Tuesday , November 29 2022

ਹੁਣੇ ਸ਼ਾਮੀ ਆਈ ਅੱਤ ਦੁਖਦਾਈ ਵੱਡੀ ਖਬਰ – ਪੰਜਾਬ ਚ ਭਿਆਨਕ ਹਾਦਸੇ ਚ ਹੋਈਆਂ ਮੌਤਾਂ

ਆਈ ਅੱਤ ਦੁਖਦਾਈ ਵੱਡੀ ਖਬਰ –

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

 

ਹੁਣੇ ਸ਼ਾਮੀ ਆਈ ਅੱਤ ਦੁਖਦਾਈ ਵੱਡੀ ਖਬਰ – ਪੰਜਾਬ ਚ ਭਿਆਨਕ ਹਾਦਸੇ ਚ ਹੋਈਆਂ ਮੌਤਾਂ

 

 

ਸੰਗਰੂਰ ਸੜਕ ਹਾਦਸੇ ‘ਚ 2 ਨਰਸਿੰਗ ਵਿਦਿਆਰਥਣਾਂ ਦੀ ਹੋਈ ਮੌਤ:ਸੰਗਰੂਰ ਦੀ ਪੁਲਿਸ ਲਾਈਨ ਨੇੜੇ ਬਰਨਾਲਾ ਕੈਂਚੀਆਂ ਦੇ ਪੁੱਲ ‘ਤੇ ਇੱਕ ਭਿਆਨਿਕ ਸੜਕ ਹਾਦਸਾ ਵਾਪਰਿਆ ਹੈ। Death of 2 nursing students in Sangrur road accident

ਇਸ ਹਾਦਸੇ ਦੇ ਵਿੱਚ 2 ਨਰਸਿੰਗ ਵਿਦਿਆਰਥਣਾਂ ਦੀ ਮੌਤ ਹੋ ਜਾਣ ਦੀ ਜਾਣਕਾਰੀ ਮਿਲੀ ਹੈ। Death of 2 nursing students in Sangrur road accident ਪ੍ਰਾਪਤ ਜਾਣਕਾਰੀ ਅਨੁਸਾਰ ਸੰਗਰੂਰ ਸ਼ਹਿਰ ਵਲੋਂ ਬਰਨਾਲਾ ਨੂੰ ਜਾਂਦੀ ਸੜਕ ‘ਤੇ ਸਥਿਤ ਪੁੱਲ ਉੱਤੇ ਇੱਕ ਸਕੂਲੀ ਬੱਸ ਵਲੋਂ ਸਕੂਟਰੀ ਸਵਾਰ 2 ਨਰਸਿੰਗ ਵਿਦਿਆਰਥਣਾ ਨੂੰ ਆਪਣੀ ਚਪੇਟ ‘ਚ ਲੈ ਲਿਆ ਜਿਸ ਕਾਰਨ ਦੋਹਾਂ ਲੜਕੀਆਂ ਦੀ ਮੌਕੇ ‘ਤੇ ਹੀ ਹੋ ਮੌਤ ਹੋ ਗਈ।