Sunday , September 26 2021

13 ਦਿਨ ਪਹਿਲਾਂ ਵਿਆਹੇ ਮੁੰਡੇ ਦੀ ਹੋਈ ਇਸ ਤਰਾਂ ਨਾਲ ਮੌਤ ,ਪਿੰਡ ਵਾਲਿਆਂ ਨੂੰ ਨਹੀਂ ਹੋ ਰਿਹਾ ਜਕੀਨ

ਤਾਜਾ ਵੱਡੀ ਖਬਰ

ਇਨਸਾਨੀ ਜੀਵਨ ਦੀ ਇਹ ਡੋਰ ਬਹੁਤ ਹੀ ਕੱਚੀ ਹੁੰਦੀ ਹੈ ਜੋ ਕਦੋਂ ਟੁੱ-ਟ ਜਾਵੇ ਇਸ ਬਾਰੇ ਸਿਰਫ਼ ਪਰਮਾਤਮਾ ਹੀ ਜਾਣਦਾ ਹੈ। ਇਸ ਸਾਹਾਂ ਰੂਪੀ ਡੋਰ ਦੇ ਸਹਾਰੇ ਇਨਸਾਨ ਕਈ ਵਾਰ ਆਪਣੇ ਜੀਵਨ ਦੇ ਕਈ ਵਰ੍ਹੇ ਹੰਢਾ ਦਿੰਦਾ ਹੈ। ਪਰ ਕਈ ਵਾਰ ਇਨਸਾਨ ਨੂੰ ਆਪਣੇ ਜੀਣ ਵਾਸਤੇ ਜੀਵਨ ਦੇ ਕੁਝ ਸਾਲ ਹੀ ਨਸੀਬ ਹੁੰਦੇ ਹਨ। ਜਦੋਂ ਕਦੇ ਕੋਈ ਮਨੁੱਖ ਨੌਜਵਾਨ ਦੀ ਉਮਰ ਦੇ ਵਿਚ ਇਸ ਦੁਨੀਆਂ ਤੋਂ ਚਲਾ ਜਾਂਦਾ ਹੈ ਤਾਂ ਉਸ ਗੱਲ ਦਾ ਗ਼-ਮ ਇਸ ਦੁਨੀਆਂ ਦੇ ਹਰ ਇਕ ਇਨਸਾਨ ਨੂੰ ਹੁੰਦਾ ਹੈ।

ਬੀਤੇ ਕੁਝ ਸਮੇਂ ਦੌਰਾਨ ਪੰਜਾਬ ਸੂਬੇ ਦੇ ਅੰਦਰ ਵੀ ਬਹੁਤ ਸਾਰੀਆਂ ਘਟਨਾਵਾਂ ਹੋਈਆਂ ਹਨ ਜਿਸ ਵਿੱਚ ਕਈ ਨੌਜਵਾਨ ਮੌਤ ਦੇ ਮੂੰਹ ਵਿਚ ਚਲੇ ਗਏ ਹਨ। ਹੁਣ ਇਸ ਦੁਖਦਾਈ ਘਟਨਾ ਦੇ ਵਿਚ ਇਕ ਹੋਰ ਘਟਨਾ ਕ੍ਰਿਸ਼ਨ ਪੁਰਾ ਕਲਾਂ ਤੋਂ ਸ਼ੁ-ਮਾ-ਰ ਹੋ ਗਈ ਹੈ। ਪ੍ਰਾਪਤ ਹੋ ਰਹੀ ਜਾਣਕਾਰੀ ਮੁਤਾਬਕ ਇੱਥੋਂ ਦੇ ਪਿੰਡ ਬਹਾਦਰ ਕੇ ਦੇ ਨੌਜਵਾਨ ਸਰਬਜੀਤ ਸਿੰਘ ਜੂਬਾ ਦੀ ਸਿਧੱਵਾਂ ਬੇਟ ਤੋਂ ਕ੍ਰਿਸ਼ਨ ਪੁਰਾ ਕਲਾਂ ਵਾਲੀ ਨਹਿਰ ਦੇ ਵਿੱਚ। ਡੁੱ-ਬ । ਕੇ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਦੱਸਿਆ ਜਾ ਰਿਹਾ ਹੈ ਕਿ 23 ਸਾਲ ਦੇ ਉਕਤ ਨੌਜਵਾਨ ਦਾ ਵਿਆਹ ਜਲੰਧਰ ਜ਼ਿਲੇ ਦੇ ਪਿੰਡ ਭੋਡੇ ਦੀ ਕੁੜੀ ਕੁਲਵਿੰਦਰ ਕੌਰ ਨਾਲ ਹੋਇਆ ਸੀ।

