ਹੁਣੇ ਹੁਣੇ ਆਈ ਤਾਜਾ ਵੱਡੀ ਖਬਰ – ਆਹ ਲੁਚੀ ਜਨਾਨੀ ਦੀ ਕਰਤੂਤ ਦੇਖਕੇ ਹੋਸ਼ ਉਡ ਜਾਣਗੇ
ਹੁਣੇ ਹੁਣੇ ਆਈ ਤਾਜਾ ਵੱਡੀ ਖਬਰ – ਆਹ ਲੁਚੀ ਜਨਾਨੀ ਦੀ ਕਰਤੂਤ ਦੇਖਕੇ ਹੋਸ਼ ਉਡ ਜਾਣਗੇ
ਦੁਨੀਆਂ ਕਿੰਨੀ ਗਿਰ ਸਕਦੀ ਹੈ ਇਸ ਖਬਰ ਨੂੰ ਦੇਖ ਕੇ ਤੁਸੀਂ ਖੁਦ ਹੀ ਅੰਦਾਜਾ ਲਗਾ ਸਕਦੇ ਹੋ। ਮਲੇਰਕੋਟਲਾ ਦੇ ਪਿੰਡ ਅਹਨਖੇੜੀ ਵਿਖੇ ਬੀਤੇ ਦਿਨੀਂ ਹੋਏ ਅੰਨੇ ਕਤਲ ਦੀ ਗੁੱਥੀ ਨੂੰ ਪੁਲਿਸ ਨੇ ਸੁਲਝਾ ਲਿਆ ਹੈ। ਇਹ ਕਤਲ ਮ੍ਰਿਤਕ ਦੀ ਪਤਨੀ ਨੇ ਆਪਣੇ ਪ੍ਰੇਮੀ ਨਾਲ ਮਿਲਕੇ ਕੀਤਾ ਸੀ, ਜੋ ਕਿ ਆਪਣੀ ਸੱਸ ਨੂੰ ਵੀ ਮਾਰਨ ਦੀ ਯੋਜਨਾ ਬਣਾ ਰਹੀ ਸੀ। ਪੁਲਿਸ ਨੇ ਦੋਵਾਂ ਨੂੰ
ਗ੍ਰਿਫਤਾਰ ਕਰ ਲਿਆ ਹੈ। ਆਸ਼ਕੀ ਕਰਨ ਵਾਲੀ ਇਸ ਹੱਦ ਤਕ ਵੀ ਗਿਰ ਸਕਦੇ ਹਨ ਇਸ ਖਬਰ ਦੀ ਸਾਰੇ ਇਲਾਕੇ ਚ ਚਰਚਾ ਹੈ