Monday , December 5 2022

ਹੁਣੇ ਹੁਣੇ ਆਈ ਤਾਜ਼ਾ ਵੀਡੀਓ.. ਦੇਖੋ ਕਿਵੇਂ ਪੁਲਿਸ ਨੇ ਸਲਮਾਨ ਖਾਨ ਨੂੰ ਲਿਜਾ ਕੇ ਜੇਲ੍ਹ ਵਿੱਚ ਬੰਦ ਕਰ ਦਿੱਤਾ

ਹੁਣੇ ਹੁਣੇ ਆਈ ਤਾਜ਼ਾ ਵੀਡੀਓ.. ਦੇਖੋ ਕਿਵੇਂ ਪੁਲਿਸ ਨੇ ਸਲਮਾਨ ਖਾਨ ਨੂੰ ਲਿਜਾ ਕੇ ਜੇਲ੍ਹ ਵਿੱਚ ਬੰਦ ਕਰ ਦਿੱਤਾ

 


ਦੇਖੋ ਤਾਜ਼ਾ ਵੀਡੀਓ ਕਿਵੇਂ ਪੁਲਿਸ ਵੱਲੋਂ ਸਲਮਾਨ ਖਾਨ ਨੂੰ ਲਿਜਾ ਕੇ ਜੇਲ੍ਹ ਵਿੱਚ ਬੰਦ ਕਰ ਦਿੱਤਾ ਗਿਆ ।
ਬਿਲਕੁਲ ਤਾਜ਼ਾ ਵੀਡੀਓ ਆਈ ਸਾਹਮਣੇ

ਕਾਲਾ ਹਿਰਨ ਕਤਲ ਮਾਮਲੇ ਵਿੱਚ ਅੱਜ ਅਦਾਲਤ ਵੱਲੋਂ ਦੋ ਦਹਾਕਿਆਂ ਤੋਂ ਚੱਲ ਰਹੇ ਕੇਸ ਉੱਪਰ ਆਪਣਾ ਫੈਸਲਾ ਸੁਣਾਇਆ ਗਿਆ ਹੈ । ਖ਼ਬਰਾਂ ਮੁਤਾਬਕ ਦੱਸਿਆ ਜਾ ਰਿਹਾ ਹੈ ਕਿ ਸਲਮਾਨ ਖਾਨ ਨੂੰ ਇਸ ਫ਼ੈਸਲੇ ਵਿੱਚ ਪੰਜ ਸਾਲ ਦੀ ਸਜ਼ਾ ਸੁਣਾਈ ਗਈ ਹੈ । ਅਦਾਲਤ ਦਾ ਫੈਸਲਾ ਆਉਣ ਦੇ ਤੁਰੰਤ ਬਾਅਦ ਹੀ ਸੋਸ਼ਲ ਮੀਡੀਆ ਅਤੇ ਨਿਊਜ਼ ਚੈਨਲਾਂ ਉੱਪਰ ਇਹ ਖ਼ਬਰ ਅੱਗ ਵਾਂਗ ਫੈਲ ਗਈ । ਕੁਝ ਲੋਕਾਂ ਵੱਲੋਂ ਸਲਮਾਨ ਖਾਨ ਦੇ ਹੱਕ ਵਿੱਚ ਗੱਲ ਕੀਤੀ ਜਾ ਰਹੀ ਹੈ ਅਤੇ ਕੁਝ ਵੱਲੋਂ ਵਿਰੋਧ ਵਿੱਚ ਵੀ ਗੱਲਾਂ ਕਹੀਆਂ ਜਾ ਰਹੀਆਂ ਹਨ । ਸਲਮਾਨ ਖਾਨ ਦੇ ਸਜ਼ਾ ਵਾਲੇ ਫ਼ੈਸਲੇ ਤੋਂ ਬਾਅਦ ਸਲਮਾਨ ਖ਼ਾਨ ਦੇ ਫੈਂਸ ਵਿਚ ਵੀ ਕਾਫੀ ਨਿਰਾਸ਼ਾ ਦੇਖਣ ਨੂੰ ਮਿਲ ਰਹੀ ਹੈ ।

ਦੱਸਣਯੋਗ ਹੈ ਕਿ ਇਹ ਕੇਸ ਪਿਛਲੇ ਦੋ ਦਹਾਕਿਆਂ ਤੋਂ ਚੱਲਦਾ ਆ ਰਿਹਾ ਸੀ ਜਿਸ ਵਿੱਚ ਅਦਾਲਤ ਨੇ ਆਪਣਾ ਫੈਸਲਾ ਸੁਣਾਇਆ ਹੈ । ਅਦਾਲਤ ਦੇ ਇਸ ਫੈਸਲੇ ਤੋਂ ਬਾਅਦ ਹਾਲ ਹੀ ਵਿੱਚ ਇੱਕ ਤਾਜ਼ਾ ਵੀਡੀਓ ਸਾਹਮਣੇ ਆਈ ਹੈ ਜਿਸ ਵਿੱਚ ਸਲਮਾਨ ਖਾਨ ਨੂੰ ਪੁਲਸ ਸਟੇਸ਼ਨ ਲਿਜਾ ਕੇ ਜੇਲ੍ਹ ਵਿੱਚ ਲਿਜਾਇਆ ਜਾ ਰਿਹਾ ਹੈ । ਇਹ ਵੀਡੀਓ ਵੀ ਸਲਮਾਨ ਖਾਨ ਨੂੰ ਦੇਖਣ ਆਏ ਉਨ੍ਹਾਂ ਦੇ ਕਿਸੇ ਫੈਨ ਵੱਲੋਂ ਬਣਾਈ ਗਈ ਹੈ । ਇਸ ਵੀਡੀਓ ਵਿੱਚ ਸਲਮਾਨ ਖ਼ਾਨ ਨਾਲ ਕਈ ਪੁਲਿਸ ਮੁਲਾਜ਼ਮ ਉਸ ਨੂੰ ਜੇਲ੍ਹ ਦੇ ਵੱਲ ਲੈ ਕੇ ਜਾ ਰਹੇ ਦਿਖਾਈ ਦੇ ਰਹੇ ਹਨ । ਦੇਖੋ ਵਾਇਰਲ ਹੋ ਰਹੀ ਇਹ ਤਾਜ਼ਾ ਵੀਡੀਓ