ਹੁਣੇ ਫਿਰ ਹੋਇਆ ਵੱਡਾ ਕਹਿਰ ਲਾਸ਼ਾਂ ਦੀ ਏਨੀ ਬੁਰੀ ਹਾਲਤ ਕੇ
ਹੁਣੇ ਹੀ ਕੁਝ ਸਮਾਂ ਪਹਿਲਾ ਅਮ੍ਰਿਤਸਰ ਦੇ ਲਾਗੇ ਬਿਆਸ ਸਿਟੀ ਨੇੜੇ ਇਕ ਵੱਡੀ ਦੁਰਘਟਨਾ ਵਿਚ 4 ਵਿਅਕਤੀਆਂ ਦੀਆਂ ਜਾਨਾਂ ਗਈਆਂ ਅਤੇ 1 ਗੰਭੀਰ ਰੂਪ ਤੋਂ ਜ਼ਖਮੀ ਹੋ ਗਿਆ ਹੈ.
ਮੌਕੇ ਤੋਂ ਪ੍ਰਾਪਤ ਜਾਣਕਾਰੀ ਮੁਤਾਬਕ ਵਰਨਾ ਕਾਰ ਦੀ ਟ੍ਰੈਕਟਰ ਟਰਾਲੀ ਨਾਲ ਭਿਆਨਕ ਟੱਕਰ ਹੋ ਗਈ ਜਿਸ ਵਿਚ 4 ਲੋਕਾਂ ਦੀ ਮੌਕੇ ਤੇ ਹੀ ਮੌਤ ਹੋ ਗਈ ਤੇ 1 ਗੰਭੀਰ ਰੂਪ ਵਿਚ ਜਖਮੀ ਹੋ ਗਿਆ ਹੈ ਟੱਕਰ ਏਨੀ ਭਿਆਨਕ ਸੀ ਕੇ ਕਾਰ ਦੇ ਪਰਖਚੇ ਉਡ ਗਏ ਅਤੇ ਮੌਕੇ ਮੌਜੂਦ ਲੋਕਾਂ ਨੇ ਲਾਸ਼ਾਂ ਨੂੰ ਬਹੁਤ ਮੁਸ਼ਕਿਲ ਨਾਲ ਕੱਢਿਆ।
ਬਾਕੀ ਦੇ ਜਖਮੀਆਂ ਨੂੰ ਹਸਪਤਾਲ ਲਿਜਾਇਆ ਗਿਆ ਹੈ ਹੋਰ ਜਾਣਕਾਰੀ ਲਈ ਉਡੀਕ ਕਰੋ ਤੁਸੀ ਪੜ ਰਹੇ ਹੋ ਦੇਸੀ ਨਿਊਜ਼ ਦੀ ਖਬਰ ਅਸੀਂ ਦਿੰਦੇ ਹਾਂ ਸਭ ਤੋਂ ਪਹਿਲਾਂ ਖਬਰ ਧੰਨਵਾਦ