਜ਼ ‘ਚ ਕੀਤਾ ਗਿਆ “ਜੰਗਲ-ਪਾਣੀ” ਆਖਿਰ ਕਿੱਥੇ ਜਾਂਦਾ ਹੈ?

plane toilet storage cleaning : ਅਸੀਂ ਅਕਸਰ ਲੋਕਾਂ ਨੂੰ ਮਜ਼ਾਕ ‘ਚ ਕਹਿੰਦੇ ਹੋਏ ਸੁਣਿਆ ਹੋਵੇਗਾ ਕਿ ਜਹਾਜ਼ ‘ਚ ਕੀਤੇ ਜਾਣ ਵਾਲਾ ਮਲ-ਮੂਤਰ ਸਿੱਧਾ ਜ਼ਮੀਨ ‘ਤੇ ਆ ਡਿੱਗਦਾ ਹੈ।
 plane toilet storage cleaning: ਜਹਾਜ਼ 'ਚ ਕੀਤਾ ਗਿਆ "ਜੰਗਲ-ਪਾਣੀ" ਆਖਿਰ ਕਿੱਥੇ ਜਾਂਦਾ ਹੈ?
ਇਸੇ ਲਈ ਕਈ ਵਾਰੀ ਮਜ਼ਾਕ ‘ਚ ਇਹ ਵੀ ਕਹਿ ਦਿੱਤਾ ਜਾਂਦਾ ਹੈ ਕਿ ਖੁੱਲੇ ਆਸਮਾਨ ‘ਚ ਨਾ ਤਾਂ ਨਹਾਉਣਾ ਚਾਹੀਦਾ ਹੈ ਅਤੇ ਨਾ ਹੀ ਖਾਣਾ ਖਾਣ ਲਈ ਬੈਠਣਾ ਚਾਹੀਦਾ ਹੈ ਕਿਉਂਕਿ ਕੀ ਪਤਾ ਜਹਾਜ਼ ਦੀ ਗੰਦਗੀ ਕਦੋਂ ਤੁਹਾਦੇ ‘ਤੇ ਆਣ ਡਿੱਗੇ?
plane toilet storage cleaning: ਜਹਾਜ਼ 'ਚ ਕੀਤਾ ਗਿਆ "ਜੰਗਲ-ਪਾਣੀ" ਆਖਿਰ ਕਿੱਥੇ ਜਾਂਦਾ ਹੈ? 
ਪਰ, ਅਸੀਂ ਤੁਹਾਨੂੰ ਤੁਹਾਡੀ ਜਾਣਕਾਰੀ ਲਈ ਅੱਜ ਦੱਸ ਦੇਈਏ ਕਿ ਇਹ ਗੱਲਾਂ ਅਸਲ ‘ਚ ਸਿਰਫ ਮਜ਼ਾਕ ਲਈ ਹਨ ਅਤੇ ਇਹਨਾਂ ਦੀ ਹਕੀਕਤ ਨਾਲ ਦੂਰ ਦੂਰ ਤੱਕ ਕੋਈ ਵਾਸਤਾ ਨਹੀਂ ਹੈ।
plane toilet storage cleaning: ਜਹਾਜ਼ 'ਚ ਕੀਤਾ ਗਿਆ "ਜੰਗਲ-ਪਾਣੀ" ਆਖਿਰ ਕਿੱਥੇ ਜਾਂਦਾ ਹੈ? plane toilet storage cleaning: ਜਹਾਜ਼ 'ਚ ਕੀਤਾ ਗਿਆ "ਜੰਗਲ-ਪਾਣੀ" ਆਖਿਰ ਕਿੱਥੇ ਜਾਂਦਾ ਹੈ?
ਅਸਲੀਅਤ ਇਹ ਹੈ ਕਿ ਜਹਾਜ਼ ‘ਚ 200 ਗੈਲਨ ਦਾ ਇੱਕ ਟੈਂਕ ਹੁੰਦਾ ਹੈ, ਜਿਸ ‘ਚ ਸਾਰੀ ਗੰਦਗੀ ਅਤੇ ਮਲ ਮੂਤਰ ਇਕੱਠਾ ਹੁੰਦਾ ਰਹਿੰਦਾ ਹੈ ਅਤੇ ਕਦੀ ਹਰ ਇੱਕ ਪਲੇਨ ‘ਚ ਲੱਗਿਆ ਵੈਕੁਅਮ ਪਾਣੀ ਨੂੰ ਮਲ ਤੋਂ ਅਲੱਗ ਕਰਦਾ ਹੈ ਜੋ ਕਿ ਹਰ ਇੱਕ ਫਲੱਸ਼ ਤੋਂ ਬਾਅਦ ਕੰਮ ਕਰਦਾ ਹੈ।
plane toilet storage cleaning: ਜਹਾਜ਼ 'ਚ ਕੀਤਾ ਗਿਆ "ਜੰਗਲ-ਪਾਣੀ" ਆਖਿਰ ਕਿੱਥੇ ਜਾਂਦਾ ਹੈ? plane toilet storage cleaning: ਜਹਾਜ਼ 'ਚ ਕੀਤਾ ਗਿਆ "ਜੰਗਲ-ਪਾਣੀ" ਆਖਿਰ ਕਿੱਥੇ ਜਾਂਦਾ ਹੈ?
ਇਸਦੇ ਬਾਅਦ ਅਲੱਗ ਹੋਇਆ ਮਲ ਟੈਂਕ ‘ਚ ਗਿਰ ਜਾਂਦਾ ਹੈ, ਜਿਸਦੀ ਸਾਰੀ ਸਫਾਈ ਕਰਮਚਾਰੀਆਂ ਵੱਲੋਂ ਕੀਤੀ ਜਾਂਦੀ ਹੈ। ਇਹਨਾਂ ਕਰਮਚਾਰੀਆਂ ਨੂੰ ਇਹ ਕੰਮ ਕਰਨ ਲਈ ਚੰਗੀ ਖਾਸੀ ਤਨਖਾਹ ਵੀ ਦਿੱਤੀ ਜਾਂਦੀ ਹੈ।

About admin

Check Also

ਦਸਵੀਂ ਦੇ ਪੇਪਰ ਵਿੱਚ ਕੇਵਲ 33 ਨੰਬਰ ਪਾਉਣ ਲਈ ਕੁੜੀ ਨੇ ਕੀਤਾ ਕੁੱਝ ਅਜਿਹਾ , ਜਿਸਨੂੰ ਜਾਣ ਹੈਰਾਨ ਰਹਿ ਗਿਆ ਪੂਰਾ ਸਕੂਲ

ਸਾਡੇ ਦੇਸ਼ ਵਿੱਚ ਜਿੱਥੇ ਹੋਨਹਾਰ ਬੱਚੀਆਂ ਦੀ ਕਮੀ ਨਹੀਂ ਹੈ ਜੋ ਦਿਨ ਰਾਤ ਮਿਹਨਤ ਕਰਦੇ …