Friday , October 7 2022

ਹੁਣ ਸੁਸ਼ਾਂਤ ਰਾਜਪੂਤ ਵਾਂਗ ਇਸ ਮਸ਼ਹੂਰ ਅਦਾਕਾਰ ਦਿੱਤੀ ਜਾਨ, ਛਾਇਆ ਸਾਰੀ ਇੰਡਸਟਰੀ ਵਿਚ ਸੋਗ

ਆਈ ਤਾਜਾ ਵੱਡੀ ਖਬਰ

ਮਨੁੱਖ ਦੇ ਜਨਮ ਲੈਣ ਤੋਂ ਹੀ ਸੁੱਖਾਂ ਅਤੇ ਦੁੱਖਾਂ ਦਾ ਸਫ਼ਰ ਸ਼ੁਰੂ ਹੋ ਜਾਂਦਾ ਹੈ। ਇਸ ਜੀਵਨ ਰੂਪੀ ਸਫਰ ਦੇ ਦੌਰਾਨ ਕਈ ਤਰ੍ਹਾਂ ਦੇ ਪੜਾਅ ਇਨਸਾਨ ਦੀ ਜ਼ਿੰਦਗੀ ਦੇ ਵਿੱਚ ਸਾਹਮਣੇ ਆਉਂਦੇ ਹਨ ਜੋ ਉਸ ਨੂੰ ਕੁਝ ਨਾ ਕੁਝ ਜ਼ਰੂਰ ਸਿਖਾ ਕੇ ਜਾਂਦੇ ਹਨ। ਪਰ ਕਈ ਵਾਰੀ ਇਨਸਾਨ ਆਪਣੀ ਜਿੰਦਗੀ ਦੇ ਵਿੱਚ ਆਏ ਹੋਏ ਹਾਲਾਤਾਂ ਤੋਂ ਇੰਨਾ ਜ਼ਿਆਦਾ ਨਿਰਾਸ਼ ਹੋ ਜਾਂਦਾ ਹੈ ਕਿ ਉਸ ਨੂੰ ਕੋਈ ਹੱਲ ਦਿਖਾਈ ਹੀ ਨਹੀਂ ਦਿੰਦਾ। ਹ-ਤਾ-ਸ਼ ਹੋਇਆ ਉਹ ਇਨਸਾਨ ਕੋਈ ਨਾ ਕੋਈ ਅਜਿਹਾ ਕਦਮ ਉਠਾ ਲੈਂਦਾ ਹੈ ਜਿਸ ਦਾ ਅੰਤ ਦੁਖਦਾਈ ਹੁੰਦਾ ਹੈ।

ਇਸ ਸਾਲ ਬਹੁਤ ਸਾਰੀਆਂ ਮਸ਼ਹੂਰ ਹਸਤੀਆਂ ਇਸ ਦੁਨੀਆਂ ਨੂੰ ਅਲਵਿਦਾ ਆਖ ਗਈਆਂ ਅਤੇ ਹੁਣ ਟੀਵੀ ਇੰਡਸਟਰੀ ਦੇ ਅਦਾਕਾਰ ਇੰਦਰ ਕੁਮਾਰ ਦੀ ਮੌਤ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ। 25 ਸਾਲਾ ਇੰਦਰ ਕੁਮਾਰ ਨੇ। ਖੁ-ਦ-ਕੁ-ਸ਼ੀ। ਕਰ ਲਈ। ਇੰਦਰ ਕੁਮਾਰ ਨੇ ਤਾਮਿਲਨਾਡੂ ਦੇ ਪੇਰੰਬਲੂਰ ਵਿਚ ਆਪਣੀ ਇਕ ਦੋਸਤ ਦੇ ਘਰ ਪੱਖੇ ਨਾਲ। ਫਾ-ਹਾ। ਲੈ ਲਿਆ। ਖਬਰਾਂ ਅਨੁਸਾਰ ਇੰਦਰ ਇਕ ਫਿਲਮ ਵੇਖ ਕੇ ਵੀਰਵਾਰ ਨੂੰ ਆਪਣੇ ਦੋਸਤ ਦੇ ਘਰ ਗਿਆ ਸੀ ਪਰ ਅਗਲੇ ਦਿਨ ਉਹ ਮ੍ਰਿਤਕ ਹਾਲਤ ਵਿੱਚ ਪਾਇਆ ਗਿਆ। ਇਸ ਖਬਰ ਤੋਂ ਬਾਅਦ ਇੰਡਸਟਰੀ ਵਿੱਚ

