Monday , October 18 2021

ਹੁਣੇ ਹੁਣੇ ਕੁੰਡਲੀ ਬਾਡਰ ਤੇ ਹੋਈ ਲਾਲਾ ਲਾਲਾ 2 ਸ਼ਕੀ ਕਾਰ ਚ ਕਰ ਰਹੇ ਸੀ ਇਹ ਕੰਮ

ਆਈ ਤਾਜਾ ਵੱਡੀ ਖਬਰ

ਕਿਸਾਨਾਂ ਦਾ ਪ੍ਰਦਰਸ਼ਨ ਜਾਰੀ ਹੈ, ਅਤੇ ਇਸ ਪ੍ਰਦਰਸ਼ਨ ਚ ਕਈ ਅਜਿਹੀਆਂ ਘਟਨਾਵਾਂ ਵਾਪਰ ਰਹੀਆਂ ਨੇ, ਜੋ ਸਭ ਨੂੰ ਹੈਰਾਨ ਕਰ ਰਹੀਆਂ ਨੇ, ਦਰਅਸਲ ਕੁੱਝ ਅਜਿਹੇ ਲੋਕ ਹਨ ਜੋ ਪ੍ਰਦਰਸ਼ਨ ਨੂੰ ਖਰਾਬ ਕਰਨਾ ਚਾਹੁੰਦੇ ਹਨ | ਇੱਕ ਅਜਿਹੀ ਹੀ ਖਬਰ ਸਾਹਮਣੇ ਆ ਰਹੀ ਹੈ, ਜਿਸ ਨੇ ਸਭ ਨੂੰ ਹੈਰਾਨ ਪਰੇਸ਼ਾਨ ਕਰ ਦਿੱਤਾ ਹੈ | ਕਿਸਾਨ ਜੋ ਇਸ ਧਰਨਾ ਪ੍ਰਦਰਸ਼ਨ ਨੂੰ ਬੇਹੱਦ ਸ਼ਾਂਤਮਈ ਤਰੀਕੇ ਨਾਲ ਕਰ ਰਹੇ ਨੇ, ਉਹਨਾਂ ਨੇ ਕੁੱਝ ਅਜਿਹੀ ਲੋਕ ਵੇਖੇ ਹਨ ਜੋ ਸ਼ੱਕੀ ਸਨ, ਪਰ ਉਹ ਦੋੜਨ ਚ ਕਾਮਯਾਬ ਰਹੇ |

ਇਹ ਸਾਰੀ ਘਟਨਾ ਕੁੰਡਲੀ ਬਾਰਡਰ ਤੇ ਵਾਪਰੀ ਹੈ |ਜਿੱਥੇ ਕਿਸਾਨਾਂ ਦਾ ਧਰਨਾ ਪ੍ਰਦਰਸ਼ਨ ਜਾਰੀ ਹੈ |ਇਸ ਘਟਨਾ ਦੇ ਵਾਪਰਨ ਦੇ ਨਾਲ ਹਰ ਕੋਈ ਪ-ਰੇ-ਸ਼ਾ-ਨ ਹੈ ਕਿ ਅਜਿਹੀਆਂ ਘਟਨਾਵਾਂ ਨੂੰ ਆਖ਼ਿਰਕਾਰ ਅੰਜਾਮ ਕੌਣ ਦੇ ਰਿਹਾ ਹੈ | ਕੁੰਡਲੀ ਬਾਰਡਰ ਤੇ ਕਿਸਾਨਾਂ ਵਲੋਂ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ, ਸਰਕਾਰ ਵਲੋਂ ਲਿਆਂਦੇ ਗਏ ਕਾਨੂੰਨਾਂ ਖਿਲਾਫ਼ ਕਿਸਾਨ ਲਗਾਤਾਰ ਪ੍ਰਦਰਸ਼ਨ ਕਰ ਰਹੇ ਨੇ ਪਰ ਸਰਕਾਰ ਆਪਣਾ ਅੜੀਅਲ ਰਵਈਆ ਨਹੀਂ ਛੱਡ ਰਹੀ |ਕਈ ਵਾਰ ਮੀਟਿੰਗ ਹੋ ਚੁੱਕੀ ਹੈ ਪਰ ਹੱਲ ਨਹੀਂ ਨਿਕਲ ਰਿਹਾ|

