Wednesday , October 28 2020

ਹੁਣੇ ਹੁਣੇ ਪੰਜਾਬ ਚ ਫਿਰ ਹੋਇਆ ਮੌਤ ਦਾ ਤਾਂਡਵ ਕਈ ਮਰੇ ਅਤੇ ……

ਹੁਣੇ ਹੁਣੇ ਪੰਜਾਬ ਚ ਫਿਰ ਹੋਇਆ ਮੌਤ ਦਾ ਤਾਂਡਵ ਕਈ ਮਰੇ ਅਤੇ। ……

 

ਨਸਰਾਲਾ, 11 ਮਾਰਚ (ਸਤਵੰਤ ਸਿੰਘ ਥਿਆੜਾ) – ਹੁਸ਼ਿਆਰਪੁਰ-ਜਲੰਧਰ ਰੋਡ ‘ਤੇ ਕਾਰ ਅਤੇ ਐਕਟਿਵਾ ਦੀ ਟੱਕਰ ‘ਚ ਐਕਟਿਵਾ ਸਵਾਰ ਪਤੀ-ਪਤਨੀ ਤੇ ਉਨ੍ਹਾਂ ਦੀ ਬੱਚੀ ਦੀ ਮੌਤ ਹੋ ਗਈ।

ਇਹ ਹਾਦਸਾ ਉਸ ਸਮੇਂ ਹੋਇਆ ਜਦੋਂ ਮੋਹਿਤ ਕੁਮਾਰ ਵਾਸੀ ਆਦਮਪੁਰ ਐਕਟਿਵਾ ‘ਤੇ ਆਪਣੀ ਪਤਨੀ ਡਿੰਪਲ ਅਤੇ 5 ਸਾਲਾਂ ਬੱਚੀ ਨਾਲ ਹੁਸ਼ਿਆਰਪੁਰ ਵੱਲ ਨੂੰ ਜਾ ਰਿਹਾ ਸੀ ਕਿ

ਤਾਰਾਗੜ੍ਹ ਮੋੜ ‘ਤੇ ਸਾਹਮਣਿਓ ਆ ਰਹੀ ਆਲਟੋ ਕਾਰ ਨਾਲ ਐਕਟਿਵਾ ਦੀ ਟੱਕਰ ਹੋ ਗਈ। ਟੱਕਰ ਇੰਨੀ ਜ਼ਬਰਦਸਤ ਸੀ ਕਿ ਕਾਰ ਵੀ ਪਲਟੀਆਂ ਖਾਂਦੀ ਹੋਈ ਸੜਕ ਕਿਨਾਰੇ ਖਤਾਨਾਂ ਵਿਚ ਜਾ ਡਿੱਗੀ, ਜਿਸ ਕਾਰਨ

ਕਾਰ ਸਵਾਰ ਪੰਜ ਵਿਅਕਤੀ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ।