Friday , October 23 2020

ਹੁਣੇ ਹੁਣੇ ਆਈ ਤਾਜਾ ਵੱਡੀ ਖਬਰ – ਵਾਪਰਿਆ ਵੱਡਾ ਹਾਦਸਾ ਹੋਇਆ ਹਵਾਈ ਜਹਾਜ ਕਰੇਸ਼। ………

ਹੁਣੇ ਹੁਣੇ ਆਈ ਤਾਜਾ ਵੱਡੀ ਖਬਰ – ਵਾਪਰਿਆ ਵੱਡਾ ਹਾਦਸਾ ਹੋਇਆ ਹਵਾਈ ਜਹਾਜ ਕਰੇਸ਼। ………

 

 

ਦੁਬਈ — ਐਤਵਾਰ ਨੂੰ ਤੁਰਕੀ ਦਾ ਇਕ ਪ੍ਰਾਈਵੇਟ ਜਹਾਜ਼ ਉਸ ਵੇਲੇ ਕ੍ਰੈਸ਼ ਹੋ ਗਿਆ ਜਦੋਂ ਉਹ ਯੂ. ਏ. ਈ. ਦੇ ਸ਼ਾਰਜ਼ਾਹ ਤੋਂ ਇਸਤਾਨਬੁਲ ਜਾ ਰਿਹਾ ਹੈ।

ਜਾਣਕਾਰੀ ਮੁਤਾਬਕ ਇਹ ਜਹਾਜ਼ ਪੱਛਮੀ ਈਰਾਨ ਦੀਆਂ ਪਹਾੜੀਆਂ ਨੇੜੇ ਕ੍ਰੈਸ਼ ਹੋਇਆ ਹੈ ਜਿਸ ਦੀ ਜਾਣਕਾਰੀ ਈਰਾਨ ਨਿਊਜ਼ ਸਾਈਟਾਂ ‘ਤੇ ਦਿੱਤੀ ਜਾ ਰਹੀ ਹੈ।

 


ਐਮਰਜੰਸੀ ਵਿਭਾਗ ਦੇ ਬੁਲਾਰੇ ਨੇ ਕਿਹਾ ਕਿ ਸਾਨੂੰ ਜਾਣਕਾਰੀ ਮਿਲੀ ਹੈ ਇਕ ਪ੍ਰਾਈਵੇਟ ਜਹਾਜ਼ ਪੱਛਮੀ ਈਰਾਨ ਨੇੜੇ ਕ੍ਰੈਸ਼ ਹੋਇਆ ਹੈ ਜਿਸ ਕਾਰਨ ਉਸ ‘ਚ ਅੱਗ ਲੱਗ ਗਈ। ਅਜੇ ਜਹਾਜ਼ ‘ਚ ਕਿੰਨੇ ਯਾਤਰੀ ਸਵਾਰ ਸਨ ਇਸ ਬਾਰੇ ਵੀ ਕੋਈ ਜਾਣਕਾਰੀ ਨਹੀਂ ਮਿਲੀ ਹੈ।