Thursday , August 5 2021

ਹੁਣੇ ਹੁਣੇ ਮਸ਼ਹੂਰ ਕਮੇਡੀ ਕਲਾਕਾਰ ਕਪਿਲ ਸ਼ਰਮਾ ਦੇ ਬਾਰੇ ਆਈ ਇਹ ਮਾੜੀ ਖਬਰ , ਪ੍ਰਸੰਸਕ ਕਰ ਰਹੇ ਦੁਆਵਾਂ

ਆਈ ਤਾਜਾ ਵੱਡੀ ਖਬਰ

ਗੁੱਸਾ ਇਨਸਾਨ ਦਾ ਦੁ-ਸ਼-ਮ-ਣ ਮੰਨਿਆ ਜਾਂਦਾ ਹੈ ਜਿਸ ਦੀ ਵਜ੍ਹਾ ਦੇ ਕਾਰਨ ਚੰਗਾ ਭਲਾ ਬਣਿਆ ਬਣਾਇਆ ਕੰਮ ਵੀ ਵਿ-ਗ-ੜ ਜਾਂਦਾ ਹੈ। ਮਨੁੱਖ ਵੱਲੋਂ ਕੀਤੇ ਗਏ ਸੌ ਚੰਗੇ ਕੰਮ ਕਿਸੇ ਅਰਥ ਨਹੀਂ ਆਉਂਦੇ ਜੇਕਰ ਤੁਸੀਂ ਬਿਨਾ ਕਿਸੇ ਕਾਰਨ ਦੇ ਆਪਣੇ ਗੁੱਸੇ ਦਾ ਇਸਤੇਮਾਲ ਕਰਦੇ ਹੋਏ ਕਿਸੇ ਨੂੰ ਬੁ-ਰਾ ਭਲਾ ਬੋਲਦੇ ਹੋ। ਇਸਦਾ ਸਭ ਤੋਂ ਵੱਧ ਗ-ਲ-ਤ ਅਸਰ ਉਸ ਸਮੇਂ ਹੁੰਦਾ ਹੈ ਜਦੋਂ ਗੁੱਸੇ ਕਾਰਨ ਪੈਦਾ ਹੋਏ ਵਿਵਾਦ ਵਿੱਚ ਮਸ਼ਹੂਰ ਹਸਤੀਆਂ ਦਾ ਨਾਮ ਸਾਹਮਣੇ ਆਉਂਦਾ ਹੈ।

ਮਸ਼ਹੂਰ ਕਾਮੇਡੀਅਨ ਕਪਿਲ ਸ਼ਰਮਾ ਦਾ ਸ਼ੋਅ ਫਿਲਹਾਲ ਅਜੇ ਬੰਦ ਹੈ ਅਤੇ ਹਾਲ ਹੀ ਵਿੱਚ ਦੂਜੀ ਵਾਰ ਪਿਤਾ ਬਣਿਆ ਹੈ। ਪਰ ਸੋਮਵਾਰ ਨੂੰ ਕਪਿਲ ਨੂੰ ਮੁੰਬਈ ਦੇ ਏਅਰਪੋਰਟ ਉਪਰ ਵ੍ਹੀਲਚੇਅਰ ‘ਤੇ ਬੈਠੇ ਹੋਏ ਦੇਖਿਆ ਗਿਆ। ਲੱਗਦਾ ਹੈ ਕਪਿਲ ਠੀਕ ਨਹੀਂ ਹਾਲਾਂਕਿ ਉਸ ਨੂੰ ਹੋਇਆ ਕੀ ਹੈ ਇਸਦਾ ਪਤਾ ਨਹੀਂ ਲੱਗ ਸਕਿਆ। ਪਰ ਏਅਰਪੋਰਟ ‘ਤੇ ਮੀਡੀਆ ਕੈਮਰਿਆਂ ਨੂੰ ਦੇਖ ਕੇ ਕਪਿਲ ਆਪਣਾ ਆਪ ਗੁਆ ਬੈਠਾ। ਕੈਮਰਾ ਮੈਨ ਨੂੰ ਆਪਣੇ ਤੋਂ ਦੂਰ ਰਹਿਣ ਦੀ ਹਿਦਾਇਤ ਦੇਣ ਤੋਂ ਇਲਾਵਾ ਕਪਿਲ ਨੇ ਉਹਨਾਂ ਨਾਲ ਬ-ਦ-ਸ-ਲੂ-ਕੀ ਵੀ ਕੀਤੀ। ਪਰ ਕਪਿਲ ਦੇ ਮੈਨੇਜਰ ਨੇ ਮੀਡੀਆ ਫੋਟੋਗ੍ਰਾਫ਼ਰਾਂ ਨੂੰ ਉਸਦੀ ਬਿ-ਮਾ-ਰ ਸਥਿਤੀ ਦਾ ਹਵਾਲਾ ਦਿੰਦਿਆਂ ਵੀਡੀਓ ਨੂੰ ਮਿਟਾਉਣ ਲਈ ਕਿਹਾ।

