Wednesday , June 16 2021

ਹੁਣੇ ਹੁਣੇ ਪੰਜਾਬ ਚ ਇਥੇ ਮਿਲੀ ਅਜਿਹੀ ਚੀਜ ਦੇਖਦਿਆਂ ਪਈਆਂ ਭਾਜੜਾਂ – ਹੋ ਗਈ ਲਾਲਾ ਲਾਲਾ

ਆਈ ਤਾਜਾ ਵੱਡੀ ਖਬਰ

ਆਏ ਦਿਨ ਹੀ ਕੋਈ ਨਾ ਕੋਈ ਅਜੀਬੋ-ਗਰੀਬ ਘਟਨਾ ਸਾਹਮਣੇ ਆ ਜਾਂਦੀ ਹੈ ਜਿਸ ਕਾਰਨ ਦ-ਹਿ-ਸ਼-ਤ ਦਾ ਮਾਹੌਲ ਪੈਦਾ ਹੋ ਜਾਂਦਾ ਹੈ। ਉਥੇ ਹੀ ਕਦੇ ਕਦੇ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਅਜਿਹੀਆਂ ਘਟਨਾਵਾਂ ਨੂੰ ਅੰਜ਼ਾਮ ਦਿੱਤਾ ਜਾਂਦਾ ਹੈ ਤੇ ਕੁਝ ਅਚਾਨਕ ਕੀ ਵਾਪਰ ਜਾਂਦੀਆਂ ਹਨ। ਆਏ ਦਿਨ ਕੋਈ ਨਾ ਕੋਈ ਅਜਿਹਾ ਮਾਮਲਾ ਸਾਹਮਣੇ ਆ ਜਾਂਦਾ ਹੈ ਜੋ ਲੋਕਾਂ ਵਿਚ ਡਰ ਪੈਦਾ ਕਰ ਦਿੰਦਾ ਹੈ। ਹੁਣ ਪੰਜਾਬ ਵਿੱਚ ਇੱਕ ਜਗਾ ਤੇ ਅਜਿਹੀ ਚੀਜ਼ ਮਿਲੀ ਹੈ, ਜਿਸ ਨੂੰ ਵੇਖਦੇ ਸਾਰ ਹੀ ਭਾਜੜਾਂ ਪੈ ਗਈਆਂ ਹਨ ਤੇ ਇਲਾਕੇ ਵਿਚ ਦ-ਹਿ-ਸ਼-ਤ ਦਾ ਮਾਹੌਲ ਪਾਇਆ ਜਾ ਰਿਹਾ ਹੈ।

ਇਹ ਘਟਨਾ ਥਾਣਾ ਦਸੂਹਾ ਦੇ ਅਧੀਨ ਪੈਂਦੇ ਪਿੰਡ ਸੁੰਡੀਆਂ ਦੀ ਹੈ। ਜਿੱਥੇ ਅੱਜ ਅਚਾਨਕ ਉਸ ਸਮੇਂ ਇਲਾਕੇ ਵਿੱਚ ਦ-ਹਿ-ਸ਼- ਤ ਪੈਦਾ ਹੋ ਗਈ। ਜਦੋਂ ਪਾਈਪ ਲਾਈਨ ਨੇੜੇ ਇਕ ਗ੍ਰ-ਨੇ-ਡ ਤੇ ਅਚਾਨਕ ਹੀ ਪਿੰਡ ਦੇ ਇਕ ਵਿਅਕਤੀ ਦੀ ਨਜ਼ਰ ਪੈ ਗਈ। ਮਿਲੀ ਜਾਣਕਾਰੀ ਅਨੁਸਾਰ ਪਿੰਡ ਦਾ ਇੱਕ ਕਿਸਾਨ ਸਿਮਰਜੀਤ ਸਿੰਘ ਪੁੱਤਰ ਸੰਤੋਖ ਸਿੰਘ ਜੋ ਕਿ ਆਪਣੇ ਖੇਤਾਂ ਵਿਚ ਕਿਸੇ ਕੰਮ ਲਈ ਜਾ ਰਿਹਾ ਸੀ। ਉਥੇ ਹੀ ਖੇਤਾਂ ਵਿੱਚ ਕੰਮ ਕਰ ਰਿਹਾ ਇੱਕ ਵਿਅਕਤੀ ਸਤਨਾਮ ਸਿੰਘ ਪੁੱਤਰ ਅਮਰ ਸਿੰਘ ,ਜਿਸ ਨੂੰ ਇਕ ਬੰ-ਬ ਨੁਮਾ ਚੀਜ਼ ਖੇਤਾਂ ਵਿੱਚ ਦਿਖਾਈ ਦਿੱਤੀ।

