Wednesday , December 7 2022

ਹੁਣੇ ਹੁਣੇ ਆਈ ਅੱਤ ਦੁਖਦਾਈ ਖਬਰ – ਭਿਆਨਕ ਸੜਕ ਹਾਦਸੇ ਚ ਮੌਕੇ ਤੇ ਹੀ 10 ਮਰੇ ਅਤੇ …….

ਹੁਣੇ ਹੁਣੇ ਆਈ ਅੱਤ ਦੁਖਦਾਈ ਖਬਰ – ਭਿਆਨਕ ਸੜਕ ਹਾਦਸੇ ਚ ਮੌਕੇ ਤੇ ਹੀ 10 ਮਰੇ ਅਤੇ। …….

ਹੁਣੇ ਹੁਣੇ ਆਈ ਅੱਤ ਦੁਖਦਾਈ ਖਬਰ – ਭਿਆਨਕ ਸੜਕ ਹਾਦਸੇ ਚ ਮੌਕੇ ਤੇ ਹੀ 10 ਮਰੇ ਅਤੇ। …….

 

 

ਮੱਧ ਪ੍ਰਦੇਸ਼ ਦੇ ਕੱਟਣੀ ਜ਼ਿਲ੍ਹੇ ‘ਚ ਨੈਸ਼ਨਲ ਹਾਈਵੇ-੭੮ ਤੇ ਟਰੱਕ ਨੇ ਆਟੋ ਨੂੰ ਟੱਕਰ ਮਾਰ ਦਿੱਤੀ ਜਿਸ ਦੇ ਵਿਚ ੧੦ ਲੋਕਾਂ ਦੀ ਮੌਤ ਹੋ ਗਈ ਅਤੇ ਕਿ ਜ਼ਖਮੀ ਹਨ | ਖ਼ਬਰ ਮਿਲਦੇ ਹੀ ਪੁਲਿਸ ਮੌਕੇ ਤੇ ਪਹੁੰਚੀ ਅਤੇ ਜ਼ਖਮੀਆਂ ਨੂੰ ਹਸਪਤਾਲ ਪਚਾਇਆ |

ਇਹ ਘਟਨਾ ਮੱਧ ਪ੍ਰਦੇਸ਼ ਦੇ ਉਚਰੀਆਂ ਮਾਰਗ ਨੈਸ਼ਨਲ ਹਾਈਵੇ ਤੇ ਹੋਈ ਅਤੇ ਦੱਸਿਆ ਗਿਆ ਹੈ ਕਿ ਇੱਕ ਟਰੱਕ ਕੱਟਣੀ ਤੋਂ ਉਮੜਿਆ ਵੱਲ ਆ ਰਿਹਾ ਸੀ, ਜਦਕਿ ਦੁਆਇਆ ਆਟੋ ਉਮਰਿਆ ਤੋਂ ਕੱਟਣੀ ਵੱਲ ਜਾ ਰਹੇ ਸਨ | ਮਾਜਗਵਾ ਪਿੰਡ ਦੇ ਕੋਲ ਤੇਜ਼ ਰਫ਼ਤਾਰ ਤਰਕ ਅਚਾਨਕ ਕਾਬੂ ਤੋਂ ਬਾਹਰ ਹੋਗਿਆ ਅਤੇ ਸਾਮ ਨੇ ਤੋਂ ਆ ਰਹੇ ਆਟੋ ਦੇ ਵਿਚ ਜਾ ਵਜਾ | ਟਰੱਕ ਇੰਨੀ ਤੇਜ਼ ਸੀ ਕਿ ਆਟੋ ਦੇ ਪਰਖਚੇ ਉੱਡ ਗਏ ਅਤੇ ੯ ਲੋਕ ਮੌਕੇ ਤੇ ਹੀ ਮਰ ਗਏ ਅਤੇ ੧ ਦੀ ਮੌਤ ਹਸਪਤਾਲ ਨੂੰ ਜਾਂਦੇ ਹੋਏ ਰਸਤੇ ‘ਚ ਹੋ ਗਈ |

ਦੱਸਿਆ ਜਾ ਰਿਹਾ ਹੈ ਕਿ ਆਟੋ ਟੱਕਰ ਤੋਂ ਬਾਅਦ ਕਾਫ਼ੀ ਦੂਰ ਤਕ ਰੁੜ੍ਹਦਾ ਗਿਆ ਪਲਟ ਗਿਆ ਅਤੇ ਇਸ ਦੇ ਵਿਚ ਸਵਾਰ ਲੋਕ ਕਾਫ਼ੀ ਦੂਰ ਜਾ ਕੇ ਕੇ ਗਿਰੇ |ਆਲ਼ੇ ਦੁਆਲੇ ਦੇ ਲੋਕਾਂ ਨੇ ਆਟੋ ;ਚ ਫਸੇ ਲੋਕਾਂ ਨੂੰ ਬਾਹਰ ਕੱਢਿਆ ਅਤੇ ਪੁਲਿਸ ਨੂੰ ਹਾਦਸੇ ਬਾਰੇ ਇਤਲਾਹ ਕਰ ਦਿੱਤਾ ਗਿਆ | ਮੌਕੇ ਤੇ ਪਹੁੰਚੀ ਪੁਲਿਸ ਨੇ ਹਾਦਸੇ ਦੇ ਵਿਚ ਜ਼ਖਮੀ ਲੋਕਾਂ ਨੂੰ ਹਸਪਤਾਲ ਪੁਚਾਇਆ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ | ਕੱਟਣੀ ਦੇ ਕਲੈਕਟਰ ਨੇ ੧੦ ਲੋਕਾਂ ਦੇ ਮੌਤ ਦੀ ਪੁਸ਼ਟੀ ਕਰ ਦਿੱਤੀ ਹੈ |

 

ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਹਾਦਸੇ ‘ਚ ਮਾਰੇ ਗਏ ਲੋਕਾਂ ਨੂੰ ਸ਼ਰਧਾਂਜਲੀ ਦਿੱਤੀ ਅਤੇ ਪਰਿਵਾਰ ਨੂੰ 1-1 ਲੱਖ ਦਾ ਮੁਆਵਜ਼ਾ ਦਿੱਤਾ ਅਤੇ ਜਖਮੀਆਂ ਨੂੰ 50-50 ਹਜਾਰ ਦੀ ਆਰਥਕ ਸਹਾਇਤਾ ਕੀਤੀ |