Tuesday , August 9 2022

15 ਦਿਨ ਪਹਿਲਾਂ ਵਿਦੇਸ਼ ਗਏ ਪੰਜਾਬੀ ਨੌਜਵਾਨ ਨੂੰ ਮਿਲੀ ਇਸ ਤਰਾਂ ਮੌਤ, ਦੇਖ ਗੋਰਿਆਂ ਦੀਆਂ ਨਿਕਲੀਆਂ ਧਾਹਾਂ

ਆਈ ਤਾਜਾ ਵੱਡੀ ਖਬਰ

ਰੋਜ਼ਗਾਰ ਦੀ ਚਾਹਤ ਇਨਸਾਨ ਨੂੰ ਸੱਤ ਸਮੁੰਦਰਾਂ ਤੋਂ ਪਾਰ ਲੈ ਜਾਂਦੀ ਹੈ। ਜਿੱਥੇ ਜਾ ਕੇ ਇਨਸਾਨ ਮਿਹਨਤ ਕਰ ਅਤੇ ਆਪਣੇ ਪਰਿਵਾਰ ਦਾ ਗੁਜ਼ਾਰਾ ਕਰਦਾ ਹੈ। ਇਸ ਦੌਰਾਨ ਇਨਸਾਨ ਦੀ ਜ਼ਿੰਦਗੀ ਦੇ ਵਿਚ ਕਈ ਤਰ੍ਹਾਂ ਦੇ ਮੁ-ਸ਼-ਕਿ-ਲ ਮੁੜ ਆਉਂਦੇ ਹਨ ਜਿਨ੍ਹਾਂ ਸਾਰਿਆਂ ਤੋਂ ਉਹ ਇਨਸਾਨ ਉੱਪਰ ਉੱਠਦਾ ਹੋਇਆ ਆਪਣੇ ਰਾਸਤੇ ਉਪਰ ਅੱਗੇ ਵੱਧਦਾ ਜਾਂਦਾ ਹੈ। ਸਮਾਂ ਬੀਤਣ ਦੇ ਨਾਲ ਇਨਸਾਨ ਆਪਣੇ ਆਪ ਨੂੰ ਇਕ ਵਧੀਆ ਮੁਕਾਮ ਤੱਕ ਲੈ ਜਾਂਦਾ ਹੈ। ਪਰ ਕੁਝ ਸਮੇਂ ਦੀਆਂ ਅਜਿਹੀਆਂ ਮਾੜੀਆਂ ਘੜੀਆਂ ਹੁੰਦੀਆਂ ਹਨ ਜੋ ਇਨਸਾਨ ਦੇ ਸਾਹਾਂ ਦੀ ਡੋਰ ਨੂੰ। ਤੋ- ੜ .ਦਿੰਦੀਆਂ ਹਨ।

ਜਿਸ ਕਾਰਨ ਇਕ ਹੱਸਦਾ ਖੇਡਦਾ ਹੋਇਆ ਪਰਿਵਾਰ ਬੁਰੀ ਤਰ੍ਹਾਂ ਤ-ਬਾ-ਹ ਹੋ ਜਾਂਦਾ ਹੈ। ਇਕ ਘਟਨਾ ਇਟਲੀ ਦੇ ਸ਼ਹਿਰ ਤੋਂ ਸੁਣਨ ਨੂੰ ਮਿਲ ਰਹੀ ਹੈ ਜਿਥੇ ਇਕ ਪੰਜਾਬੀ ਨੌਜਵਾਨ ਦੀ ਮੌਤ ਹੋ ਗਈ। ਇਸ ਮ੍ਰਿਤਕ ਨੌਜਵਾਨ ਦਾ ਨਾਮ ਮੋਹਿਤ ਕੌਸ਼ਲ ਹੈ ਜੋ ਪੰਜਾਬ ਦੇ ਬਲਾਚੌਰ ਦੇ ਵਾਰਡ ਨੰਬਰ 1 ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ। ਇਹ ਮ੍ਰਿਤਕ ਨੌਜਵਾਨ ਇਟਲੀ ਦੇ ਸਹਿਰ ਵੇਰਗਾਮੋ ਵਿਚ ਆਪਣੇ ਕਮਰੇ ਅੰਦਰ। ਸ਼ੱ- ਕੀ। ਹਾਲਤ ਵਿੱਚ ਮ੍ਰਿਤਕ ਪਾਇਆ ਗਿਆ।

