Breaking News

ਵਿਆਹ ਤੋਂ ਬਾਅਦ ਜਿੰਨਾ ਕੋਲ ਬੱਚਾ ਨਾਈ ਹੋ ਰਿਹਾ ਉਹ ਪੋਸਟ ਜਰੂਰ ਪੜੋ ਤੇ ਸ਼ੇਅਰ ਕਰੋ

ਵਿਆਹ ਤੋਂ ਬਾਅਦ ਜਿੰਨਾ ਕੋਲ ਬੱਚਾ ਨਾਈ ਹੋ ਰਿਹਾ ਉਹ ਪੋਸਟ ਜਰੂਰ ਪੜੋ ਤੇ ਸ਼ੇਅਰ ਕਰੋ

ਜਿੰਨਾਂ ਲੋਕਾਂ ਨੂੰ ਡਾਕਟਰ ਨੇ ਸਭ ਕੁੱਝ ਠੀਕ ਹੋਣ ਦੀ ਸੂਚਨਾ ਦੇ ਦਿੱਤੀ ਹੈ ਅਤੇ ਫਿਰ ਵੀ ਬੱਚਾ ਪੈਦਾ ਨਹੀਂ ਹੋ ਰਿਹਾ ਤਾਂ ਉਹ ਇਸ ਘਰੇਲੂ ਨੁਸਖੇ ਨੂੰ ਧਿਆਨ ਨਾਲ ਪੜਣ ,ਤੁਸੀਂ ਆਪਣੀ ਇਸ ਸਮੱਸਿਆ ਤੇ ਲੱਖਾਂ ਖਰਚੇ ਹੋਣਗੇ ਪਰ ਇਸ ਨੁਸਖੇ ਨੂੰ ਧਿਆਨ ਨਾਲ ਪ੍ਰਯੋਗ ਕਰਨ ਤੇ ਤੁਹਾਨੂੰ ਕੋਈ ਵੀ ਪੈਸਾ ਖਰਚਣ ਦੀ ਲੋੜ ਨਹੀਂ ਤਾਂ ਆਓ ਜਾਣਦੇ ਹਾਂ ਇਸ ਨੁਸਖੇ ਬਾਰੇ……..

ਜਿੰਨਾਂ ਦੇ ਵਿਆਹ ਤੋਂ ਬਾਅਦ ਬੱਚੇ ਨਹੀਂ ਪੈਦਾ ਹੋ ਰਹੇ ਅਤੇ ਡਾਕਟਰ ਨੇ ਤੁਹਾਨੂੰ ਬਾਂਝਪਣ ਦੱਸ ਦਿੱਤਾ ਹੈ ਤਾਂ ਉਹ ਇਸਨੂੰ ਜਰੂਰ ਪੜਣ….

1-ਸਭ ਤੋਂ ਪਹਿਲਾਂ ਸੁਪਾਰੀ ਪਾਕ ਨੰਬਰ 3 ਇਕ ਮਹੀਨਾ ਖਾਓ ਇਸ ਨਾਲ ਜੋ ਬਿਮਾਰੀਆਂ ਤੁਹਾਡੇ ਵਿਚ ਗਰਭ ਨਹੀਂ ਠਹਰਣ ਦਿੰਦੀਆਂ ਉਹ ਸਭ ਬਿਮਾਰੀਆਂ ਇਸ ਨਾਲ ਠੀਕ ਹੋ ਜਾਣਗੀਆਂ ਭਾਵੇਂ ਤੁਹਾਨੂੰ ਡਾਕਟਰ ਨੇ ਕਹਿ ਦਿੱਤਾ ਹੈ ਕਿ ਬੱਚਾ ਨਹੀਂ ਪੈਦਾ ਹੋ ਸਕਦਾ ਉਸ ਤੋਂ ਬਾਅਦ ਵੀ ਤੁਹਾਡੇ ਬੱਚਾ ਪੈਦਾ ਹੋਵੇਗਾ |

