Sunday , October 2 2022

ਤਾਜ਼ਾ ਵੱਡੀ ਖ਼ਬਰ: ਆਹ ਦੇਖੋ ਕੀ ਹੋਣ ਜਾ ਰਿਹਾ ਬੇੜਾ ਗਰਕ ਹੋ ਜਾਵੇਗਾ ਜੇ ਕਿਤੇ …….

ਤਾਜ਼ਾ ਵੱਡੀ ਖ਼ਬਰ: ਆਹ ਦੇਖੋ ਕੀ ਹੋਣ ਜਾ ਰਿਹਾ ਬੇੜਾ ਗਰਕ ਹੋ ਜਾਵੇਗਾ ਜੇ ਕਿਤੇ। …….

ਚੰਡੀਗੜ੍ਹ : ਸਿਰਸਾ ‘ਚ ਡੇਰਾ ਸੱਚਾ ਸੌਦਾ ਦੇ ਸਾਬਕਾ ਮੁਖੀ ਸ਼ਾਹ ਸਤਨਾਮ ਸਿੰਘ ਜੀ ਦਾ ਜਨਮ ਦਿਨ 25 ਜਨਵਰੀ ਨੂੰ ਆ ਰਿਹਾ ਸੀ। ਇਸ ਨੂੰ ਮੁੱਖ ਰੱਖਦਿਆਂ ਡੇਰਾ ਪ੍ਰੇਮੀਆਂ ਨੇ ਗੁਰਮੀਤ ਰਾਮ ਰਹੀਮ ਨੂੰ ਜੇਲ ਤੋਂ ਹੀ ਪ੍ਰਵਚਨ ਕਰਨ ਦੀ ਮੰਗ ਰੱਖੀ ਹੈ।

ਇਸ ਦੇ ਨਾ ਹੀ ਪ੍ਰਵਚਨ ਨੂੰ ਬ੍ਰਾਡਕਾਸਟ ਕਰਾਉਣ ਦੀ ਵਿਵਸਥਾ ਦੇ ਨਿਰਦੇਸ਼ ਦਿੱਤੇ ਜਾਣ ਦੀ ਵੀ ਅਪੀਲ ਕੀਤੀ ਹੈ। ਪੰਜਾਬ ਅਤੇ ਹਰਿਆਣਾ ਹਾਈਕੋਰਟ ਇਸ ਪਟੀਸ਼ਨ ‘ਤੇ ਬੁੱਧਵਾਰ ਨੂੰ ਸੁਣਵਾਈ ਕਰੇਗਾ। ਇਹ ਪਟੀਸ਼ਨ ‘ਮਾਲਵਾ ਇੰਸਾ ਫਾਲੋਅਰਸ ਡੇਰਾ ਸੱਚਾ ਸੌਦਾ ਐਸੋਸੀਏਸ਼ਨ’ ਬਠਿੰਡਾ ਵਲੋਂ ਦਾਇਰ ਕੀਤੀ ਗਈ ਹੈ।

ਐਡਵੋਕੇਟ ਰਾਓ ਪੀ. ਐੱਸ. ਗਿਰਵਰ ਨੇ ਕਿਹਾ ਕਿ ਉਨ੍ਹਾਂ ਦੇ ਮੁਵੱਕਿਲ ਸਮਾਦ ਹਿੱਤ ਲਈ ਕੰਮ ਕਰਦੇ ਹਨ ਅਤੇ ਇਸ ਲਈ ਇਕ ਵੀ ਪੈਸਾ ਨਹੀਂ ਲਿਆ ਜਾਂਦਾ। ਇਸ ਵਾਰ ਹੁਣ ਸ਼ਾਹ ਸਤਨਾਮ ਜੀ ਮਹਾਰਾਜ ਦੇ ਜਨਮ ਦਿਨ ‘ਤੇ ਅਜਿਹਾ ਹੀ ਕਰਨ ਦੀ ਯੋਜਨਾ ਬਣਾਈ ਗਈ ਹੈ।

ਹਾਈਕੋਰਟ ‘ਚ ਦਾਇਰ ਪਟੀਸ਼ਨ ‘ਚ ਕਿਹਾ ਗਿਆ ਹੈ ਕਿ ਸੰਵਿਧਾਨਿਕ ਅਧਿਕਾਰੀਆਂ ਦੇ ਤਹਿਤ ਇਹ ਮੰਗ ਕੀਤੀ ਜਾ ਰਹੀ ਹੈ, ਜਿਸ ਦੀ ਇਜਾਜ਼ਤ ਦਿੱਤੀ ਜਾਣੀ ਚਾਹੀਦੀ ਹੈ।