Tuesday , August 9 2022

ਹੁਣੇ ਹੁਣੇ ਪੰਜਾਬ ਚ ਇਥੇ ਵਾਪਰਿਆ ਭਿਆਨਕ ਹਾਦਸਾ ਮਿੱਟੀ ਦਾ ਭਰੇ ਟਰੈਕਟਰ- ਟਰਾਲੇ ਨੇ ਮਚਾਇਆ ਹੜਕੰਮਪ

ਆਈ ਤਾਜਾ ਵੱਡੀ ਖਬਰ

ਆਏ ਦਿਨ ਕੋਈ ਨਾ ਕੋਈ ਦਿਲ ਨੂੰ ਹਲੂਣਾ ਦੇਣ ਵਾਲੀ ਖਬਰ ਸਾਹਮਣੇ ਆਈ ਹੀ ਰਹਿੰਦੀ ਹੈ। ਇਸ ਸਾਲ ਦੇ ਵਿੱਚ ਆਉਣ ਵਾਲੀਆਂ ਦੁਖਦਾਈ ਖਬਰਾਂ ਦਾ ਅੰਤ ਪਤਾ ਨਹੀਂ ਕਦੋਂ ਹੋਵੇਗਾ। ਇਸ ਵਰ੍ਹੇ ਵਿੱਚ ਹੋਣ ਵਾਲੀਆਂ ਮੌਤਾਂ ਨੇ ਪੂਰੀ ਦੁਨੀਆ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਇਨਸਾਨੀ ਜ਼ਿੰਦਗੀ ਉੱਪਰ ਕੋਈ ਨਾ ਕੋਈ ਖ਼-ਤ-ਰਾ ਮੰਡਰਾਉਂਦਾ ਹੀ ਰਹਿੰਦਾ ਹੈ। ਜਿਸ ਬਾਰੇ ਇਨਸਾਨ ਨੂੰ ਪਤਾ ਨਹੀਂ ਹੁੰਦਾ। ਇਹ ਕਦੋਂ ਇਨਸਾਨ ਨੂੰ ਆਪਣੇ ਜਾਲ ਵਿਚ ਫਸਾ ਲਵੇਂ ਇਸ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ।

ਸਭ ਤੋਂ ਵੱਡਾ ਖਤਰਾ ਸੜਕ ਹਾਦਸਿਆਂ ਦਾ ਹੁੰਦਾ ਹੈ ਜਿਸ ਵਿਚ ਛੋਟੀ ਜਿਹੀ ਦੁਰਘਟਨਾ ਵੀ ਜ਼ਿੰਦਗੀ ਨੂੰ ਖ਼ਤਮ ਕਰ ਸਕਦੀ ਹੈ। ਦੇਸ਼ ਅੰਦਰ ਰੋਜ਼ਾਨਾ ਹੀ ਅਨੇਕਾਂ ਘਟਨਾਵਾਂ ਹੁੰਦੀਆਂ ਹਨ ਜਿਨ੍ਹਾਂ ਵਿਚ ਲੋਕਾਂ ਦੀ ਦੁਖਦ ਮੌਤ ਹੋ ਜਾਂਦੀ ਹੈ। ਹੁਣ ਵਾਪਰੇ ਇੱਕ ਸੜਕ ਹਾਦਸੇ ਵਿੱਚ ਕਹਿਰ ਵਾਪਰ ਗਿਆ ਹੈ। ਜਿਥੇ ਇਹ ਭਿ-ਆ-ਨ-ਕ ਹਾਦਸਾ ਮਿੱਟੀ ਦੇ ਭਰੇ ਟਰੈਕਟਰ-ਟਰਾਲੇ ਦੇ ਨਾਲ ਵਾਪਰਿਆ ਹੈ । ਅੱਜ ਡੱਬਵਾਲੀ ਵਿੱਚ ਹੋਏ ਇਸ ਸੜਕ ਹਾਦਸੇ ਵਿੱਚ ਕਹਿਰ ਵਾਪਰਿਆ ਹੈ।

ਜਿੱਥੇ ਅੱਜ ਸ਼ਾਮ ਦੇ ਸਮੇਂ ਬਠਿੰਡਾ ਨੈਸ਼ਨਲ ਹਾਈਵੇ ਤੇ ਸਰਹੱਦ ਨੇੜੇ ਇਕ ਮਿੱਟੀ ਦਾ ਭਰਿਆ ਟਰੈਕਟਰ ਟਰਾਲਾ ਇਕ ਫੌਜੀ ਹੌਲਦਾਰ ਦੀ ਕਾਰ ਦੇ ਉਪਰ ਪਲਟ ਗਿਆ ਹੈ। ਜਾਣਕਾਰੀ ਮੁਤਾਬਕ ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਮਹਾਰਾਸ਼ਟਰ ਦੇ ਜ਼ਿਲ੍ਹੇ ਬੁੱਲਡਾਣਾ ਦਾ ਨਿਵਾਸੀ ਫੌਜੀ ਨੰਦ ਕਿਸ਼ੋਰ ਆਪਣੀ ਕਾਰ ਤੇ ਫਰੀਦਕੋਟ ਜਾ ਰਿਹਾ ਸੀ। ਜੋ ਭਾਰਤੀ ਫੌਜ ਵਿੱਚ ਹੌਲਦਾਰ ਹੈ। ਇਸ ਦੌਰਾਨ ਇਹ ਮਿੱਟੀ ਨਾਲ ਭਰਿਆ ਹੋਇਆ ਟਰੈਕਟਰ ਟਰਾਲਾ ਇਸ ਫੌਜੀ ਦੀ

ਕਾਰ ਉਪਰ ਪਲਟ ਗਿਆ। ਇਸ ਘਟਨਾ ਵਿੱਚ ਫੌਜੀ ਬਾਲ ਬਾਲ ਬਚ ਗਿਆ ਹੈ। ਪਰ ਇਸ ਹਾਦਸੇ ਕਾਰ ਬੂਰੀ ਤਰ੍ਹਾਂ ਨੁ-ਕ-ਸਾ-ਨੀ ਗਈ ਹੈ। ਇਸ ਘਟਨਾ ਦੀ ਸੂਚਨਾ ਮਿਲਦੇ ਹੀ ਪਥਰਾਲਾ ਚੌਕੀ ਦੇ ਮੁਖੀ ਗੁਰਮੀਤ ਸਿੰਘ ਆਪਣੀ ਪੁਲਸ ਪਾਰਟੀ ਸਮੇਤ ਘਟਨਾ ਵਾਲੇ ਸਥਾਨ ਤੇ ਪਹੁੰਚ ਗਏ। ਪੁਲਿਸ ਵੱਲੋਂ ਟਰੈਕਟਰ ਟਰਾਲੇ ਨੂੰ ਕਬਜ਼ੇ ਵਿਚ ਲੈ ਲਿਆ ਗਿਆ ਹੈ। ਪੁਲੀਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।