Tuesday , November 30 2021

5 ਸਟਾਰ ਹੋਟਲ ਵੀ ਹੈ ਫੇਲ ਨੀਤਾ ਅੰਬਾਨੀ ਦੇ ਇਸ 230 ਕਰੋੜ ਦੇ ਪ੍ਰਾਈਵੇਟ ਜਹਾਜ ਅਗੇ – ਦੇਖੋ ਅੰਦਰ ਦੀਆਂ ਤਸਵੀਰਾਂ

ਆਈ ਤਾਜਾ ਵੱਡੀ ਖਬਰ

ਇੱਕ ਅਜਿਹੀ ਹਸਤੀ ਜੋ ਆਪਣੇ ਮਹਿੰਗੇ ਸ਼ੋਂਕਾ ਕਰਕੇ ਜਾਣੀ ਜਾਂਦੀ ਹੈ,ਉਸ ਨਾਲ ਜੁੜਿਆ ਕੁੱਝ ਗਲਾਂ ਅੱਜ ਅਸੀ ਤੁਹਾਡੇ ਨਾਲ ਸਾਂਝੀਆਂ ਕਰਾਂਗੇ। ਕੁੱਝ ਅਜਿਹੀਆਂ ਤਸਵੀਰਾਂ ਦਿਖਾਵਾਂਗੇ ਜਿਹਨਾਂ ਸਾਹਮਣੇ ਪੰਜ ਸਟਾਰ ਹੋਟਲ ਵੀ ਫੇਲ ਨੇ। ਓਹ ਤਸਵੀਰਾਂ ਜਿਹਨਾਂ ਨੂੰ ਵੇਖ ਤੁਸੀ ਵੀ ਹੈਰਾਨ ਹੋ ਜਾਵੋਗੇ। ਦਰਅਸਲ ਜਿਸ ਹਸਤੀ ਬਾਰੇ ਅਸੀ ਗਲ ਕਰ ਰਹੇ ਹਾਂ, ਉਸਨੇ ਇੱਕ ਅਜਿਹਾ ਪ੍ਰਾਈਵੇਟ ਜਹਾਜ ਬਣਵਾਇਆ ਹੈ ਜਿਸਦੇ ਸਾਹਮਣੇ ਪੰਜ ਸਟਾਰ ਹੋਟਲ ਵੀ ਫੇਲ ਹੋ ਜਾਂਦੇ ਨੇ। ਅੱਜ ਤੁਸੀ ਅੰਦਰ ਦੀਆਂ ਕੁੱਝ ਤਸਵੀਰਾਂ ਵੇਖੋ ਜੋ ਲਾਜਵਾਬ ਨੇ।

ਪੰਜ ਸਟਾਰ ਹੋਟਲ ਵੀ 230 ਕਰੋੜ ਦੇ ਪ੍ਰਾਈਵੇਟ ਜੈਟ ਦੇ ਸਾਹਮਣੇ ਫੇਲ ਨੇ। ਇਹ ਤਸਵੀਰਾਂ ਜੋ ਸਭ ਦੇ ਮਨਾਂ ਨੂੰ ਛੂ ਰਹੀਆਂ ਨੇ। ਹੁਣ ਇਸ ਵੇਲੇ ਇਹ ਤਸਵੀਰਾਂ ਚਰਚਾ ਦਾ ਵਿਸ਼ਾ ਬਣੀਆਂ ਹੋਈਆਂ ਨੇ।
ਗਲ ਕਰ ਰਹੇ ਹਾਂ ਨੀਤਾ ਅੰਬਾਨੀ ਦੀ ਜੋ ਆਪਣੇ ਵੱਖਰੇ ਕਿਸਮ ਦੇ ਸ਼ੋਂਕਾ ਨੂੰ ਲੈਕੇ ਚਰਚਾ ਚ ਬਣੀ ਰਹਿੰਦੀ ਹੈ। ਭਾਰਤ ਦੇ ਸੱਭ ਤੋ ਅਮੀਰ ਬਿਜਨੈਸਮੈਨ ਮੁਕੇਸ਼ ਅੰਬਾਨੀ ਦੀ ਨੀਤਾ ਅੰਬਾਨੀ ਪਤਨੀ ਹੈ, ਜੋ ਖੁਦ ਵੀ ਇੱਕ ਬਿਜਨੈਸ ਵੁਮੈਂਨ ਹਨ। ਉਹ ਕਾਫੀ ਮਹਿੰਗੇ ਸ਼ੋਂਕ ਰੱਖਦੇ ਨੇ ਅਤੇ ਆਪਣੇ ਮਹਿੰਗੇ ਤੇ ਵੱਖਰੇ ਸ਼ੋੰਕਾ ਕਰਕੇ ਜਾਣੇ ਵੀ ਜਾਂਦੇ ਨੇ।