2-ਬਰਗਦ ਦੀਆਂ ਜਟਾਂ ਜੋ ਬਿਲਕੁਲ ਦੁੱਧੀਆਂ ਹੋਣ ਨੂੰ ਲੈ ਕੇ ਪੀਸ ਲਵੋ ਅਤੇ ਛਾਣ ਕੇ ਪਾਊਡਰ ਬਣਾ ਲਵੋ ਅਤੇ ਪੀਰੀਅਡ ਤੋਂ ਬਾਅਦ ਨਹਾ-ਧੋ ਕੇ 6 ਗ੍ਰਾਮ ਬਰਗਦ ਦੇ ਦੁੱਧ ਵਿਚ 12 ਗ੍ਰਾਮ ਪਾਊਡਰ (ਜੋ ਤੁਸੀਂ ਪੀਸਿਆ ਹੈ )ਨੂੰ ਮਿਲਾ ਕੇ ਸ਼ਾਮ ਚਾਰ ਵਜੇ ਗਾਂ ਦੇ ਦੁੱਧ ਨਾਲ ਖਾ ਲਵੋ ਅਤੇ ਉਸ ਤੋਂ ਬਾਅਦ ਕੁੱਝ ਵੀ ਖਾਓ |ਬਸ ਰਾਤ ਨੂੰ ਪਤੀ ਨਾਲ ਮਿਲੋ ਅਤੇ ਔਰਤ ਪ੍ਰੈਗਨੈਂਟ ਹੋ ਜਾਵੇਗੀ |ਜੇਕਰ ਕਿਸੇ ਵੀ ਕਾਰਨ ਪਹਿਲੇ ਮਹੀਨੇ ਕੰਮ ਨਾ ਬਣੇ ਅਤੇ ਦੂਸਰੇ ਮਹੀਨੇ ਇਹੀ ਪਾਊਡਰ ਇਕ ਦਿਨ ਲਈ ਹੋਰ ਖਾਓ ਅਤੇ ਇਸ ਤੋਂ ਬਾਅਦ ਤਾਂ ਔਰਤ ਨੂੰ ਪ੍ਰੈਗਨੈਂਟ ਹੋਣ ਤੋਂ ਦੁਨੀਆਂ ਦੀ ਕੋਈ ਵੀ ਤਾਕਤ ਨਹੀਂ ਰੋਕ ਸਕਦੀ |

3-ਜੋ ਬਰਗਦ ਦੀਆਂ ਜਟਾਂ ਸਾਉਣ ਦੇ ਮਹੀਨੇ ਵਿਚ ਨਿਕਲਣ ਉਸ ਦੀਆਂ ਦੁੱਧੀਆਂ ਨੂੰ ਛਾਂ ਵਿਚ ਸੁਕਾ ਲਵੋ ਅਤੇ ਪੀਸ ਕੇ ਪਾਊਡਰ ਬਣਾ ਲਵੋ ਅਤੇ ਇਸਨੂੰ ਰੋਜ਼ਾਨਾ ਗਾਂ ਦੇ ਗਰਮ ਦੁੱਧ ਨਾਲ ਸ਼ਾਮ ਨੂੰ ਔਰਤ ਪੀ ਲਵੇ ਅਤੇ ਪੀਰੀਅਡ ਤੋਂ ਬਾਅਦ ਨਹਾ-ਧੋ ਕੇ ਖਾਣਾ ਖਾ ਲਵੇ ਅਤੇ ਇਸ ਤੋਂ 7 ਦਿਨਾਂ ਬਾਅਦ ਪਤੀ ਨਾਲ ਮਿਲੇ ਗਰਭ ਠਹਿਰ ਜਾਵੇਗਾ ਅਤੇ ਤੁਹਾਡੇ ਲੜਕਾ ਹੀ ਹੋਵੇਗਾ | ਇਸ ਪੋਸਟ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਕਿਸੇ ਦਾ ਭਲਾ ਹੋ ਸਕੇ |

About admin

Check Also

ਆਹ ਲੱਡੂ ਖਾ ਕੇ ਤਾਂ 100 ਸਾਲ ਦਾ ਬਾਬਾ ਵੀ ਭੰਗੜਾ ਪਾਊ, ਦੇਖੋ ਪੂਰੀ ਜਾਣਕਾਰੀ

ਸਾਡੇ ਬਹੁਤ ਸਾਰੇ ਦੋਸਤ ਸਾਨੂੰ ਅਕਸਰ ਵਜਨ ਵਧਾਉਣ ਅਤੇ ਸਿਹਤ ਨੂੰ ਬੇਹਤਰ ਬਣਾਉਣ ਦੇ ਲਈ …