Sunday , March 7 2021

ਹੁਣੇ ਹੁਣੇ ਮਸ਼ਹੂਰ ਬੋਲੀਵੁਡ ਸੁਪਰ ਸਟਾਰ ਅਮਿਤਾਬ ਬਚਨ ਬਾਰੇ ਆਈ ਇਹ ਵੱਡੀ ਖਬਰ

ਅਮਿਤਾਬ ਬਚਨ ਬਾਰੇ ਆਈ ਇਹ ਵੱਡੀ ਖਬਰ

ਇਸ ਵੇਲੇ ਦੀ ਵੱਡੀ ਖਬਰ ਮਸ਼ਹੂਰ ਬੋਲੀਵੁਡ ਸੁਪਰ ਸਟਾਰ ਐਕਟਰ ਅਮਿਤਾਬ ਬਚਨ ਦੇ ਬਾਰੇ ਵਿਚ ਆ ਰਹੀ ਹੈ ਜਿਸ ਨੂੰ ਸੁਣਕੇ ਸਾਰੇ ਹੈਰਾਨ ਹੋ ਗਏ ਹਨ। ਅਮਿਤਾਬ ਬਚਨ ਨੇ ਆਪਣੇ ਟਵੀਟਰ ਤੇ ਇਕ ਟਵੀਟ ਕਰਕੇ ਕੇ ਇਹ ਐਲਾਨ ਕੀਤਾ ਹੈ। ਜਿਸ ਦੀ ਚਰਚਾ ਸਾਰੇ ਪਾਸੇ ਹੋ ਰਹੀ ਹੈ।

ਸਦੀ ਦੇ ਸੁਪਰਸਟਾਰ ਅਮਿਤਾਭ ਬੱਚਨ ਨੇ ਆਪਣੇ ਅੰਗ ਦਾਨ ਕਰਨ ਦਾ ਐਲਾਨ ਕੀਤਾ ਹੈ। ਸੁਪਰਸਟਾਰ ਨੇ ਆਪਣੇ ਅਧਿਕਾਰਤ ਟਵਿੱਟਰ ‘ਤੇ ਇਕ ਤਸਵੀਰ ਸਾਂਝੀ ਕਰਦਿਆਂ ਬੁੱਧਵਾਰ ਨੂੰ ਆਪਣੇ ਅੰਗਦਾਨ ਦੇ ਵੇਰਵੇ ਦਿੱਤੇ। ਅਮਿਤਾਭ ਬੱਚਨ ਨੇ ਉਸ ਦੀ ਇਕ ਤਸਵੀਰ ਪੋਸਟ ਕੀਤੀ ਹੈ ਜਿਸ ਵਿਚ ਉਸ ਦੇ ਕੋਟ ‘ਤੇ ਇਕ ਛੋਟਾ ਜਿਹਾ ਹਰੇ ਰੰਗ ਦਾ ਰਿਬਨ ਵੀ ਹੈ।

ਸੱਤਰ ਸਾਲਾਂ ਦੇ ਮੈਗਾਸਟਾਰ ਨੇ ਟਵਿੱਟਰ ‘ਤੇ ਤਸਵੀਰ ਸਾਂਝੀ ਕਰਦਿਆਂ ਲਿਖਿਆ, “ਮੈਂ ਸਹੁੰ ਚੁੱਕ ਅੰਗ ਦਾਨੀ ਹਾਂ। ਮੈਂ ਇਸ ਦੀ ਸ਼ੁੱਧਤਾ ਲਈ ਇਸ ਹਰੇ ਰਿਬਨ ਨੂੰ ਧਾਰਿਆ ਹੈ। ਇਥੇ ਇਹ ਵੀ ਦਸਣ ਜੋਗ ਹੈ ਕੇ ਪਿਛਲੇ ਦਿਨੀ ਅਮਿਤਾਬ ਬਚਨ ਅਤੇ ਉਸਦਾ ਪ੍ਰੀਵਾਰ ਕਰੋਨਾ ਵਾਇਰਸ ਦੇ ਪੌਜੇਟਿਵ ਪਾਏ ਗਏ ਸਨ। ਇਸ ਵਜ੍ਹਾ ਦੇ ਨਾਲ ਉਹਨਾਂ ਨੂੰ ਕਈ ਦਿਨ ਹਸਪਤਾਲ ਵਿਚ ਵੀ ਗੁਜ਼ਾਰਨੇ ਪਏ ਸਨ। ਪਰ ਹੁਣ ਉਹ ਠੀਕ ਹੋ ਕੇ ਕਈ ਟੀ ਵੀ ਪ੍ਰੋਗਰਾਮਾਂ ਵਿਚ ਵੀ ਹਿਸਾ ਲੈ ਰਹੇ ਹਨ।

ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣਕਾਰੀ ਹੀ ਮਹੁੱਈਆ ਕਰਵਾਈ ਜਾਵੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ਤੇ ਇੱਕ ਚੰਗੀ ਜੀਵਨਸ਼ੈਲੀ ਬਤੀਤ ਕਰ ਸਕੋਂ |