Tuesday , August 9 2022

ਹੁਣੇ ਹੁਣੇ ਆਈ ਤਾਜਾ ਵੱਡੀ ਖਬਰ – ਪੰਜਾਬ ਦੇ ਇਹਨਾਂ 4 ਜਿਲ੍ਹਿਆਂ ਦਾ ਇੰਟਰਨੇਟ ਬੰਦ ਕਰਨ ਦੇ ਹੁਕਮ

ਹੁਣੇ ਹੁਣੇ ਆਈ ਤਾਜਾ ਵੱਡੀ ਖਬਰ – ਪੰਜਾਬ ਦੇ ਇਹਨਾਂ 4 ਜਿਲ੍ਹਿਆਂ ਦਾ ਇੰਟਰਨੇਟ ਬੰਦ ਕਰਨ ਦੇ ਹੁਕਮ

 

ਹੁਣੇ ਹੁਣੇ ਆਈ ਤਾਜਾ ਵੱਡੀ ਖਬਰ – ਪੰਜਾਬ ਦੇ ਇਹਨਾਂ 4 ਜਿਲ੍ਹਿਆਂ ਦਾ ਇੰਟਰਨੇਟ ਬੰਦ ਕਰਨ ਦੇ ਹੁਕਮ

ਫਗਵਾੜਾ ਇਕ ਅਜਿਹਾ ਸ਼ਹਿਰ ਜਿਥੇ ਹਲਕੀ ਸੀ ਚਿੰਗਾਰੀ ਪੂਰੇ ਸ਼ਹਿਰ ਨੂੰ ਦਲਹਾ ਦਿੱਤੀ ਹੈ। ਧਰਮ ਤੇ ਜਾਤੀ ਦੇ ਨਾਂ ‘ਤੇ ਅਕਸਰ ਇਥੇ ਸਥਿਤੀ ਤਣਾਅਪੂਰਣ ਬਣੀ ਰਹਿੰਦੀ ਹੈ

, ਜਿਸ ਕਾਰਨ ਪ੍ਰਸ਼ਾਸਨ ਵੀ ਸਕਤੇ ‘ਚ ਰਹਿੰਦਾ ਹੈ।
ਪੰਜਾਬ ਪੁਲਸ ਵਲੋਂ 24 ਘੰਟਿਆਂ ਲਈ ਚਾਰ ਜ਼ਿਲਿਆਂ ‘ਚ ਇੰਨਟਰਨੈੱਟ ਤੇ ਐੱਸ. ਐੱਮ. ਐੱਸ. ਸਰਵਿਸ ਬੰਦ ਕੀਤੇ ਜਾਣ ਦੀ ਜਾਣਕਾਰੀ ਪ੍ਰਾਪਤ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਜਲੰਧਰ, ਕਪੂਰਥਲਾ, ਨਵਾਂ-ਸ਼ਹਿਰ ਤੇ ਹੁਸ਼ਿਆਰਪੁਰ ‘ਚ 24 ਘੰਟੇ ਲਈ ਇੰਨਟਰਨੈੱਟ ਤੇ ਐੱਸ. ਐੱਮ. ਐੱਸ.

 

ਸਰਵਿਸ ਬੰਦ ਰੱਖੀ ਜਾਵੇਗੀ।
ਜ਼ਿਕਰਯੋਗ ਹੈ ਕਿ ਬੀਤੀ ਰਾਤ ਹੋਏ ਵਿਵਾਦ ਨੂੰ ਲੈ ਕੇ ਸ਼ਹਿਰ ‘ਚ ਸਥਿਤੀ ਤਣਾਅਪੂਰਣ ਬਣੀ ਹੋਈ ਹੈ, ਜਿਸ ਕਾਰਨ ਪੂਰਾ ਸ਼ਹਿਰ ਬੰਦ ਹੈ, ਇੰਨਾ ਹੀ ਨਹੀਂ ਮੈਡੀਕਲ ਸ਼ਾਪ ਤਕ ਬੰਦ ਕਰਾ ਦਿੱਤੀਆਂ ਗਈਆਂ ਹਨ। ਹਾਲਾਕਿ ਪੁਲਸ ਨੇ ਫਲੈਗ ਮਾਰਚ ਵੀ ਕੱਢਿਆ। ਇਸ ਦੇ ਨਾਲ ਹੀ ਸਥਿਤੀ ਦਾ ਜਾਇਜ਼ਾ ਲੈਣ ਲਈ ਆਈ. ਜੀ. ਨੋਨਿਹਾਲ ਸਿੰਘ ਫਗਵਾੜਾ ਪਹੁੰਚ ਚੁੱਕੇ ਹਨ। ਇਸ ਦੇ ਮੱਦੇਨਜ਼ਰ ਉੱਚ ਅਧਿਕਾਰੀਆਂ ਦੀ ਮੀਟਿੰਗ ਰੱਖੀ ਗਈ ਹੈ। ਐੱਸ. ਐੱਸ. ਪੀ. ਕਪੂਰਥਲਾ ਤੇ ਡੀ. ਸੀ. ਕਪੂਰਥਲਾ ਵੀ ਉਥੇ ਪਹੁੰਚ ਚੁੱਕੇ ਹਨ।