Tuesday , October 27 2020

ਹੁਣੇ ਹੁਣੇ ਆਈ ਤਾਜਾ ਵੱਡੀ ਖਬਰ – ਵਾਪਰਿਆ ਕਹਿਰ 9 ਬਚੇ ਮੌਕੇ ਤੇ ਮਰੇ ਅਤੇ 24 ਹੋਏ ਜਖਮੀ। …..

ਦਰਦਨਾਕ ਹਾਦਸਾ: ਸਕੂਲ ‘ਚ ਦਾਖਲ ਹੋਈ ਕਾਰ,9 ਵਿਦਿਆਰਥੀਆਂ ਦੀ ਮੌਤ,24 ਜ਼ਖਮੀ

ਦਰਦਨਾਕ ਹਾਦਸਾ:ਮੁਜੱਫਰਪੁਰ ਸਕੂਲ ‘ਚ ਦਾਖਲ ਹੋਈ ਕਾਰ,9 ਵਿਦਿਆਰਥੀਆਂ ਦੀ ਮੌਤ,24 ਜ਼ਖਮੀ:ਮੁਜ਼ੱਫਰਨਗਰ:ਮੁਜ਼ੱਫਰਨਗਰ ਦੇ ਮੀਨਾਪੁਰ ਬਲਾਕ ‘ਚ ਇਕ ਬੇਕਾਬੂ ਕਾਰ ਸਕੂਲ ਦੀ ਹੱਦ ਅੰਦਰ ਦਾਖਲ ਹੋ ਗਈ ਅਤੇ ਉਸਨੇ ਸਕੂਲ ਦੇ ਬੱਚਿਆਂ ਨੂੰ ਦਰੜ ਦਿੱਤਾ।ਦਰਦਨਾਕ ਹਾਦਸਾ:ਮੁਜੱਫਰਪੁਰ ਸਕੂਲ 'ਚ ਦਾਖਲ ਹੋਈ ਕਾਰ,9 ਵਿਦਿਆਰਥੀਆਂ ਦੀ ਮੌਤ,24 ਜ਼ਖਮੀ

ਇਸ ਹਾਦਸੇ ‘ਚ 9 ਬੱਚਿਆਂ ਦੀ ਮੌਕੇ ‘ਤੇ ਹੀ ਮੌਤ ਹੋ ਗਈ ਅਤੇ 20 ਤੋਂ ਵਧ ਬੱਚੇ ਜ਼ਖਮੀ ਹੋ ਗਏ।ਹਾਦਸਾ ਮੁਜੱਫਰਪੁਰ ਜ਼ਿਲੇ ਵਿਚ ਸੀਤਾਮੜੀ ਨੂੰ ਜੋੜਨ ਵਾਲੇ ਨੈਸ਼ਨਲ ਹਾਈਵੇ 77 ‘ਤੇ ਧਰਮਪੁਰ ਦੇ ਕੋਲ ਦੁਪਹਿਰ ਇਕ ਵਜੇ ਹੋਇਆ।ਜਖ਼ਮੀ ਬੱਚਿਆਂ ਨੂੰ ਹਸਪਤਾਲ ਵਿਚ ਭਰਤੀ ਕਰਾਇਆ ਗਿਆ ਹੈ,ਜਦੋਂ ਕਿ ਮ੍ਰਿਤਕ ਬੱਚਿਆਂ ਨੂੰ ਐਸ.ਕੇ.ਐਮ.ਸੀ.ਐਚ ਹਸਪਤਾਲ ਵਿਚ ਲਿਆਂਦਾ ਜਾ ਰਿਹਾ ਹੈ।ਦਰਦਨਾਕ ਹਾਦਸਾ:ਮੁਜੱਫਰਪੁਰ ਸਕੂਲ 'ਚ ਦਾਖਲ ਹੋਈ ਕਾਰ,9 ਵਿਦਿਆਰਥੀਆਂ ਦੀ ਮੌਤ,24 ਜ਼ਖਮੀਪ੍ਰਸ਼ਾਸਨ ਦਾ ਪੂਰਾ ਸਟਾਫ਼ ਮੌਕੇ ‘ਤੇ ਮੌਜੂਦ ਹੈ।ਜਾਣਕਾਰੀ ਦੇ ਮੁਤਾਬਕ ਧਰਮਪੁਰ ਮਿਡਲ ਸਕੂਲ ਦੇ ਬੱਚੇ ਛੁੱਟੀ ਹੋਣ ਦੇ ਬਾਅਦ ਸਕੂਲ ਤੋਂ ਨਿਕਲ ਰਹੇ ਸਨ ਕਿ ਸੜਕ ਤੋਂ ਲੰਘ ਰਹੀ ਬੋਲੇਰੋ ਨੇ 9 ਬੱਚਿਆਂ ਨੂੰ ਆਪਣੀ ਚਪੇਟ ਵਿਚ ਲੈ ਲਿਆ।ਦਰਦਨਾਕ ਹਾਦਸਾ:ਮੁਜੱਫਰਪੁਰ ਸਕੂਲ 'ਚ ਦਾਖਲ ਹੋਈ ਕਾਰ,9 ਵਿਦਿਆਰਥੀਆਂ ਦੀ ਮੌਤ,24 ਜ਼ਖਮੀਘਟਨਾ ਹੁੰਦੇ ਹੀ ਹਫੜਾ -ਦਫੜੀ ਮੱਚ ਗਈ।ਸੂਚਨਾ ਮਿਲਦੇ ਹੀ ਆਸ-ਪਾਸ ਦੇ ਲੋਕ ਮੌਕੇ ‘ਤੇ ਭੱਜੇ ਅਤੇ ਜਖ਼ਮੀ ਬੱਚਿਆਂ ਨੂੰ ਹਸਪਤਾਲ ਭਿਜਵਾਇਆ।ਦਰਦਨਾਕ ਹਾਦਸਾ:ਮੁਜੱਫਰਪੁਰ ਸਕੂਲ 'ਚ ਦਾਖਲ ਹੋਈ ਕਾਰ,9 ਵਿਦਿਆਰਥੀਆਂ ਦੀ ਮੌਤ,24 ਜ਼ਖਮੀਉਧਰ ਸੂਚਨਾ ਮਿਲਦੇ ਹੀ ਬੱਚਿਆਂ ਦੇ ਪਰਿਵਾਰ ਵਾਲੇ ਹਸਪਤਾਲ ਦੇ ਵੱਲ ਭੱਜੇ।ਪਰਿਵਾਰ ਦੀ ਚੀਕ ਪੁਕਾਰ ਨਾਲ ਹਸਪਤਾਲ ਵਿਚ ਕੁਹਰਾਮ ਮੱਚ ਗਿਆ।

ਹੁਣੇ ਹੁਣੇ ਆਈ ਤਾਜਾ ਵੱਡੀ ਖਬਰ – ਵਾਪਰਿਆ ਕਹਿਰ 9 ਬਚੇ ਮੌਕੇ ਤੇ ਮਰੇ ਅਤੇ 24 ਹੋਏ ਜਖਮੀ। …..