Tuesday , August 3 2021

ਹੁਣੇ ਹੁਣੇ ਬਾਦਲ ਪ੍ਰੀਵਾਰ ਤੇ ਪਈ ਇਹ ਵੱਡੀ ਬਿਪਤਾ, ਹੋ ਰਹੀਆਂ ਅਰਦਾਸਾਂ

ਆਈ ਤਾਜਾ ਵੱਡੀ ਖਬਰ 

ਕੋਰੋਨਾ ਵਾਇਰਸ ਆਪਣਾ ਕਹਿਰ ਬ-ਰ-ਸਾ-ਉ-ਣ ਚ ਲੱਗਾ ਹੋਇਆ ਹੈ, ਲਗਾਤਰ ਇਸ ਵਾਇਰਸ ਦੇ ਨਾਲ ਜੁੜੇ ਹੋਏ ਕਈ ਮਾਮਲੇ ਸਾਹਮਣੇ ਆ ਰਹੇ ਨੇ | ਚੀਨ ਦੇ ਵੁਹਾਨ ਤੋਂ ਸ਼ੁਰੂ ਹੋਇਆ ਇਹ ਕੋਰੋਨਾ ਵਾਇਰਸ ਹੁਣ ਤੱਕ ਕਈ ਦੇਸ਼ਾਂ ਚ ਆਪਣਾ ਕਹਿਰ ਬਾ-ਰ-ਸ ਚੁੱਕਾ ਹੈ | ਵੱਡੇ ਤੋਂ ਵੱਡਾ ਦੇਸ਼ ਅਤੇ ਛੋਟੇ ਤੋਂ ਛੋਟਾ ਦੇਸ਼ ਇਸ ਵਾਇਰਸ ਨੇ ਆਪਣੀ ਲਪੇਟ ਚ ਲਿਆ ਅਤੇ ਮੌਤ ਦਾ ਤਾਂਡਵ ਮਚਾਇਆ | ਭਾਰਤ ਚ ਇਸ ਵਾਇਰਸ ਨੇ ਜਦ ਦਸਤਕ ਦਿੱਤੀ ਤਾਂ ਕਈ ਲੋਕਾਂ ਦੀ ਮੌਤ ਵੀ ਹੋਈ ਅਤੇ ਕਈ ਆਪਣੀਆਂ ਤੋਂ ਦੂਰ ਹੋਏ |

ਪੰਜਾਬ ਸੂਬੇ ਦੀ ਜੇਕਰ ਗੱਲ ਕੀਤੀ ਜਾਵੇ ਤੇ ਇੱਥੇ ਇਹ ਵਾਇਰਸ ਲਗਾਤਰ ਆਪਣਾ ਕਹਿਰ ਚ ਲੱਗਾ ਹੋਇਆ ਹੈ ਅਤੇ ਸਕੂਲਾਂ ਤੋਂ ਹੁਣ ਤੱਕ ਕਈ ਮਾਮਲੇ ਸਾਹਮਣੇ ਆ ਚੁੱਕੇ ਨੇ | ਜਿਸ ਦੇ ਚਲਦੇ ਸਕੂਲ ਬੰਦ ਵੀ ਕਰਵਾ ਦਿਤੇ ਗਏ ਹਨ | ਹੁਣ ਇਹ ਜੋ ਖਬਰ ਸਾਹਮਣੇ ਆ ਰਹੀ ਇਹ ਇੱਕ ਵੱਡੇ ਸਿਆਸੀ ਆਗੂ ਦੇ ਨਾਲ ਜੁੜੀ ਹੋਈ ਹੈ , ਇਸ ਖ਼ਬਰ ਨੇ ਤਹਿਲਕਾ ਮਚਾ ਦਿੱਤਾ ਹੈ | ਦਰਅਸਲ ਇਸ ਸਮੇਂ ਦੀ ਜਿਹੜੀ ਖ਼ਬਰ ਸਾਹਮਣੇ ਆ ਰਹੀ ਹੈ ਉਹ ਬਾਦਲ ਪਰਿਵਾਰ ਨਾਲ ਜੁੜੀ ਹੋਈ ਹੈ ,

