ਹੱਕੇ ਬੱਕੇ ਰਹਿ ਗਏ ਪੁਲਸ ਵਾਲੇ, ਆਪਣੇ ਪਿਤਾ ਬਾਰੇ ਸ਼ਾਹਰੁਖ ਖਾਨ ਦੇ ਪੁੱਤ ਨੇ ਜਦੋਂ ਦੱਸੀ ਇਹ ਗਲ੍ਹ

ਆਈ ਤਾਜ਼ਾ ਵੱਡੀ ਖਬਰ 

ਬਹੁਤ ਸਾਰੀਆਂ ਫਿਲਮੀ ਹਸਤੀਆਂ ਨੇ ਆਪਣੇ ਟੈਲੇਂਟ ਦੇ ਜ਼ਰੀਏ ਸਮੁੱਚੇ ਦੇਸ਼ਵਾਸੀਆਂ ਦੇ ਦਿਲਾਂ ਤੇ ਰਾਜ ਕੀਤਾ ਹੈ । ਕਈ ਫ਼ਿਲਮੀ ਅਦਾਕਾਰਾਂ ਦੀਆਂ ਫ਼ਿਲਮਾਂ ਨੂੰ ਲੋਕ ਬੜੇ ਹੀ ਚਾਵਾਂ ਦੇ ਨਾਲ ਵੇਖਣਾ ਪਸੰਦ ਕਰਦੇ ਹਨ । ਜਿਨ੍ਹਾਂ ਫ਼ਿਲਮੀ ਅਦਾਕਾਰਾਂ ਵਿਚੋਂ ਇਕ ਅਦਾਕਾਰ ਹੈ ਸ਼ਾਹਰੁਖ ਖ਼ਾਨ । ਸ਼ਾਹਰੁਖ ਖਾਨ ਦੀਆਂ ਨੇ ਆਪਣੀਆਂ ਫ਼ਿਲਮਾਂ ਦੇ ਵਿੱਚ ਕੀਤੀ ਅਦਾਕਾਰੀ ਦੇ ਜ਼ਰੀਏ ਹਰ ਘਰ ਦੇ ਵਿੱਚ ਆਪਣੀ ਪਹਿਚਾਣ ਬਣਾਈ ਹੈ । ਉਨ੍ਹਾਂ ਦੀਆਂ ਫ਼ਿਲਮਾਂ ਨੂੰ ਦਰਸ਼ਕ ਅੱਜ ਵੀ ਬਹੁਤ ਹੀ ਸ਼ੌਂਕ ਅਤੇ ਚਾਹ ਦੇ ਨਾਲ ਦੇਖਣਾ ਪਸੰਦ ਕਰਦੇ ਹਨ । ਸ਼ਾਹਰੁਖ ਖ਼ਾਨ ਤੇ ਵੱਲੋਂ ਕੁਝ ਅਜਿਹੀਆਂ ਪੁਰਾਣੀਆਂ ਫ਼ਿਲਮਾਂ ਵੀ ਕੀਤੀਆਂ ਗਈਆਂ ਨੇ ਜਿਨ੍ਹਾਂ ਨੂੰ ਲੋਕ ਅੱਜ ਵੀ ਬਹੁਤ ਸਾਰਾ ਪਿਆਰ ਦਿੰਦੇ ਹਨ ।

ਤੇ ਬੀਤੇ ਕੁਝ ਦਿਨਾਂ ਤੋਂ ਸ਼ਾਹਰੁਖ ਖਾਨ ਕਾਫੀ ਸੁਰਖੀਆਂ ਬਟੋਰਨ ਵਿੱਚ ਲੱਗੇ ਹੋਏ ਹਨ ਇਕ ਪਾਸੇ ਉਨ੍ਹਾਂ ਦੀ ਆ ਰਹੀ ਨਵੀਂ ਫ਼ਿਲਮ ਨੂੰ ਲੈ ਕੇ ਤੇ ਦੂਜੇ ਪਾਸੇ ਉਨ੍ਹਾਂ ਦੇ ਬੇਟੇ ਆਰੀਅਨ ਖਾਣ ਨੂੰ ਜਿਹਨਾ ਨੂੰ ਬੀਤੇ ਕੁਝ ਦਿਨ ਪਹਿਲਾਂ ਐਨ ਸੀ ਬੀ ਯਾਨੀ ਨਾਰਕੋਟਿਕਸ ਕੰਟਰੋਲ ਬਿਊਰੋ ਦੇ ਵੱਲੋਂ ਹਿਰਾਸਤ ਵਿੱਚ ਲਿਆ ਗਿਆ ਸੀ । ਜਿਸ ਤੋਂ ਬਾਅਦ ਲਗਾਤਾਰ ਮੀਡੀਆ ਦੇ ਵਿਚ ਵੀ ਸ਼ਾਹਰੁਖ ਖ਼ਾਨ ਦੇ ਬੇਟੇ ਦੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਸਨ । ਡਰੱਗ ਮਾਮਲੇ ਵਿਚ ਸ਼ਾਹਰੁਖ ਖਾਨ ਦੇ ਬੇਟੇ ਆਰਿਅਨ ਖਾਨ ਨੂੰ ਸੱਤ ਅਕਤੂਬਰ ਨੂੰ ਉਨ੍ਹਾਂ ਦੇ 8 ਸਾਥੀਆਂ ਸਮੇਤ ਨਾਰਕੋ ਟੈਸਟ ਕੰਟ੍ਰੋਲ ਬਿਉਰੋ ਯਾਨੀ ਐੱਨਸੀਬੀ ਦੇ ਵੱਲੋਂ ਹਿਰਾਸਤ ਵਿੱਚ ਲਿਆ ਗਿਆ ਸੀ ਤੇ ਐੱਨਸੀਪੀ ਦੇ ਵੱਲੋਂ ਲਗਾਤਾਰ ਸ਼ਾਹਰੁਖ ਖ਼ਾਨ ਦੇ ਪੁੱਤਰ ਆਰਿਅਨ ਖ਼ਾਨ ਦੇ ਕੋਲੋਂ ਪੁੱਛਗਿੱਛ ਵੀ ਕੀਤੀ ਜਾ ਰਹੀ ਸੀ ।

