Tuesday , December 7 2021

ਹੁਣੇ ਹੁਣੇ ਅਮਰੀਕਾ ਦਾ ਇੱਕ ਹੋਰ ਜਹਾਜ ਹੋਇਆ ਹਾਦਸੇ ਦਾ ਸ਼ਿਕਾਰ…….

ਹੁਣੇ ਹੁਣੇ ਅਮਰੀਕਾ ਦਾ ਇੱਕ ਹੋਰ ਜਹਾਜ ਹੋਇਆ ਹਾਦਸੇ ਦਾ ਸ਼ਿਕਾਰ…….

 

ਹੁਣੇ ਹੁਣੇ ਅਮਰੀਕਾ ਦਾ ਇੱਕ ਹੋਰ ਜਹਾਜ ਹੋਇਆ ਹਾਦਸੇ ਦਾ ਸ਼ਿਕਾਰ…….

 

 

ਅਮਰੀਕੀ ਤੋਂ ਲੰਦਨ ਜਾ ਰਹੇ ਜਹਾਜ਼ ਵਿੱਚ ਅਚਾਨਕ ਹੀ ਧੂੰਆਂ ਨਿਕਲਣ ‘ਤੇ ਅਟਲਾਂਟਾ ਸ਼ਹਿਰ ਵਿੱਚ ਉਸ ਨੂੰ ਹੰਗਾਮੀ ਹਾਲਤ ਵਿੱਚ ਉਤਾਰ ਲਿਆ ਗਿਆ।

2-Emergency-Landing-in-us-after-smoke-came-out

ਫਿਲਹਾਲ ਕਿਸੇ ਵੀ ਤਰ੍ਹਾਂ ਦੇ ਜਾਨਮਾਲ ਦੇ ਨੁਕਸਾਨ ਦੀ ਕੋਈ ਖ਼ਬਰ ਨਹੀਂ।

3-Emergency-Landing-in-us-after-smoke-came-out

ਜਹਾਜ਼ ਦੀ ਸੰਚਾਲਕ ਕੰਪਨੀ ਡੇਲਟਾ ਏਅਰਲਾਈਨਜ਼ ਨੇ ਘਟਨਾ ਦੀ ਪੁਸ਼ਟੀ ਕਰਦੇ ਹੋਏ ਕਿਹਾ ਕਿ ਬੁੱਧਵਾਰ ਨੂੰ ਸ਼ਾਮ ਸਵੇਰੇ ਛੇ ਵਜੇ ਉਡਾਣ ਭਰਨ ਤੋਂ ਬਾਅਦ ਦੂਜੇ ਇੰਜਣ ਵਿੱਚ ਖਰਾਬੀ ਮਿਲੀ।<4-Emergency-Landing-in-us-after-smoke-came-out

ਇਸ ਤੋਂ ਬਾਅਦ ਤੁਰੰਤ ਇਸ ਨੂੰ ਵਾਪਸ ਲੈਂਡ ਕਰਵਾਇਆ ਗਿਆ। ਏਅਰਲਾਈਨਜ਼ ਨੇ ਬਿਆਨ ਦਿੱਤਾ ਕਿ ਬਿਨਾ ਕਿਸੇ ਦੁਰਘਟਨਾ ਦੇ ਜਹਾਜ਼ ਨੂੰ ਸੁਰੱਖਿਅਤ ਲੈਂਡ ਕਰਵਾਇਆ ਗਿਆ।

5-Emergency-Landing-in-us-after-smoke-came-out

ਇਸ ਤੋਂ ਪਹਿਲਾਂ ਬੀਤੇ ਬੁੱਧਵਾਰ ਨੂੰ 32,000 ਫੁੱਟ ‘ਤੇ ਅਮਰੀਕਾ ਦੇ ਹੀ ਇੱਕ ਹੋਰ ਜਹਾਜ਼ ਦਾ ਇੰਜਣ ਫਟ ਗਿਆ, ਜਿਸ ਨਾਲ ਲੋਕਾਂ ਦੀ ਜਾਨ ਮੁੱਠੀ ਵਿੱਚ ਆ ਗਈ।

2

ਇੰਜਣ ਫਟਣ ਤੋਂ ਬਾਅਦ ਧਾਤ ਦਾ ਟੁਕੜਾ ਜਹਾਜ਼ ਦੀ ਖਿੜਕੀ ’ਤੇ ਜਾ ਵੱਜਾ ਜਿਸ ਨਾਲ ਖਿੜਕੀ ਦਾ ਸ਼ੀਸ਼ਾ ਟੋਟੇ-ਟੋਟੇ ਹੋ ਗਿਆ।

3

ਸ਼ੀਸ਼ਾ ਟੁੱਟਣ ਤੋਂ ਬਾਅਦ ਇੱਕ ਮਹਿਲਾ ਦੀ ਜਾਨ ਬਚਾਉਣ ਲਈ ਹਫੜਾ-ਦਫੜੀ ਮਚ ਗਈ ਪਰ ਉਸ ਨੂੰ ਬਚਾਇਆ ਨਹੀਂ ਜਾ ਸਕਿਆ।<4

ਦ ਸਾਊਥ ਵੈਸਟ ਏਅਰਲਾਈਨਜ਼ ਦੇ ਜਹਾਜ਼ ਨੂੰ ਇਸ ਘਟਨਾ ਪਿੱਛੋਂ ਫਿਲੇਡੋਲਫੀਆ ਦੇ ਹਵਾਈ ਅੱਡੇ ’ਤੇ ਐਮਰਜੈਂਸੀ ਲੈਂਡਿੰਗ ਕਰਾਉਣੀ ਪਈ।

5

ਇਸ ਹਾਦਸੇ ਵਿੱਚ 7 ਜਣੇ ਜ਼ਖ਼ਮੀ ਹੋਏ। ਕੌਮੀ ਆਵਾਜਾਈ ਸੁਰੱਖਿਆ ਬੋਰਡ ਮਾਮਲੇ ਦੀ ਜਾਂਚ ਕਰ ਰਿਹਾ ਹੈ।