ਪਰ ਪੈਪਰਾਤਜੀ ਵਰਿੰਦਰ ਚਾਵਲਾ ਨੇ ਕਪਿਲ ਦੀ ਬ-ਦ-ਸ-ਲੂ-ਕੀ ਵਾਲੀ ਵੀਡੀਓ ਸਾਂਝੀ ਕੀਤੀ ਹੈ ਅਤੇ ਹਵਾਈ ਅੱਡੇ ‘ਤੇ ਵਾਪਰੀ ਸਾਰੀ ਘਟਨਾ ਦਾ ਜ਼ਿਕਰ ਵੀ ਕੀਤਾ ਹੈ। ਵਰਿੰਦਰ ਚਾਵਲਾ ਨੇ ਆਪਣੀ ਪੋਸਟ ਵਿਚ ਲਿਖਿਆ ਕਿ ਜਦੋਂ ਅਸੀਂ ਕਪਿਲ ਦੀ ਫੋਟੋ ਲੈਣ ਲਈ ਅੱਗੇ ਗਏ ਤਾਂ ਉਸ ਦੇ ਬਾਡੀ ਗਾਰਡ ਨੇ ਸਾਨੂੰ ਧੱ-ਕੇ ਮਾ-ਰੇ। ਉਨ੍ਹਾਂ ਕਿਹਾ ਕਿ ਉਹ ਕਪਿਲ ਨਾਲ ਗੱਲ ਕਰਨਾ ਚਾਹੁੰਦੇ ਹਨ ਤਾਂ ਕਪਿਲ ਨੇ ਖ਼ੁਦ ਫੋਟੋ ਗ੍ਰਾਫ਼ਰਾਂ ਨੂੰ ਦੂਰ ਰਹਿਣ ਲਈ ਕਹਿੰਦੇ ਹੋਏ ਉੱਲੂ ਦਾ ਪੱਠਾ ਸ਼ਬਦ ਇਸਤੇਮਾਲ ਕੀਤਾ। ਕਪਿਲ ਦੀ ਇਹ ਗੁੱਸੇ ਵਾਲੀ ਵੀਡੀਓ ਬਹੁਤ ਵਾਇਰਲ ਹੋ ਰਹੀ ਹੈ।

ਤੁਹਾਨੂੰ ਦੱਸ ਦੇਈਏ ਕਿ ਇਹ ਪਹਿਲਾਂ ਮੌਕਾ ਨਹੀਂ ਹੈ ਜਦੋਂ ਕਪਿਲ ਸ਼ਰਮਾ ਆਪਣੇ ਗੁੱਸੇ ਅਤੇ ਅਜਿਹੇ ਰਵੱਈਏ ਕਾਰਨ ਸੁਰਖੀਆਂ ਵਿੱਚ ਆਏ ਹਨ। ਇਸ ਤੋਂ ਪਹਿਲਾਂ ਵੀ ਉਨ੍ਹਾਂ ਦੀ ਆਸਟਰੇਲੀਆ ਦੀ ਯਾਤਰਾ ‘ਤੇ ਆਪਣੀ ਪੂਰੀ ਟੀਮ ਨਾਲ ਲ-ੜਾ-ਈ ਹੋਈ ਸੀ ਜਿਸ ਤੋਂ ਬਾਅਦ ਸੁਨੀਲ ਗਰੋਵਰ, ਅਲੀ ਅਸਗਰ ਸਮੇਤ ਕਪਿਲ ਦੀ ਪੂਰੀ ਟੀਮ ਉਸ ਤੋਂ ਮੂੰਹ ਮੋੜ ਗਈ। ਇਸ ਤੋਂ ਇਲਾਵਾ ਕਪਿਲ ਸ਼ਰਮਾ ਦੀ ਇਕ ਮੀਡੀਆ ਰਿਪੋਟਰ ਨੂੰ ਗਾਲਾਂ ਕੱਢਣ ਦੀ ਵੀਡੀਓ ਵੀ ਬਹੁਤ ਵਾਇਰਲ ਹੋਈ ਸੀ। ਉਧਰ ਦੂਜੇ ਪਾਸੇ ਕਪਿਲ ਦੀ ਇਸ ਹਾਲਤ ਨੂੰ ਦੇਖ ਕੇ ਪ੍ਰਸ਼ੰਸਕਾਂ ਵੱਲੋਂ ਉਸ ਦੀ ਜਲਦ ਸਿਹਤ ਯਾਬੀ ਵਾਸਤੇ ਦੁਆਵਾਂ ਕੀਤੀਆਂ ਜਾ ਰਹੀਆਂ ਹਨ।