ਆਪਣੇ ਭਰਾ ਦੀ ਮੌਤ ਸਬੰਧੀ ਦੁਖੀ ਹਿਰਦੇ ਨਾਲ ਗੱਲ ਕਰਦੇ ਹੋਏ ਵੱਡੇ ਭਰਾ ਵਿੰਦਰ ਰਜਵਾੜਾ ਨੇ ਦੱਸਿਆ ਕਿ ਉਸ ਦਾ ਛੋਟਾ ਭਰਾ ਮੋਹਿਤ ਕੌਸ਼ਲ ਅੱਜ ਤੋਂ ਤਕਰੀਬਨ 11 ਸਾਲ ਪਹਿਲਾਂ ਕੰਮ ਕਰਨ ਵਾਸਤੇ ਇਟਲੀ ਗਿਆ ਸੀ। ਛੁੱਟੀ ਲੈ ਕੇ ਉਹ ਕੁਝ ਮਹੀਨੇ ਪਹਿਲਾਂ ਹੀ ਭਾਰਤ ਆਇਆ ਸੀ ਅਤੇ 15-20 ਦਿਨ ਪਹਿਲਾਂ ਹੀ ਉਹ ਮੁੜ ਇਟਲੀ ਨੂੰ ਵਾਪਸ ਚਲਾ ਗਿਆ ਸੀ। ਬੀਤੇ ਦਿਨ ਉਨ੍ਹਾਂ ਨੂੰ ਇਟਲੀ ਤੋਂ ਉਸ ਦੇ ਭਰਾ ਦੇ ਗੁਆਂਢੀ ਨੇ ਫੋਨ ਕਰਕੇ ਦੱਸਿਆ ਕਿ ਮੋਹਿਤ ਦੀ ਕੁਝ। ਸ਼ੱ- ਕੀ। ਹਲਾਤਾਂ ਵਿਚ ਮੌਤ ਹੋ ਗਈ ਹੈ

ਜਿਸ ਦੇ ਕਾਰਨਾਂ ਦਾ ਅਜੇ ਤੱਕ ਕੁਝ ਪਤਾ ਨਹੀਂ ਲੱਗ ਸਕਿਆ। ਸਥਾਨਕ ਪੁਲਸ ਵੱਲੋਂ ਲਾਸ਼ ਨੂੰ ਆਪਣੇ। ਕ-ਬ- ਜ਼ੇ। ਵਿੱਚ ਲੈ ਲਿਆ ਗਿਆ ਹੈ। ਉਧਰ ਪੀੜਤ ਪਰਿਵਾਰ ਨੇ ਕੇਂਦਰ ਸਰਕਾਰ ਅਤੇ ਸੂਬਾ ਸਰਕਾਰ ਕੋਲੋਂ ਮੰਗ ਕੀਤੀ ਹੈ ਮੋਹਿਤ ਕੌਸ਼ਲ ਦੀ ਮ੍ਰਿਤਕ ਦੇਹ ਨੂੰ ਭਾਰਤ ਲਿਆਇਆ ਜਾਵੇ। ਮ੍ਰਿਤਕ ਮੋਹਿਤ ਵਿਆਹਿਆ ਹੋਇਆ ਸੀ ਅਤੇ ਉਸ ਦੇ ਦੋ ਬੱਚੇ ਸਨ। ਪਰਿਵਾਰ ਨੂੰ ਅਜੇ ਵੀ ਯਕੀਨ ਨਹੀਂ ਆ ਰਿਹਾ ਹੈ ਕਿ 15-20 ਦਿਨ ਪਹਿਲਾਂ ਇਟਲੀ ਗਿਆ ਮੋਹਿਤ ਅੱਜ ਇਸ ਦੁਨੀਆਂ ਵਿੱਚ ਨਹੀਂ ਹੈ।