Sunday , September 26 2021

ਹੁਣੇ ਹੁਣੇ ਮਸ਼ਹੂਰ ਅਦਾਕਾਰ ਅਮਿਤਾਬ ਬਚਨ ਲਈ ਆ ਗਈ ਵੱਡੀ ਮਾੜੀ ਖਬਰ ਜਿਸਦਾ ਸੀ ਅਮਿਤਾਬ ਨੂੰ ਡਰ

ਤਾਜਾ ਵੱਡੀ ਖਬਰ

ਇਸ ਸਮੇਂ ਦੀ ਇੱਕ ਹੋਰ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ ਜੋ ਮਨੋਰੰਜਨ ਜਗਤ ਨਾਲ ਜੁੜੀ ਹੋਈ ਹੈ। ਇਹ ਜੋ ਖ਼ਬਰ ਸਾਹਮਣੇ ਆ ਰਹੀ ਹੈ ਇਸ ਚ ਕੁੱਝ ਵੱਡੇ ਐਕਟਰਾਂ ਨੂੰ ਵੱਡਾ ਝੱ-ਟ-ਕਾ ਲੱਗਾ ਹੈ। ਇਸ ਖ਼ਬਰ ਨੂੰ ਸੁਣ ਪੂਰਾ ਫਿਲਮੀ ਜਗਤ ਹੈ-ਰਾ-ਨ ਹੈ, ਕਿਉਂਕਿ ਇੱਕ ਵੱਡਾ ਐਲਾਨ ਹੋ ਚੁੱਕਾ ਹੈ। ਇੱਕ ਸਿਆਸੀ ਆਗੂ ਦੇ ਵਲੋਂ ਕੁੱਝ ਅਜਿਹੇ ਸ਼ਬਦ ਪ੍ਰਗਟਾ ਦਿੱਤੇ ਗਏ ਨੇ ਜਿਸਨੂੰ ਸੁਣ ਸਾਰੇ ਦੰਗ ਰਹਿ ਗਏ ਨੇ। ਹੁਣ ਇਸ ਤੇ ਚਰਚਾ ਵੀ ਹੋਣੀ ਸ਼ੁਰੂ ਹੋ ਗਈ ਹੈ।

ਦਰਅਸਲ ਅਕਸ਼ੇ ਕੁਮਾਰ ਅਤੇ ਅਮਿਤਾਭ ਬੱਚਨ ਨੂੰ ਵੱਡਾ ਝੱਟਕਾ ਲੱਗ ਗਿਆ ਹੈ, ਮਹਾਰਾਸ਼ਟਰ ਦੇ ਕਾਂਗਰਸ ਪ੍ਰਮੁੱਖ ਨੇ ਇਹਨਾਂ ਦੋਨਾਂ ਨੂੰ ਹੀ ਵੱਡਾ ਝੱਟਕਾ ਦੇ ਦਿੱਤਾ ਹੈ। ਇਹਨਾਂ ਦੋਨਾਂ ਦੀਆਂ ਫਿਲਮਾਂ ਹੁਣ ਨਾ ਤੇ ਮਹਾਰਾਸ਼ਟਰ ਚ ਰਿਲੀਜ਼ ਹੋਣਗੀਆਂ ਅਤੇ ਨਾ ਹੀ ਇਹਨਾਂ ਦੀ ਸ਼ੂ-ਟਿੰ-ਗ ਹੋਵੇਗੀ। ਨਾਨਾ ਪਟੋਲੇ ਵਲੋਂ ਇਹ ਬੇਹੱਦ ਵੱਡਾ ਐਲਾਨ ਕਰ ਦਿੱਤਾ ਗਿਆ ਹੈ। ਆਖਿਰਕਾਰ ਇਹ ਐਲਾਨ ਕਿਉਂ ਕਿਤਾ ਗਿਆ ਹੈ ਇਸ ਪਿੱਛੇ ਕਿਸਾਨੀ ਅੰਦੋਲਨ ਹੈ, ਓਹ ਅੰਦੋਲਨ ਜੋ ਸਿਖਰਾਂ ਤੇ ਪਹੁੰਚਿਆ ਹੋਇਆ ਹੈ ਅਤੇ ਹਰ ਇੱਕ ਦਾ ਇਸਨੂੰ ਸਾਥ ਮਿਲ ਰਿਹਾ ਹੈ।

