Wednesday , May 25 2022

ਹੁਣੇ ਹੁਣੇ ਜਲੰਧਰ ਰੇਲਵੇ ਸਟੇਸ਼ਨ ਤੋਂ ਆਈ ਤਾਜਾ ਖਬਰ ……

ਹੁਣੇ ਹੁਣੇ ਜਲੰਧਰ ਰੇਲਵੇ ਸਟੇਸ਼ਨ ਤੋਂ ਆਈ ਤਾਜਾ ਖਬਰ

 

ਹੁਣੇ ਹੁਣੇ ਜਲੰਧਰ ਰੇਲਵੇ ਸਟੇਸ਼ਨ ਤੋਂ ਆਈ ਤਾਜਾ ਖਬਰ

 

ਦਲਿਤ ਭਾਈਚਾਰੇ ਦੇ ਬੰਦ ਦੌਰਾਨ ਰੇਲਵੇ ਸਟੇਸ਼ਨ ਜਲੰਧਰ ਵਿਖੇ ਉਸ ਸਮੇਂ ਹਫ਼ੜਾ ਦਫ਼ੜੀ ਮੱਚ ਗਈ, ਜਦੋਂ

ਵਾਲਮੀਕ ਟਾਈਗਰ ਫੋਰਸ ਦੇ ਵਰਕਰ ਪਲੇਟਫ਼ਾਰਮ ਨੰਬਰ 1 ‘ਤੇ ਆ ਗਏ। ਇਸ ਦੌਰਾਨ ਪਲੇਟਫ਼ਾਰਮ ‘ਤੇ ਖੜੀਆਂ ਔਰਤਾਂ ਡਰਦੀਆਂ ਹੋਈਆਂ ਖੜੀਆਂ ਟਰੇਨਾਂ ਵਿਚ ਚੜ ਗਈਆਂ ਤੇ ਕੁੱਝ ਰੇਲਵੇ ਦੇ ਦਫ਼ਤਰਾਂ ਵਿਚ ਵੜ ਗਈਆ। ਤਕਰੀਬਨ ਅੱਧਾ ਘੰਟਾ ਮਗਰੋਂ ਵਾਲਮੀਕ ਟਾਈਗਰ ਫੋਰਸ ਦੇ ਵਰਕਰਾਂ ਦੇ ਜਾਣ ਤੋਂ ਬਾਅਦ ਔਰਤਾਂ ਬਾਹਰ ਆਈਆਂ।