ਕਿਸਾਨਾਂ ਅਗੇ ਸਰਕਾਰ ਪ੍ਰਸਤਾਵ ਰੱਖਣ ਚ ਲੱਗੀ ਹੈ, ਪਰ ਕਿਸਾਨ ਕਾਨੂੰਨ ਰੱਦ ਕਰਵਾਉਣ ਦੀ ਹੀ ਗੱਲ ਕਰ ਰਹੇ ਨੇ | ਸਰਕਾਰ ਆਪਣਾ ਰੁੱਖ ਸਾਫ਼ ਕਰ ਚੁੱਕੀ ਹੈ ਕਿ ਉਹ ਕ਼ਾਨੂਨ ਰੱਦ ਨਹੀਂ ਕਰੇਗੀ | ਦਸਣਾ ਬਣਦਾ ਹੈ ਕਿ ਪਿੱਛੇ ਦਿਨੀ ਹੋਈ ਮੀਟਿੰਗ ਚ ਵੀ ਕੋਈ ਹੱਲ ਨਹੀਂ ਨਿਕਲਿਆ ਹੈ | 26 ਜਨਵਰੀ ਨੂੰ ਕਿਸਾਨਾਂ ਨੇ ਟਰੈਕਟਰ ਮਾਰਚ ਕਰਨ ਦਾ ਐਲਾਨ ਕਰ ਦਿੱਤਾ ਹੈ, ਦੂਜੇ ਪਾਸੇ ਪੁਲਿਸ ਬੇਹੱਦ ਪਰੇਸ਼ਾਨ ਹੋ ਚੁੱਕੀ ਹੈ | ਕਿਸਾਨਾਂ ਦਾ ਕਹਿਣਾ ਹੈ ਕਿ ਉਹ ਸ਼ਾਂਤਮਈ ਪ੍ਰਦਸ਼ਨ ਕਰਨਗੇ ,

ਅਤੇ ਉਹਨਾਂ ਨੂੰ ਇਹ ਟਰੈਕਟਰ ਮਾਰਚ ਕਰਨ ਦਿੱਤਾ ਜਾਵੇ| ਪਰ ਹੁਣ ਇਹ ਜੋ ਖਬਰ ਸਾਹਮਣੇ ਆਈ ਹੈ ਇਸਨੇ ਸੱਭ ਨੂੰ ਸੋਚਣ ਤੇ ਮ-ਜ-ਬੂ-ਰ ਕਰ ਦਿੱਤਾ ਹੈ ਕਿ ਆਖ਼ਿਰਕਾਰ ਬਿੰਨਾ ਪਲੇਟ ਨੰਬਰ ਤੇ ਘੁੰਮ ਰਹੀ ਕਾਰ ਚ ਸਵਾਰ ਕੌਣ ਸਨ | ਸਾਫ਼ ਹੈ ਕਿ ਸਰਕਾਰ ਨਹੀਂ ਚਾਹੁੰਦੀ ਕਿ ਕਿਸਾਨਾਂ ਦੇ ਵਲੋਂ ਇਹ ਟਰੈਕਟਰ ਮਾਰਚ ਕੀਤਾ ਜਾਵੇ, ਪਰ ਕਿਸਾਨ ਆਪਣੀ ਮੰਗ ਤੇ ਅੜੇ ਹੋਏ ਨੇ | ਇਹ ਜੋ ਘਟਨਾ ਵਾਪਰੀ ਹੈ ਇਸ ਪਿੱਛੇ ਕੋਈ ਸਾਜਿਸ਼ ਵੀ ਹੋ ਸਕਦੀ ਹੈ ਕਿਂਉਕਿ ਇਸ ਨਾਲ ਕਿਸਾਨਾਂ ਦਾ ਸ਼ਾਂਤ ਮਈ ਧਰਨਾ ਖ਼ਰਾਬ ਕੀਤਾ ਜਾ ਸਕਦਾ ਹੈ |