ਇੰਦਰਾ ਕੁਮਾਰ ਦੇ ਦੋਸਤ ਨੂੰ ਭਾਰੀ ਸਦਮਾ ਪੁੱਜਾ ਹੈ। ਜਿਵੇਂ ਹੀ ਇਹ ਖ਼ਬਰ ਸਾਹਮਣੇ ਆਈ ਤਾਂ ਲੋਕਾਂ ਨੇ ਸੋਸ਼ਲ ਮੀਡੀਆ ‘ਤੇ ਇੰਦਰ ਕੁਮਾਰ ਨੂੰ ਸ਼ਰਧਾਂਜਲੀ ਵੀ ਭੇਟ ਕੀਤੀ। ਇਕ ਅਖਬਾਰ ਦੀ ਰਿਪੋਰਟ ਦੇ ਅਨੁਸਾਰ ਇੰਦਰ ਕੁਮਾਰ ਸ਼੍ਰੀਲੰਕਾ ਦੇ ਸ਼ਰਨਾਰਥੀ ਸਨ ਜੋ ਆਪਣੇ ਪਰਿਵਾਰ ਨਾਲ ਚੇਨੱਈ ਵਿਚ ਰਹਿੰਦੇ ਸਨ। ਰਿਪੋਰਟਾਂ ਦੇ ਅਨੁਸਾਰ ਅਦਾਕਾਰ ਇੰਦਰ ਕੁਮਾਰ ਨੇ। ਖੁ-ਦ-ਕੁ-ਸ਼ੀ। ਕੀਤੀ ਕਿਉਂਕਿ ਉਸਨੂੰ ਆਪਣੀ ਇੰਡਸਟਰੀ ਵਿੱਚ ਵਧੀਆ ਮੌਕੇ ਨਹੀਂ ਮਿਲ ਰਹੇ ਸਨ ਜਿਸ ਤੋਂ ਉਹ ਬਹੁਤ ਨਾਖੁਸ਼ ਸਨ। ਪੁਲਿਸ ਨੇ ਇਸ ਮਾਮਲੇ ਵਿਚ ਐਫਆਈਆਰ ਦਰਜ ਕਰ ਇੰਦਰ ਕੁਮਾਰ ਦੀ ਲਾਸ਼ ਨੂੰ

ਪੋ-ਸ-ਟ-ਮਾ-ਰ-ਟ-ਮ ਲਈ ਭੇਜ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਦੱਸ ਦਈਏ ਕਿ ਪਿਛਲੇ ਕੁਝ ਮਹੀਨਿਆਂ ਵਿੱਚ ਟੀਵੀ ਇੰਡਸਟਰੀ ਨਾਲ ਜੁੜੇ ਬਹੁਤ ਸਾਰੇ ਲੋਕਾਂ ਦੀ ਮੌਤ ਹੋ ਗਈ ਹੈ। ਕੁਝ ਸਮਾਂ ਪਹਿਲਾਂ ਵੀਜੇ ਚਿੱਤਰਾ ਨੇ ਵੀ। ਖੁ-ਦ-ਕੁ-ਸ਼ੀ। ਕੀਤੀ ਸੀ ਅਤੇ ਕੁਝ ਦਿਨ ਪਹਿਲਾਂ ਮਰਹੂਮ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਨਾਲ ਕੰਮ ਕਰਨ ਵਾਲੇ ਅਭਿਨੇਤਾ ਸੰਦੀਪ ਨਾਹਰ ਨੇ ਵੀ ਸੋਸ਼ਲ ਮੀਡੀਆ ‘ਤੇ ਇਕ ਵੀਡੀਓ ਪੋਸਟ ਕਰਨ ਤੋਂ ਬਾਅਦ। ਸੁ-ਸਾ-ਈ-ਡ। ਕਰ ਲਿਆ ਸੀ।