Friday , August 12 2022

ਹੁਣੇ ਸ਼ਾਮੀ ਆਈ ਤਾਜਾ ਵੱਡੀ ਖਬਰ – ਪੰਜਾਬ ਸਰਕਾਰ ਦਾ ਐਲਾਨ ਕੱਲ੍ਹ ਨੂੰ ਇਸ ਜਗਾਹ ਹੋਵੇਗੀ ਛੁਟੀ

ਹੁਣੇ ਸ਼ਾਮੀ ਆਈ ਤਾਜਾ ਵੱਡੀ ਖਬਰ – ਪੰਜਾਬ ਸਰਕਾਰ ਦਾ ਐਲਾਨ ਕੱਲ੍ਹ ਨੂੰ ਇਸ ਜਗਾਹ ਹੋਵੇਗੀ ਛੁਟੀ

ਲੁਧਿਆਣਾ ਚੋਣਾਂ ਸਬੰਧੀ ਪੰਜਾਬ ਸਰਕਾਰ ਵਲੋਂ ਛੁੱਟੀ ਦਾ ਐਲਾਨ:ਲੁਧਿਆਣਾ ਚੋਣਾਂ ਸਬੰਧੀ ਪੰਜਾਬ ਸਰਕਾਰ ਵਲੋਂ ਛੁੱਟੀ ਦਾ ਐਲਾਨ

ਪੰਜਾਬ ਸਰਕਾਰ ਵਲੋਂ ਲੁਧਿਆਣਾ ‘ਚ 24 ਫਰਵਰੀ ਨੂੰ ਨਗਰ ਨਿਗਮ ਚੋਣਾਂ ਤੋਂ ਇਲਾਵਾ ….ਨਗਰ ਪਾਲਿਕਾ,ਨਗਰ ਪੰਚਾਇਤ ਦੇ ਕੁਝ ਵਾਰਡਾਂ ‘ਚ ਜ਼ਿਮਨੀ ਚੋਣਾਂ ਨੂੰ ਮੁੱਖ ਰੱਖਦਿਆਂ ਸਰਕਾਰੀ ਦਫਤਰਾਂ,ਬੋਰਡਾਂ,ਕਾਰਪੋਰੇਸ਼ਨਾਂ ਅਤੇ ਸਿੱਖਿਆ ਸੰਸਥਾਵਾਂ ‘ਚ ਛੁੱਟੀ ਦਾ ਐਲਾਨ ਕੀਤਾ ਹੈ।ਲੁਧਿਆਣਾ ਚੋਣਾਂ ਸਬੰਧੀ ਪੰਜਾਬ ਸਰਕਾਰ ਵਲੋਂ ਛੁੱਟੀ ਦਾ ਐਲਾਨਇਹ ਛੁੱਟੀ ਨੈਗੋਸ਼ੀਏਬਲ ਇੰਸਟਰੂਮੈਂਟ ਐਕਟ 01881 ਦੇ ਤਹਿਤ ਹੋਵੇਗੀ।ਇਕ ਸਰਕਾਰੀ ਬੁਲਾਰੇ ਨੇ ਦੱਸਿਆ ਹੈ ਕਿ ਕੋਈ ਅਧਿਕਾਰੀ,ਕਰਮਚਾਰੀ ਇਨ੍ਹਾਂ ਨਗਰ ਪਾਲਿਕਾਵਾਂ ਜਾਂ ਨਗਰ ਨਿਗਮ ਚੋਣਾਂ ਦਾ ਵੋਟਰ ਹੈ ਤਾਂ ਸਬੰਧਿਤ ਚੋਣ ਖੇਤਰ ਤੋਂ ਬਾਹਰ ਡਿਊਟੀ ਕਰਦਾ ਹੈ ਅਤੇ ਵੋਟ ਪਾਉਣ ਦੀ ਇੱਛਾ ਦੀ ਮੰਗ ਕਰਦਾ ਹੈ ਤਾਂ ਸਬੰਧਿਤ ਅਥਾਰਟੀ ਉਸ ਨੂੰ ਛੁੱਟੀ ਦੇ ਸਕਦੀ ਹੈ।

ਹੁਣੇ ਸ਼ਾਮੀ ਆਈ ਤਾਜਾ ਵੱਡੀ ਖਬਰ – ਪੰਜਾਬ ਸਰਕਾਰ ਦਾ ਐਲਾਨ ਕੱਲ੍ਹ ਨੂੰ ਇਸ ਜਗਾਹ ਹੋਵੇਗੀ ਛੁਟੀ