ਕਾਂਗਰਸ ਦੇ ਪ੍ਰਮੁੱਖ ਨਾਨਾ ਪਟੋਲੇ ਨੇ ਸਾਫ਼ ਕਿਹਾ ਹੈ ਕਿ ਇਹ ਦੋਨੋਂ ਮਨਮੋਹਨ ਸਿੰਘ ਦੀ ਸਰਕਾਰ ਚ ਕਿਸਾਨਾਂ ਦੇ ਹੱਕ ਚ ਬਹੁਤ ਬੋਲਦੇ ਸਨ, ਅਤੇ ਮਹਿੰਗਾਈ ਦੇ ਉਤੇ ਵੀ ਇਹਨਾਂ ਦੇ ਟਵੀਟ ਆਉਂਦੇ ਰਹਿੰਦੇ ਸਨ ਖਾਸ ਕਰ ਪੈਟਰੋਲ ਦੀਆਂ ਕੀਮਤਾਂ ਦੇ ਉਤੇ ਅਤੇ ਹੁਣ ਇਹ ਚੁੱਪ ਨੇ,ਹੁਣ ਇਹ ਕਿਉਂ ਨਹੀਂ ਬੋਲੇ। ਕਿਸਾਨਾਂ ਦੀ ਹਿਮਾਇਤ ਕਰਨ ਵਾਲੇ ਅੱਜ ਕਿਉਂ ਚੁੱਪ ਹਨ ਅੱਜ ਕਿਸਾਨਾਂ ਦੇ ਹੱਕ ਚ ਕਿਉਂ ਨਹੀਂ ਬੋਲ ਰਹੇ। ਇਹਨਾਂ ਦੋਨਾਂ ਵਲੋ ਪੈਟਰੋਲ ਦੀਆਂ ਵਧੀਆਂ ਕੀਮਤਾਂ ਦੇ ਬਾਰੇ ਚ ਕੁੱਝ ਵੀ ਨਾ ਬੋਲਣ ਕਾਰਨ ਨਾਨਾ ਪਟੋਲੇ ਨੇ ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਕੀਤਾ ਹੈ ਕਿ ਇਹਨਾਂ ਦੋਨਾਂ ਦੀ ਕਿਸੇ ਵੀ ਫਿਲਮ ਦੀ ਸ਼ੂ-ਟਿੰ-ਗ ਮਹਾਰਾਸ਼ਟਰ ਚ ਨਹੀਂ ਹੋਣ ਦਿਤੀ ਜਾਵੇਗੀ।

ਜਿਕਰਯੋਗ ਹੈ ਕਿ ਹੁਣ ਇਸ ਐਲਾਨ ਨੂੰ ਵੱਡੇ ਪੱਧਰ ਤੇ ਵੇਖਿਆ ਜਾ ਰਿਹਾ ਹੈ, ਇਸ ਐਲਾਨ ਦੇ ਹੋਣ ਤੋਂ ਬਾਅਦ ਹੁਣ ਚਰਚਾ ਵੀ ਸ਼ੁਰੂ ਹੋ ਚੁੱਕੀ ਹੈ।ਤੁਹਾਨੂੰ ਯਾਦ ਹੋਵੇਗਾ ਕਿ ਅਕਸ਼ੇ ਕੁਮਾਰ ਵਲੋ ਉਸ ਵੇਲੇ ਟਵੀਟ ਕਰ ਵਿਦੇਸ਼ੀ ਲੋਕਾਂ ਨੂੰ ਜਵਾਬ ਦਿੱਤਾ ਜਾ ਰਿਹਾ ਸੀ ਜਦ ਉਹਨਾਂ ਵਲੋ ਕਿਸਾਨਾਂ ਦੀ ਹਿਮਾਇਤ ਕੀਤੀ ਜਾ ਰਹੀ ਸੀ। ਰਿਹਾਨਾ ਦੇ ਆਏ ਕਿਸਾਨੀ ਪੱਖ ਚ ਟਵੀਟ ਤੌ ਬਾਅਦ ਅਕਸ਼ੇ ਨੇ ਉਹਨਾਂ ਨੂੰ ਜਵਾਬ ਦਿੱਤਾ ਸੀ ਕਿ ਇਹ ਸਾਡਾ ਆਪਣਾ ਮਾਮਲਾ ਹੈ ਅਤੇ ਅਸੀ ਇਸ ਮਸਲੇ ਨੂੰ ਸੁਲਝਾ ਲਵਾਂਗੇ। ਪਰ ਉਸਤੋਂ ਬਾਅਦ ਵੀ ਉਹ ਕਿਸਾਨਾਂ ਦੇ ਪੱਖ ਚ ਕੁੱਝ ਨਹੀਂ ਬੋਲੇ ਜਿਸ ਕਾਰਨ ਕਿਸਾਨ ਵੀ ਕੁਝ ਸਿਤਾਰਿਆਂ ਤੌ ਖ਼-ਫ਼ਾ ਹਨ। ਉਧਰ ਇਹ ਜੋ ਐਲਾਨ ਹੁਣ ਆਇਆ ਹੈ ਇਸ ਨੂੰ ਲੈਕੇ ਵੀ ਹੁਣ ਹਰ ਪਾਸੇ ਚਰਚਾ ਹੋਣੀ ਸ਼ੁਰੂ ਹੋ ਗਈ ਹੈ।