Friday , October 30 2020

5 ਅਜੀਬੋ ਗਰੀਬ ਏਅਰਲਾਈਨਜ਼, 30 ਹਜ਼ਾਰ ਫੁੱਟ ਦੀ ਉਚਾਈ ‘ਤੇ ਯਾਤਰੀ ਹੋ ਜਾਂਦੇ ਹਨ ‘ਨੰਗੇ’

ਦੁਨੀਆ ਭਰ ਵਿੱਚ ਕਈ ਅਜਿਹੀਆਂ ਏਅਰਲਾਈਨਜ਼ ਹਨ ਜਿੰਨ੍ਹਾਂ ਦੀ ਸੁਵਿਧਾਵਾਂ ਕਾਫੀ ਬਿਹਤਰ ਹੁੰਦੀਆਂ ਹਨ।   ਬਕਾਇਦਾ, ਦੁਨੀਆ ਭਰ  ਵਿੱਚ ਏਅਰਲਾਈਨਜ਼ ਸਰਵਿਸ  ਨੂੰ ਵਧੀਆ ਬਣਾਉਣ ਲਈ  ਨਵੇਂ ਨਵੇਂ ਆਇਡਿਆਜ  ਉਪਰ ਵੀ ਕੰਮ  ਹੋ ਰਿਹਾ ਹੈ। ਅਜਿਹੇ ਵਿੱਚ ਅਸੀਂ  ਅਸੀ ਯੂਨੀਕ  ਏਅਰਲਾਈਨਜ਼ ਦੇ ਬਾਰੇ ਦੱਸ  ਰਹੇ ਸੀ , ਜਿਸਦੀ ਵੱਖਰੀਆਂ ਤਰ੍ਹਾਂ ਦੀਆਂ ਸਰਵਿਸਿਜ  ਹਨ।

Image result for nude airline

ਨਿਊਡ ਫਲਾਈਟਸ :

2008  ਵਿੱਚ ਜਰਮਨ ਟਰੈਵਲ ਏਜੰਸੀ  ਨੇ ਦੁਨੀਆ ਦੀ ਪਹਿਲੀ  ਨਿਊਡ ਏਅਰਲਾਈਨ ਲਾਂਚ ਕੀਤੀ ਸੀ । ਇਸ ਵਿੱਚ ਯਾਤਰੀ, ਪਲੇਟ ਦੇ 30,000 ਫੁੱਟ  ਦੀ ਉਚਾਈ ‘ਤੇ ਪਹੁੰਚਦੇ ਹੀ ਕੱਪੜੇ  ਉਤਾਰ ਦਿੰਦੇ ਹਨ।   ਇਹ ਫਲਾਈਟ  ਜਰਮਨ ਸਿਟੀ ਏਅਰਫਟ ਤੋਂ ਬਾਲਟਿਕ  ਸੀ ਰਿਜਾਰਟ ਤੱਕ ਦੀ ਯਾਦਗਾਰੀ ਯਾਤਰਾ ਕਰਾਉਂਦੀ ਹੈ। ਹਾਲਾਂਕਿ ਬੋਰਡਿੰਗ ਦੌਰਾਨ ਪੂਰੇ ਕੱਪੜੇ ਪਹਿਨਣੇ ਜਰੂਰੀ ਹੁੰਦੇ ਹਨ।

Related image

ਬਿਕਨੀ ਵਾਲੀ  ਏਅਰਹੋਸਟੈਸ : ਮਾਰਕੀਟਿੰਗ  ਸਟੰਟ ਦੇ ਲਈ ਵਿਅਤਨਾਮ ਦੀ ਵਿਐਟਜੇਟ ਏਅਰ ਵਿੱਚ ਬਿਕਨੀ ਪਾਈ ਏਅਰਹੋਸਟੈਸ ਨੂੰ ਇੰਟਰੋਡਿਊਸ ਕੀਤਾ ਸੀ । ਇਸਦਾ ਮਕਸਦ  ਯਾਤਰੀਆਂ ਨੂੰ ਖੁਸ਼ ਕਰਨਾ ਸੀ ।  ਕਈ ਵਾਰ  ਇਹ ਏਅਰਹੋਸਟਸ ਉਸਦੀ  ਡਿਮਾਂਡ ਉਪਰ ਡਾਂਸ ਵੀ ਕਰਦੀਆਂ ਹਨ।  ਇਸ ਆਇਡੀਆ   ਵਿੱਚ ਏਅਰਲਾਈਨਜ਼ ਦੀ ਸੀਈਓ ਗੁਏਨ ਸੀ ਫੁਆਂਗ ਥਾਓ  ਬਿਲੀਅਰਨਸ ਬਣ ਗਈ ।

