ਹੁਣੇ ਹੁਣੇ ਵਾਪਰਿਆ ਵੱਡਾ ਕਹਿਰ – ਹੋਈਆਂ ਕਈ ਮੌਤਾਂ ਤੇ ਕਈ ……(Video)

ਮੰਡੀ: ਮਨਾਲੀ ਤੋਂ ਚੰਡੀਗੜ੍ਹ ਆ ਰਹੀ ਟੈਂਪੋ ਟ੍ਰੈਵਲਰ ਹਾਦਸੇ ਦਾ ਸ਼ਿਕਾਰ ਹੋ ਗਈ। ਇਸ ਵਿੱਚ ਪੰਜ ਵਿਅਕਤੀਆਂ ਦੀ ਮੌਤ ਤੇ ਕਰੀਬ 10 ਜਾਣਿਆਂ ਦੇ ਜ਼ਖ਼ਮੀ ਹੋਣ ਦੀ ਖ਼ਬਰ ਹੈ।
ਹਾਦਸੇ ਦੇ ਸ਼ਿਕਾਰ ਵਿਅਕਤੀ ਪੰਜਾਬ ਦੇ ਦੱਸੇ ਜਾ ਰਹੇ ਹਨ।

ਇਹ ਦੁਰਘਟਨਾ ਨੈਸ਼ਨਲ ਹਾਈਵੇਅ (ਐਨਐਚ) 21 ‘ਤੇ ਹੋਈ ਹੈ। ਪੁਲਿਸ ਮੌਕੇ ‘ਤੇ ਪਹੁੰਚੀ ਤੇ ਜ਼ਖ਼ਮੀਆਂ ਨੂੰ ਸੁੰਦਰਨਗਰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।

Breaking :- ਕਾਰ ‘ਤੇ ਚਟਾਨ ਡਿੱਗਣ ਨਾਲ ਬੱਚੇ ਸਮੇਤ 6 ਮੌਤਾਂ

Breaking:- ਟੈਂਪੋ ਟ੍ਰੈਵਲਰ ਖੱਡ ‘ਚ ਡਿੱਗੀ, 6 ਮੌਤਾਂ