Thursday , June 17 2021

ਹੁਣੇ ਹੁਣੇ ਆਈ ਅੱਤ ਦੁਖਦਾਈ ਵੱਡੀ ਖਬਰ – ਪੰਜਾਬ ਚ ਪੱਕੀ ਕਣਕ ਨੂੰ ਲੱਗੀ ਭਿਆਨਕ ਅੱਗ ……

ਹੁਣੇ ਹੁਣੇ ਆਈ ਅੱਤ ਦੁਖਦਾਈ ਵੱਡੀ ਖਬਰ – ਪੰਜਾਬ ਚ ਪੱਕੀ ਕਣਕ ਨੂੰ ਲੱਗੀ ਭਿਆਨਕ ਅੱਗ। ……

 

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

ਪਹਿਲਾਂ ਇਸ ਇਲਾਕੇ ‘ਚ ਤੇਜ਼ ਹਨੇਰੀਆਂ ਤੇ ਮੀਂਹ ਕਾਰਨ ਪੱਕੀਆਂ ਕਣਕਾਂ ਦਾ ਨੁਕਸਾਨ ਹੋ ਗਿਆ ਜਦਕਿ ਅੱਜ ਅੱਗ ਲੱਗਣ ਕਾਰਨ ਬਲਾਕ ਕਲਾਨੌਰ ਅਧੀਨ ਪੈਂਦੇ ਪਿੰਡ

 

 

ਮਾਨੇਪੁਰ ਅਤੇ ਡੇਅਰੀਵਾਲ ਕਿਰਨ ਦੀਆਂ ਪੱਕੀਆਂ ਕਣਕਾਂ ਅੱਗ ਦੀ ਲਪੇਟ ‘ਚ ਆ ਗਈਆਂ। ਦੋਹਾਂ ਪਿੰਡਾਂ ਦੀ ਕਰੀਬ 25-30 ਏਕੜ ਦੇ ਕਰੀਬ ਪੱਕੀ ਕਣਕ ਸੜ ਗਈ ਹੈ।