Monday , July 26 2021

ਹੁਣੇ ਸਵੇਰੇ ਹੋਇਆ ਪੰਜਾਬ ਚ ਜਬਰਦਸਤ ਧਮਾਕਾ ਕਈ ਮਰੇ ਅਤੇ ……

ਹੁਣੇ ਸਵੇਰੇ ਪੰਜਾਬ ਚ ਹੋਇਆ ਜਬਰਦਸਤ ਧਮਾਕਾ ਕਈ ਮਰੇ ਅਤੇ ……

 

ਪਟਿਆਲਾ ਦੇ ਸਨੌਰ ਹਲਕੇ ‘ਚ ਸਥਿਤ ਲੱਕੜ ਮੰਡੀ ‘ਚ ਸੋਮਵਾਰ ਸਵੇਰੇ ਜ਼ਬਰਦਸਤ ਧਮਾਕਾ ਹੋ ਗਿਆ, ਜਿਸ ਦੌਰਾਨ 3 ਲੋਕਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ।

PunjabKesari

ਮ੍ਰਿਤਕਾਂ ‘ਚ 2 ਬੱਚੇ ਅਤੇ ਇਕ ਆਦਮੀ ਸ਼ਾਮਲ ਹੈ। ਇਸ ਹਾਦਸੇ ਦੌਰਾਨ ਕਈ ਲੋਕ ਜ਼ਖਮੀ ਵੀ ਹੋ ਗਏ, ਜਿਨ੍ਹਾਂ ਨੂੰ ਤੁਰੰਤ ਨੇੜਲੇ ਹਸਪਤਾਲ ਪਹੁੰਚਾਇਆ ਗਿਆ। ਹਾਦਸੇ ਦੀ ਸੂਚਨਾ ਮਿਲਦੇ ਹੀ ਪੁਲਸ ਮੌਕੇ ‘ਤੇ ਪੁੱਜ ਗਈ ਹੈ ਅਤੇ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ।

PunjabKesari

ਫਿਲਹਾਲ ਆਸ-ਪਾਸ ਦੇ ਲੋਕਾਂ ‘ਚ ਇਸ ਘਟਨਾ ਤੋਂ ਹੜਕੰਪ ਮਚ ਗਿਆ ਹੈ।