Tuesday , October 27 2020

ਹੁਣੇ ਹੁਣੇ ਆਈ ਤਾਜਾ ਵੱਡੀ ਖਬਰ-ਫਗਵਾੜਾ ‘ਚ ਹਾਲਾਤ ਹੋਏ ਖਰਾਬ, ਪੈਟਰੋਲ ਪੰਪ ਸਣੇ

ਹੁਣੇ ਹੁਣੇ ਆਈ ਤਾਜਾ ਵੱਡੀ ਖਬਰ-ਫਗਵਾੜਾ ‘ਚ ਹਾਲਾਤ ਹੋਏ ਖਰਾਬ, ਪੈਟਰੋਲ ਪੰਪ ਸਣੇ

ਫਗਵਾੜਾ ‘ਚ ਹਾਲਾਤ ਹੋਏ ਖਰਾਬ, ਪੈਟਰੋਲ ਪੰਪ ਸਣੇ ਦੁਕਾਨ ‘ਤੇ ਹਮਲਾ

ਦਲਿਤ ਭਾਈਚਾਰੇ ਵਲੋਂ ਕੀਤੇ ਜਾ ਰਹੇ ਪ੍ਰਦਰਸ਼ਨ ਦੌਰਾਨ ਫਗਵਾੜਾ ‘ਚ ਸਥਿਤੀ ਉਸ ਸਮੇਂ ਤਣਾਅਪੂਰ ਹੋ ਗਈ ਜਦੋਂ ਫਗਵਾੜਾ-ਹੁਸ਼ਿਆਰਪੁਰ ਰੋਡ ‘ਤੇ ਸਥਿਤ ਇਕ ਪੈਟਰੋਲ ਪੰਪ ‘ਤੇ ਕੁਝ ਲੋਕਾਂ ਨੇ ਹਮਲਾ ਕਰ ਦਿੱਤਾ। ਇਸ ਦੌਰਾਨ ਹਮਲਾਵਰਾਂ ਵਲੋਂ ਪੈਟਰੋਲ ਪੰਪ ਦੇ ਸ਼ੀਸ਼ੇ ਵੀ ਤੋੜ ਦਿੱਤੇ ਗਏ।
ਇਥੇ ਹੀ ਬਸ ਨਹੀਂ ਇਸ ਪ੍ਰਦਰਸ਼ਨ ਦੌਰਾਨ ਫਗਵਾੜਾ-ਬੰਗਾ ਰੋਡ ‘ਤੇ ਸਥਿਤ ਇਕ ਦੁਕਾਨ ‘ਤੇ ਹਮਲਾ ਕਰਕੇ ਦੁਕਾਨ ਨੂੰ ਬੁਰੀ ਤਰ੍ਹਾਂ ਤੋੜ ਦਿੱਤਾ ਗਿਆ। ਫਿਲਹਾਲ ਫਗਵਾੜਾ ਵਿਚ ਸਥਿਤੀ ਤਣਾਅਪੂਰਨ ਬਣੀ ਹੋਈ ਹੈ ਅਤੇ ਦਲਿਤ ਭਾਈਚਾਰੇ ਵਲੋਂ ਪ੍ਰਦਰਸ਼ਨ ਲਗਾਤਾਰ ਜਾਰੀ ਹੈ।