Wednesday , December 8 2021

ਹੁਣੇ ਹੁਣੇ ਇਥੇ ਹੋਇਆ ਭਿਆਨਕ ਹਾਦਸਾ 8 ਮੌਕੇ ਤੇ ਮਰੇ, ਇਲਾਕੇ ਚ ਛਾਈ ਸੋਗ ਦੀ ਲਹਿਰ

ਆਈ ਤਾਜਾ ਵੱਡੀ ਖਬਰ

ਆਏ ਦਿਨ ਕੋਈ ਨਾ ਕੋਈ ਹਾਦਸਾ ਅਜਿਹਾ ਵਾਪਰ ਜਾਂਦਾ ਹੈ ਜੋ ਸਭ ਦੇ ਦਿੱਲਾਂ ਨੂੰ ਵ-ਲੂੰ-ਧ-ਰ ਕੇ ਰੱਖ ਦਿੰਦਾ ਹੈ | ਹੁਣ ਫਿਰ ਇਕ ਅਜਿਹਾ ਐਕਸੀਡੈਂਟ ਵਾਪਰ ਗਿਆ ਹੈ ਜਿਸਨੇ ਸਭ ਦੀ ਰੂਹ ਕੰਬਾ ਦਿਤੀ ਹੈ | ਦਰਅਸਲ ਇਹ ਜੋ ਘਟਨਾ ਵਾਪਰੀ ਹੈ ਇਹ ਦੋ ਵਾਹਨਾਂ ਚ ਟੱਕਰ ਦਾ ਮਾਮਲਾ ਹੈ , ਜਿਥੇ ਹਾਦਸਾ ਵਾਪਰਿਆ ਹੈ ਉੱਥੇ ਇਕ ਟਰੱਕ ਅਤੇ ਸਕਾਰਪੀਓ ਗੱਡੀ ਦੇ ਵਿਚਕਾਰ ਟੱਕਰ ਹੋ ਗਈ ਅਤੇ ਹਾਦਸਾ ਵਾਪਰ ਗਿਆ | ਹਾਦਸਾ ਬੇਹੱਦ ਭਿਆਨਕ ਸੀ,

ਇਸ ਹਾਦਸੇ ਚ ਕਈ ਲੋਕਾਂ ਦੀ ਜਾਣ ਚਲੀ ਗਈ ਹੈ ਅਤੇ ਕਈ ਗੰਭੀਰ ਰੂਪ ਚ ਜ਼ਖਮੀ ਹੋ ਗਏ ਨੇ | ਇਸ ਘਟਨਾ ਨੂੰ ਵੇਖ ਸਭ ਦੇ ਹੋਸ਼ ਉੱਡੇ ਹੋਏ ਨੇ | ਜਿਕਰਯੋਗ ਹੈ ਕਿ ਯੂ ਪੀ ਤੋਂ ਇਹ ਸਾਰੀ ਘਟਨਾ ਸਾਹਮਣੇ ਆਈ ਹੈ ਜਿੱਥੇ ਬੇਹੱਦ ਭਿਆਨਕ ਹਾਦਸਾ ਵਾਪਰਿਆ ਹੈ | ਇੱਥੇ ਅੱਠ ਲੋਕਾਂ ਦੀ ਜਾਣ ਚਲੀ ਗਈ ਅਤੇ ਚਾਰ ਗੰਭੀਰ ਰੂਪ ਚ ਜ਼ਖਮੀ ਹੋ ਗਏ | ਦਸਣਾ ਬਣਦਾ ਹੈ ਕਿ ਉੱਤਰ ਪ੍ਰਦੇਸ਼ ਦੇ ਆਗਰਾ ਚ ਇਹ ਸਾਰੀ ਘਟਨਾ ਵਾਪਰੀ ਹੈ ਇੱਥੇ ਬੇਹੱਦ ਭਿਆਨਕ ਸੜਕ ਹਾਦਸਾ ਵਾਪਰਿਆ ਹੈ |

ਮੌਕੇ ਤੇ ਹੀ ਅੱਠ ਲੋਕਾਂ ਦੀ ਮੌਤ ਹੋ ਗਈ ਹੈ ਅਤੇ ਚਾਰ ਲੋਕ ਗੰਭੀਰ ਰੂਪ ਚ ਜ਼ਖਮੀ ਹੋ ਗਏ ਨੇ ਜਿਸ ਤੋਂ ਬਾਅਦ ਇਲਾਕੇ ਚ ਸੋਗ ਦੀ ਲਹਿਰ ਦੌੜ ਚੁੱਕੀ ਹੈ | ਟਰੱਕ ਅਤੇ ਸਕਾਰਪੀਓ ਗੱਡੀ ਚ ਇੱਥੇ ਭਿਆਨਕ ਟੱਕਰ ਹੋ ਗਈ ਅਤੇ ਅੱਠ ਲੋਕਾਂ ਨੂੰ ਆਪਣੀ ਜਾਨ ਗਵਾਣੀ ਪਈ | ਮੌਕੇ ਤੇ ਪੁਲਿਸ ਵੀ ਪਹੁੰਚੀ , ਹਾਦਸਾ ਬੇਹੱਦ ਭਿਆਨਕ ਸੀ | ਆਸ ਪਾਸ ਦੇ ਲੋਕਾਂ ਚ ਸਹਿਮ ਦਾ ਮਾਹੌਲ ਵੇਖਣ ਨੂੰ ਮਿਲਿਆ, ਲੋਕ ਕਾਫੀ ਘਬਰਾਏ ਹੋਏ ਸੀ |

ਇਸ ਹਾਦਸੇ ਨੇ ਮੌਕੇ ਤੇ ਹੀ ਅੱਠ ਲੋਕਾਂ ਦੀ ਜਾਨ ਲੈ ਲਈ ਅਤੇ ਹਰ ਪਾਸੇ ਸੋਗ ਦੀ ਲਹਿਰ ਦੌੜ ਗਈ | ਜਿਹਨਾਂ ਦੇ ਪਰਿਵਾਰਿਕ ਮੈਂਬਰ ਉਹਨਾਂ ਤੋਂ ਦੂਰ ਹੋਏ ਉਹਨਾਂ ਨੇ ਇੱਥੇ ਸੋਗ ਮਨਾਇਆ | ਰਾਹਗੀਰ ਇਸ ਹਾਦਸੇ ਨੂੰ ਵੇਖ ਕਾਫੀ ਹੈਰਾਨ ਪਰੇਸ਼ਾਨ ਹੋਏ, ਦੇਖਣ ਵਾਲਿਆਂ ਦੀ ਰੂਹ ਕੰਬ ਗਈ ਸੀ | ਉੱਤਰ ਪ੍ਰਦੇਸ਼ ਦੇ ਵਿੱਚ ਇਹ ਹਾਦਸਾ ਵਾਪਰਿਆ ਹੈ , ਇੱਥੇ ਆਗਰਾ ਚ ਭਿਆਨਕ ਸੜਕ ਹਾਦਸਾ ਵੇਖਣ ਨੂੰ ਮਿਲਿਆ ਹੈ |