ਜਿਥੇ ਵਿਆਹ ਤੋਂ ਮਹਿਜ਼ 13 ਦਿਨ ਬਾਅਦ ਹੀ ਇਸ ਘਟਨਾ ਦੇ ਵਾਪਰ ਜਾਣ ਕਾਰਨ ਆਸ ਪਾਸ ਦੇ ਪਿੰਡਾਂ ਵਿਚ ਸੋ-ਗ ਦਾ ਮਾਹੌਲ ਛਾ ਗਿਆ ਹੈ। ਨਵ ਵਿਆਹੇ ਨੌਜਵਾਨ ਦੇ ਪਿਤਾ ਜੋਗਿੰਦਰ ਸਿੰਘ ਨੂੰ ਜਦੋਂ ਆਪਣੇ ਪੁੱਤਰ ਦੀ ਮੌਤ ਦੀ ਖਬਰ ਮਿਲੀ ਤਾਂ ਉਹਨਾਂ ਨੂੰ ਇਸ ਗੱਲ ਉਪਰ ਯਕੀਨ ਹੀ ਨਹੀਂ ਆ ਰਿਹਾ ਸੀ ਕਿ ਅਜੇ ਕੁਝ ਦਿਨ ਪਹਿਲਾਂ ਆਪਣੇ ਹੱਥੀਂ ਵਿਆਹਿਆ ਹੋਇਆ ਪੁੱਤਰ ਇਸ ਦੁਨੀਆਂ ਤੋਂ ਸਦਾ ਲਈ ਚਲਾ ਗਿਆ ਹੈ। ਇਸ ਘਟਨਾ ਦੇ ਸੰਬੰਧ ਵਿੱਚ ਮ੍ਰਿਤਕ ਦੇ ਪਿਤਾ ਜੋਗਿੰਦਰ ਸਿੰਘ ਅਤੇ ਭਰਾ ਬਲਵਿੰਦਰ ਸਿੰਘ ਨੇ ਪਿੰਡ ਦੇ ਬੰਦਿਆਂ ਨੂੰ ਲੈ ਕੇ ਪੁਲਸ ਚੌਂਕੀ ਕ੍ਰਿਸ਼ਨ ਪੁਰਾ ਕਲਾਂ ਦੇ ਵਿੱਚ ਦ-ਰ-ਖ਼ਾ-ਸ-ਤ ਦੇ ਦਿੱਤੀ ਹੈ।

ਜਿੱਥੇ ਉਨ੍ਹਾਂ ਆਖਿਆ ਹੈ ਕਿ ਸਰਬਜੀਤ ਸਿੰਘ ਦੀ ਮੌਤ ਪਿੱਛੇ ਕਿਸੇ ਅਣ ਪਛਾਤੇ ਵਿਅਕਤੀਆਂ ਦਾ ਹੱਥ ਹੈ ਜਿਨ੍ਹਾਂ ਨੂੰ ਲੱਭ ਕੇ ਸਖ਼ਤ ਤੋਂ ਸਖ਼ਤ। ਸ-ਜ਼ਾ। ਦਿੱਤੀ ਜਾਣੀ ਚਾਹੀਦੀ ਹੈ। ਉਧਰ ਚੌਂਕੀ ਇੰਚਾਰਜ ਅਮਨਜੀਤ ਸਿੰਘ ਆਹਲੂਵਾਲੀਆ ਨੇ ਮ੍ਰਿ-ਤ-ਕ ਦਾ । ਪੋ-ਸ-ਟ-ਮਾ-ਰ-ਟ-ਮ। ਕਰਵਾ ਕੇ ਲਾ-ਸ਼ ਪਰਿਵਾਰ ਵਾਲਿਆਂ ਨੂੰ ਸੌਂਪ ਕਾਰਵਾਈ ਸ਼ੁਰੂ ਕਰ ਦਿੱਤੀ ਹੈ।