ਅੱਜ ਉਹਨਾਂ ਦੇ ਉਸ ਪ੍ਰਾਈਵੇਟ ਜੈਟ ਦੀ ਗਲ ਕਰਨ ਜਾ ਰਹੇ ਹਾਂ,ਜਿਸਨੂੰ ਉਹਨਾਂ ਦੇ ਪਤੀ ਮੁਕੇਸ਼ ਅੰਬਾਨੀ ਨੇ ਗਿਫਟ ਕੀਤਾ ਸੀ, ਜਿਸ ਦੀਆਂ ਹੁਣ ਵੱਖਰੀਆਂ ਹੀ ਤਸਵੀਰਾਂ ਸਾਹਮਣੇ ਆਈਆਂ ਨੇ ਜੋ ਸਭ ਨੂੰ ਆਪਣੇ ਵੱਲ ਖਿੱਚ ਰਹੀਆਂ ਨੇ। ਦਰਅਸਲ ਇਹ ਜੈਟ ਉਹਨਾਂ ਦੇ ਪਤੀ ਮੁਕੇਸ਼ ਨੇ ਉਹਨਾਂ ਨੂੰ ਤੋਹਫ਼ੇ ਚ ਦਿੱਤਾ ਸੀ। ਇਸਦੀ ਕੀਮਤ 230 ਕਰੋੜ ਹੈ ਅਤੇ ਇਸ ਚ 10 ਤੋਂ 12 ਲੋਕ ਸਫ਼ਰ ਕਰ ਸਕਦੇ ਨੇ। ਇਹ ਤੋਹਫਾ ਉਹਨਾਂ ਨੂੰ 44 ਵੇਂ ਜਨਮਦਿਨ ਤੇ ਮੁਕੇਸ਼ ਨੇ ਤੋਹਫ਼ੇ ਚ ਦਿੱਤਾ ਸੀ। ਮੁਕੇਸ਼ ਜਿੱਥੇ ਬੋਇੰਗ ਬਿਜਨੈਸ ਜੈਟ ਚ ਸਫ਼ਰ ਕਰਦੇ ਨੇ ਉੱਥੇ ਹੀ ਨੀਤਾ ਅੰਬਾਨੀ ਆਪਣੇ ਨਿੱਜੀ ਜਹਾਜ ਚ ਸਫ਼ਰ ਕਰਦੇ ਨੇ।ਵੈਸੇ ਤੇ 57 ਸਾਲਾਂ ਦੀ ਨੀਤਾ ਅੰਬਾਨੀ ਆਪਣੇ ਵੱਖਰੇ ਸ਼ੋਂਕਾ ਕਰਕੇ ਜਾਣੀ ਜਾਂਦੀ ਹੈ।

ਉਹਨਾਂ ਦੇ ਦਿਨ ਦੀ ਸ਼ੁਰੂਆਤ ਹੀ ਤਿੰਨ ਲੱਖ ਰੁਪਏ ਦੀ ਚਾਹ ਨਾਲ ਹੁੰਦੀ ਹੈ। ਨੀਤਾ ਅੰਬਾਨੀ ਆਪਣੇ ਲੱਗਜਰੀ ਸਟਾਇਲ ਦੇ ਨਾਲ ਹੀ ਦਿਨ ਦੀ ਸ਼ੁਰੂਆਤ ਕਰਦੀ ਹੈ। ਉਹ ਅਕਸਰ ਹੀ ਮਹਿੰਗੀਆਂ ਗੱਡੀਆਂ ਚ ਹੀ ਘੁੰਮਦੀ ਹੈ।ਆਪਣੇ ਪ੍ਰਾਈਵੇਟ ਜੈਟ ਚ ਉਹ ਆਪਣੇ ਖਾਸ ਲੋਕਾਂ ਨਾਲ ਸਫ਼ਰ ਕਰਦੀ ਹੈ। ਆਪਣੇ ਵੱਖਰੇ ਸਫ਼ਰ ਦੇ ਕਰਕੇ ਜਾਣੀ ਜਾਣ ਵਾਲੀ ਨੀਤਾ ਅੰਬਾਨੀ ਦੀਆਂ ਇਹਨਾਂ ਖਾਸ ਅਤੇ ਵੱਖਰੀਆਂ ਗਲਾਂ ਕਰਕੇ ਉਹ ਮਸ਼ਹੂਰ ਹਨ ਅਤੇ ਵੱਖਰੇ ਸ਼ੋਂਕਾਂ ਕਰਕੇ ਆਏ ਦਿਨ ਹੀ ਚਰਚਾ ਚ ਰਹਿੰਦੀ ਹੈ।