Related image

ਗੇ: ਦ ਪਿੰਕ ਏਅਰਪਲੇਟ

2011 ਵਿੱਚ ਆਇਸਲੈਂਡ ਵਿੱਚ ਹੋਮੋਸੇਕਸੂਅਲਿਟੀ ਦੇ ਸਪੋਰਟ ਵਿੱਚ ਵਾਓ ਏਅਰਲਾਈਨ ਲਾਂਚ ਕੀਤੀ ਸੀ ।ਪਿੰਕ ਰੰਗ ਦਾ ਏਅਰਬੱਸ ਏਅਰਬੱਸ  ਏ300 ਸਾਂਫਰਾਸਿਸਕੋ  ਤੱਕ  ਉਡਾਨ ਭਰਦਾ ਹੈ।  ਗੇ ਮੂਵਮੈਂਟ ਦੇ ਸਨਮਾਨ  ਵਿੱਚ ਇਸ ਵਾਓ ਨਾਂਮ ਦਿੱਤਾ ਗਿਆ । ਇਸਦੇ ਸੀਈਓ ਦਾ ਕਹਿਣਾ ਹੈ ਕਿ ਅਗਰ ਤੁਸੀ ਹੋਮੋਸੈਕਸੂਅਲ ਲੋਕਾਂ ਨੂੰ ਪਿਆਰ ਨਹੀਂ  ਕਰਦੇ, ਤਾਂ ਵਾਓ ਤੁਹਾਡੇ ਲਈ ਨਹੀਂ ਹੈ।

Image result for nude airline

ਇਕੋਨਮੀ ਪੈਸੇਂਜਰਸ  ਲਈ ਫਰੀ ਮਸਾਜ
ਦੁਨੀਆ  ਦੀ  ਕਈ ਏਅਰਲਾਈਨਜ  ਦੇ ਫਸਟ ਕਲਾਸ ਸੀਟ ਉਪਰ ਫ੍ਰੀ ਮਸਾਜ  ਸਰਵਿਸ ਦਿੱਤੀ ਜਾਂਦੀ ਹੈ। ਪਰ   ਏਅਰ ਮਾਲਟਾ ਵਿੱਚ ਇਕੋਨਮੀ  ਕਲਾਸ ‘ਚ  ਪੈਸੇਂਜਰ  ਨੂੰ ਇਹ  ਸਰਵਿਸ ਬਿਲਕੁਲ  ਮੁਫ਼ਤ ਮਿਲਦੀ ਹੈ।  ਇਸ ਵਿੱਚ ਕਰੂ ਮੈਂਬਰਸ ਥੱਕੇ ਲੋਕਾਂ ਦੇ ਸਿਰ ਅਤੇ ਮੋਢਿਆਂ ਨੂੰ ਦਬਾਉਂਦੇ ਹੋਏ ਮਿਲ ਜਾਣਗੇ। ਉੱਥੇ,  ਸਿਰਫ਼  35 ਡਾਲਰ  ਵਿੱਚ ਆਪ  ਸਪਾ ਵਾਊਚਰਸ   ਵੀ ਖਰੀਦ ਸਕਦੇ ਹੋ।

Related image

ਕਡਲਿੰਗ ਸਪੇਸ

2011 ਵਿੱਚ ਏਅਰ ਨਿਊਜੀਲੈਂਡ  ਨੇ ਆਪਣੇ ਯਾਤਰੀਆਂ ਲਈ  ਸਕਾਈ ਕਾਊਚ  ਖਰੀਦੇ ਸੀ ।  ਫੈਮਿਲੀ ਅਤੇ ਕਪਲ  ਦੇ ਹਿਸਾਬ ਨਾਲ  ਇਹ   ਸਕਾਈਕਾਊਚ , ਇਕੋਨਮੀ  ਕਲਾਸ ਦਾ ਬੈੱਡ ਜਾਂ  ਕਾਊਚ ਐਡਜਸਟ  ਹੋ ਜਾਂਦੇ ਹਨ , ਤਾਂਕਿ   ਕੁਝ  ਆਪਣਿਆਂ ਨੂੰ ਗਲੇ ਲਗਾ ਕੇ ਸਕੋਂ ।
ਫਿਲਹਾਲ ਇਹ ਸਰਵਿਸ  ਨਿਊਜ਼ੀਲੈਂਡ  ਵਿੱਚ ਲਾਸ ਏਜਲਸ ਦੇ ਵਿੱਚ ਹੈ।