ਇਸੇ ਵਿਚਕਾਰ ਹੁਣ ਪੁੱਛਗਿੱਛ ਦੌਰਾਨ ਆਰਿਅਨ ਖਾਨ ਨੇ ਕੁਝ ਅਹਿਮ ਖੁਲਾਸੇ ਕੀਤੇ ਹਨ । ਜਿਨ੍ਹਾਂ ਵਿਚ ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਆਪਣੇ ਪਿਤਾ ਦੇ ਨਾਲ ਜੇਕਰ ਕੋਈ ਵੀ ਕੰਮ ਹੁੰਦਾ ਹੈ ਜਾਂ ਫਿਰ ਉਨ੍ਹਾਂ ਨੇ ਆਪਣੇ ਪਿਤਾ ਨੂੰ ਮਿਲਣਾ ਹੁੰਦਾ ਹੈ ਤਾਂ ਉਸ ਦੇ ਲਈ ਉਨ੍ਹਾਂ ਨੂੰ ਆਪਣੇ ਪਿਤਾ ਦੇ ਮੈਨੇਜਰ ਦੇ ਕੋਲੋਂ ਅਪਾਇੰਟਮੈਂਟ ਲੈਣੀ ਪੈਂਦੀ ਹੈ । ਮਿਲੀ ਜਾਣਕਾਰੀ ਤੋਂ ਪਤਾ ਚੱਲਿਆ ਹੈ ਕਿ ਬੀਤੇ ਕੁਝ ਦਿਨਾਂ ਤੋਂ ਮਸ਼ਹੂਰ ਬਾਲੀਵੁੱਡ ਸਟਾਰ ਸ਼ਾਹਰੁਖ ਖ਼ਾਨ ਆਪਣੀਆਂ ਆਉਣ ਵਾਲੀਆਂ ਫ਼ਿਲਮਾਂ ਅਤੇ ਪ੍ਰੋਜੈਕਟਸ ਤੇ ਨਾਲ ਕੰਮ ਕਰ ਰਹੇ ਹਨ ।

ਜਿਸ ਕਾਰਨ ਉਨ੍ਹਾਂ ਦਾ ਸ਼ਡਿਊਲ ਬਹੁਤ ਤੰਗ ਚੱਲ ਰਿਹਾ ਸੀ । ਅਜਿਹੀ ਸਥਿਤੀ ਦੇ ਵਿੱਚ ਉਨ੍ਹਾਂ ਦੇ ਬੱਚਿਆਂ ਨੂੰ ਵੀ ਮਿਲਣ ਦੇ ਲਈ ਸਮਾਂ ਨਹੀਂ ਹੈ । ਆਰੀਅਨ ਨੇ ਐੱਨਸੀਪੀ ਨੂੰ ਦੱਸਿਆ ਕਿ ਉਸ ਨੇ ਵਿਦੇਸ਼ ਤੋਂ ਫ਼ਿਲਮ ਦਾ ਕੋਰਸ ਕੀਤਾ ਹੈ । ਸੋ ਬੀਤੇ ਕੁਝ ਦਿਨਾਂ ਤੋਂ ਸ਼ਾਹਰੁਖ ਖ਼ਾਨ ਦੇ ਬੇਟੇ ਕਾਫੀ ਸੁਰਖ਼ੀਆਂ ਵਿੱਚ ਸਨ ਕਿਉਂਕਿ ਉਨ੍ਹਾਂ ਨੂੰ ਐੱਨਸੀਪੀ ਤੇ ਵੱਲੋਂ ਡਰੱਗ ਮਾਮਲੇ ਦੇ ਵਿੱਚ ਹਿਰਾਸਤ ਵਿੱਚ ਲਿਆ ਗਿਆ ਸੀ। ਜਿਸ ਦੇ ਚਲਦੇ ਲਗਾਤਾਰ ਐੱਨਸੀਬੀ ਉਨ੍ਹਾਂ ਦੇ ਬੇਟੇ ਕੋਲੋਂ ਪੁੱਛਗਿੱਛ ਕਰ ਰਹੀ ਸੀ। ਇਸੇ ਵਿਚਕਾਰ ਹੁਣ ਸ਼ਾਹਰੁਖ ਖ਼ਾਨ ਦੇ ਬੇਟੇ ਆਰਿਅਨ ਖ਼ਾਨ ਦੇ ਵੱਲੋਂ ਐੱਨਸੀਪੀ ਦੇ ਸਾਹਮਣੇ ਅਹਿਮ ਖੁਲਾਸੇ ਕੀਤੇ ਗਏ ਹਨ ।