ਜਦੋਂ ਉਨ੍ਹਾਂ ਨੇ ਇਸ ਤੇ ਸ਼ੱਕ ਹੋਇਆ ਤਾਂ ਉਨ੍ਹਾਂ ਇਸ ਦੀ ਜਾਣਕਾਰੀ ਪਿੰਡ ਵਾਸੀਆਂ ਨੂੰ ਅਤੇ ਥਾਣੇ ਵਿਚ ਦੇ ਦਿੱਤੀ। ਤਾਂ ਜੋ ਕਿਸੇ ਅਣਹੋਣੀ ਨੂੰ ਹੋਣ ਤੋਂ ਰੋਕਿਆ ਜਾ ਸਕੇ। ਇਸ ਦੀ ਸੂਚਨਾ ਮਿਲਦੇ ਹੀ ਥਾਣਾ ਇੰਚਾਰਜ ਦਸੂਹਾ ਮਲਕੀਤ ਸਿੰਘ ਅਤੇ ਆਪਣੀ ਪੁਲਸ ਪਾਰਟੀ ਸਮੇਤ ਮੌਕੇ ਤੇ ਪਹੁੰਚ ਗਏ। ਇਸ ਮੌਕੇ ਤੇ ਡੀਐਸਪੀ ਦਸੂਹਾ ਮਨੀਸ਼ ਕੁਮਾਰ ਵੀ ਉਥੇ ਪਹੁੰਚੇ ਅਤੇ ਚਲ ਰਹੀ ਪਾਈਪ ਲਾਈਨ ਦੇ ਕੰਮ ਦੀ ਵੀ ਜਾਂਚ ਕੀਤੀ, ਜਿਥੇ ਇਹ ਗ-ਰ-ਨੇ-ਡ ਪ੍ਰਾਪਤ ਹੋਇਆ ਹੈ।

ਇਸ ਗ੍ਰ-ਨੇ-ਡ ਉੱਪਰ ਐਚ ਆਈ 36 ਲਿਖਿਆ ਹੋਇਆ ਹੈ। ਇਸ ਗ੍ਰ-ਨੇ-ਡ ਉਪੱਰ ਰੇਤ ਦੀਆਂ ਬੋਰੀਆਂ ਨੂੰ ਰੱਖ ਦਿੱਤਾ ਗਿਆ ਹੈ। ਪੁਲਸ ਇਸ ਦੀ ਨਿਗਰਾਨੀ ਕਰ ਰਹੀ ਹੈ, ਜਿਸ ਸਮੇਂ ਤਕ ਬੰ- ਬ ਰੋਧਕ ਟੀਮ ਮੌਕੇ ਤੇ ਨਹੀ ਪਹੁੰਚ ਜਾਂਦੀ। ਇਹ ਵੀ ਆਖਿਆ ਜਾ ਰਿਹਾ ਹੈ ਕਿ ਇਸ ਜਗ੍ਹਾ ਤੇ ਫੌਜ ਦੇ ਜਵਾਨ ਹਰ ਸਾਲ ਅਭਿਆਸ ਲਈ ਆਉਂਦੇ ਹਨ। ਇਹ ਖਦਸ਼ਾ ਜਾਹਿਰ ਕੀਤਾ ਜਾ ਰਿਹਾ ਹੈ ਕਿ ਅਭਿਆਸ ਕਰਦੇ ਸਮੇਂ ਇਹ ਬੰ-ਬ ਇਸ ਜਗ੍ਹਾ ਤੇ ਰਹਿ ਗਿਆ ਹੋਵੇ। ਇਸ ਲਈ ਹੀ ਬੰ-ਬ ਨੂੰ ਨਸ਼ਟ ਕਰਨ ਲਈ ਫ਼ੌਜ ਦੇ ਦਸਤੇ ਨੂੰ ਬੁਲਾਇਆ ਗਿਆ ਹੈ।