ਬਾਦਲ ਪਰਿਵਾਰ ਚ ਸੁਖਬੀਰ ਬਾਦਲ ਕੋਰੋਨਾ ਦੀ ਚਪੇਟ ਚ ਆ ਗਏ ਨੇ ਜਿਸ ਤੋਂ ਬਾਅਦ ਹਰ ਪਾਸੇ ਚਰਚਾ ਹੋਣੀ ਸ਼ੁਰੂ ਹੋ ਗਈ ਹੈ | ਇਸਦੇ ਨਾਲ ਹੀ ਬਾਕਾਇਦਾ ਇੱਕ ਟਵੀਟ ਕਰ ਕੇ ਖੁੱਦ ਸੁਖਬੀਰ ਬਾਦਲ ਨੇ ਇਸਦੀ ਜਾਣਕਾਰੀ ਦਿੱਤੀ ਹੈ | ਉਹਨਾਂ ਨੇ ਉਹਨਾਂ ਲੋਕਾਂ ਨੂੰ ਆਪਣਾ ਜਲਦ ਤੋਂ ਜਲਦ ਟੈਸਟ ਕਰਵਾਉਣ ਲਈ ਕਿਹਾ ਹੈ ਜੋ ਉਹਨਾਂ ਦੇ ਸੰਪਰਕ ਚ ਆਏ ਸਨ | ਇੱਥੇ ਇਹ ਦਸਣਾ ਬਣਦਾ ਹੈ ਕਿ ਉਹਨਾਂ ਨੇ ਖੁੱਦ ਨੂੰ ਇਕਾਂਤਵਾਸ ਕਰ ਲਿਆ ਹੈ, ਨਾਲ ਹੀ ਲੋਕਾਂ ਨੂੰ ਅ-ਹਿ-ਤਿ-ਆ-ਤ ਵਰਤਣ ਦੀ ਅਪੀਲ ਕੀਤੀ ਹੈ | ਜਿਹੜੇ ਲੋਕ ਉਹਨਾਂ ਦੇ ਸੰਪਰਕ ਚ ਆਏ ਨੇ ਹੁਣ ਉਹਨਾਂ ਨੂੰ ਵੀ ਟੈਸਟ ਕਰਵਾਉਣ ਲਈ ਕਿਹਾ ਜਾ ਰਿਹਾ ਹੈ,ਖੁੱਦ ਸੁਖਬੀਰ ਬਾਦਲ ਨੇ ਇਸ ਲਈ ਉਹਨਾਂ ਲੋਕਾਂ ਨੂੰ ਅਪੀਲ ਕੀਤੀ ਹੈ ਜੋ ਉਹਨਾਂ ਦੇ ਸੰਪਰਕ ਚ ਆਏ ਨੇ |

ਜਿਕਰ ਯੋਗ ਹੈ ਕਿ ਇਹ ਇਸ ਸਮੇਂ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿਸ ਚ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆ ਗਿਆ ਹੈ | ਇੱਕ ਸਿਆਸੀ ਆਗੂ ਨੂੰ ਕੋਰੋਨਾ ਹੋ ਗਿਆ ਹੈ, ਹੁਣੇ ਹੁਣੇ ਬਾਦਲ ਪਰਿਵਾਰ ਤੇ ਇਹ ਬਿਪਤਾ ਪਈ ਹੈ ਅਤੇ ਹੁਣ ਅਰਦਾਸਾਂ ਦਾ ਸਿਲਸਿਲਾ ਵੀ ਸ਼ੁਰੂ ਹੋ ਗਿਆ ਹੈ | ਸੁਖਬੀਰ ਬਾਦਲ ਨੂੰ ਕੋਰੋਨਾ ਹੋ ਗਿਆ ਹੈ ਜਿਸ ਨਾਲ ਘਰ ਚ ਅਰਦਾਸਾਂ ਕੀਤੀਆਂ ਜਾ ਰਹੀਆਂ ਨੇ ਕਿ ਉਹ ਜਲਦ ਫਿਰ ਤੋਂ ਸਿਹਤਮੰਦ ਹੋ ਜਾਣ | ਇਹ ਇਸ ਸਮੇਂ ਦੀ ਪੰਜਾਬ ਦੀ ਇੱਕ ਵੱਡੀ ਸਿਆਸੀ ਪਾਰਟੀ ਦੇ ਆਗੂ ਨਾਲ ਜੁੜੀ ਹੋਈ ਖ਼ਬਰ ਹੈ, ਜਿਸ ਚ ਸੁਖਬੀਰ ਬਾਦਲ ਜੋ ਸ਼੍ਰੋਮਣੀ ਅਕਾਲੀ ਦਲ ਪਾਰਟੀ ਦੇ ਇਸ ਵੇਲ਼ੇ ਮੁਖਿਆ ਹਨ, ਉਹ ਕੋਰੋਨਾ ਦੀ ਚਪੇਟ ਚ ਆ ਗਏ ਨੇ | ਸੁਖਬੀਰ ਬਾਦਲ ਵੱਲੋਂ ਖੁੱਦ ਟਵੀਟ ਕਰਕੇ ਇਸ ਬਾਰੇ ਜਾਣਕਾਰੀ ਦਿੱਤੀ ਗਈ ਹੈ।