Thursday , October 21 2021

ਹੁਣੇ ਹੁਣੇ ਆਈ ਵੱਡੀ ਖਬਰ – ਲੁਧਿਆਣੇ ਤੋਂ ਲਾਪਤਾ ਹੋਈਆਂ ਕੁੜੀਆਂ ਹਰਦੁਆਰ ਤੋਂ ਮਿਲੀਆਂ ਅਤੇ। …..

ਹੁਣੇ ਹੁਣੇ ਆਈ ਵੱਡੀ ਖਬਰ –

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

ਹੁਣੇ ਹੁਣੇ ਆਈ ਵੱਡੀ ਖਬਰ – ਲੁਧਿਆਣੇ ਤੋਂ ਲਾਪਤਾ ਹੋਈਆਂ ਕੁੜੀਆਂ ਹਰਦੁਆਰ ਤੋਂ ਮਿਲੀਆਂ ਅਤੇ। …..

 

ਲੁਧਿਆਣਾ ਤੋਂ ਲਾਪਤਾ ਹੋਈਆਂ 3 ਵਿਦਿਆਰਥਣਾਂ ਹਰਿਦੁਆਰ ਤੋਂ ਮਿਲੀਆਂ:ਬੀਤੇ ਦਿਨੀਂ ਲੁਧਿਆਣਾ ਦੇ ਇੱਕ ਨਿਜੀ ਸਕੂਲ ਦੀਆਂ 3 ਵਿਦਿਆਰਥਣਾਂ ਲਾਪਤਾ ਹੋ ਗਈਆਂ ਸਨ।ਲਾਪਤਾ ਹੋਈਆਂ ਇਹ 3 ਵਿਦਿਆਰਥਣਾਂ ਅੱਜ ਹਰਿਦੁਆਰ ਤੋਂ ਮਿਲੀਆਂ ਹਨ।Three students missing from Ludhiana were from Haridwar

ਇਹ ਵਿਦਿਆਰਥਣਾਂ ਲੁਧਿਆਣਾ ਦੇ ਟਿੱਬਾ ਰੋਡ ਸਥਿਤ ਵੀ.ਡੀ.ਐੱਮ. ਸਕੂਲ ਵਿੱਚ 8ਵੀਂ ਜਮਾਤ ‘ਚ ਪੜ੍ਹਦੀਆਂ ਹਨ ,ਜੋ ਵੀਰਵਾਰ ਨੂੰ ਸ਼ੱਕੀ ਹਲਾਤਾਂ ‘ਚ ਗਾਇਬ ਹੋ ਗਈਆਂ ਸਨ।Three students missing from Ludhiana were from Haridwarਪਰਿਵਾਰ ਵਾਲਿਆਂ ਨੇ ਦੱਸਿਆ ਸੀ ਕਿ ਉਹ ਆਪਣੀਆਂ ਵਿਦਿਆਰਥਣਾਂ ਨੂੰ ਸਵੇਰੇ ਸਕੂਲ ਛੱਡ ਕੇ ਗਏ ਸਨ ਪਰੰਤੂ ਸਕੂਲ ਤੋਂ ਫੋਨ ਆਇਆ ਕਿ ਉਨ੍ਹਾਂ ਦੀਆਂ ਵਿਦਿਆਰਥਣਾਂ ਸਕੂਲ ਕਿਉਂ ਨਹੀਂ ਆਈਆਂ।Three students missing from Ludhiana were from Haridwarਜਿਸ ਤੋਂ ਬਾਅਦ ਲੜਕੀਆਂ ਦੇ ਲਾਪਤਾ ਹੋਣ ਦਾ ਖੁਲਾਸਾ ਹੋਇਆ ਸੀ।ਜਿਸ ਤੋਂ ਬਾਅਦ ਲੁਧਿਆਣਾ ਪੁਲਿਸ ਨੇ ਪੜਤਾਲ ਕਰਨੀ ਸ਼ੁਰੂ ਕਰ ਦਿੱਤੀ।Three students missing from Ludhiana were from Haridwarਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਏ.ਸੀ.ਪੀ. ਗੁਰਦੇਵ ਸਿੰਘ ਨੇ ਦੱਸਿਆ ਕਿ ਲੁਧਿਆਣਾ ਪੁਲਿਸ ਦੀ ਇਕ ਟੀਮ ਹਰਿਦੁਆਰ ਭੇਜੀ ਗਈ ਸੀ,ਜਿਸ ਦੌਰਾਨ ਪੁਲਿਸ ਨੇ ਵਿਦਿਆਰਥਣ ਲਤਾ ਰਾਣੀ,ਰੂਖਸਾਰ ਤੇ ਨੈਨਾ ਨੂੰ ਅੱਜ ਹਰਿਦੁਆਰ ਤੋਂ ਬਰਾਮਦ ਕੀਤਾ ਹੈ।