Tuesday , May 24 2022

ਹੁਣੇ ਪੰਜਾਬ ਲਈ ਆਇਆ ਮੌਸਮ ਦਾ ਨਵਾਂ ਵੱਡਾ ਅਲਰਟ – ਇੰਤਜਾਰ ਹੋਇਆ ਖਤਮ

ਆਇਆ ਮੌਸਮ ਦਾ ਨਵਾਂ ਵੱਡਾ ਅਲਰਟ

ਮਾਨਸੂਨ_ਅਲਰਟ ਇੰਤਜ਼ਾਰ ਖ਼ਤਮ, ਮਾਨਸੂਨ ਦੀ ਪੰਜਾਬ ਦਸਤਕ ਜਲਦ: ਤੇਜ਼ ਠੰਢੀਆਂ ਹਵਾਂਵਾਂ ਤੇ ਤੇਜ਼ ਗਤੀ ਵਾਲੇ ਨੀਵੇਂ ਬੱਦਲਾਂ ਨਾਲ ਘਿਰੇ ਅਸਮਾਨ ਹੇਠ, ਦਰਮਿਆਨੀਆਂ/ਭਰਵੀਆਂ ਫੁਹਾਰਾਂ ਨਾਲ਼ ਮਾਨਸੂਨ ਪੰਜਾਬ ਚ ਦਸਤਕ ਦੇਣ ਲਈ ਤਿਆਰ ਹੈ। ਮਾਨਸੂਨ ਦੇ ਪੁੱਜਣ ਦਾ ਸਮਾਂ ਅੱਧੀ ਰਾਤ ਜਾਂ ਤੜਕਸਾਰ ਹੋਵੇਗਾ।

24 ਜੂਨ – ਪਠਾਨਕੋਟ, ਗੁਰਦਾਸਪੁਰ, ਬਟਾਲਾ, ਕਾਦੀਆਂ, ਚੰਡੀਗੜ੍ਹ, ਮੋਹਾਲੀ, ਪੰਚਕੂਲਾ, ਰੂਪਨਗਰ, ਖਰੜ, ਕੁਰਾਲੀ, ਆਨੰਦਪੁਰ ਸਾਹਿਬ, ਰੋਪੜ, ਹੁਸ਼ਿਆਰਪੁਰ, ਗੜ੍ਹਸ਼ੰਕਰ, ਟਾਂਡਾ, ਦਸੂਹਾ, ਮੁਕੇਰੀਆਂ, ਤਲਵਾੜਾ।
25 ਜੂਨ – ਲੁਧਿਆਣਾ, ਜਗਰਾਓਂ, ਰਾਏਕੋਟ, ਜਲੰਧਰ, ਕਪੂਰਥਲਾ, ਸੁਲਤਾਨਪੁਰ, ਅੰਮ੍ਰਿਤਸਰ, ਤਰਨਤਾਰਨ, ਪੱਟੀ, ਖੇਮਕਰਨ, ਹਰੀਕੇ, ਜੀਰਾ, ਫਿਰੋਜ਼ਪੁਰ, ਮੋਗਾ, ਨਵਾਂਸ਼ਹਿਰ, ਖੰਨਾ, ਸਮਰਾਲਾ, ਬਰਨਾਲਾ, ਰਾਜਪੁਰਾ, ਪਟਿਆਲਾ, ਫਤਿਹਗੜ੍ਹ ਸਾਹਿਬ, ਨਾਭਾ, ਸੰਗਰੂਰ, ਮਾਲੇਰਕੋਟਲਾ ਤੇ ਮਾਨਸਾ ਦੇ ਕੁਝ ਇਲਾਕੇ।

26 ਜੂਨ -ਮਾਨਸੂਨ ਦੇ ਨੀਵੇਂ ਤੇਜ ਗਤੀ ਵਾਲੇ ਬੱਦਲ ਲੱਗਪਗ ਸਮੁੱਚੇ ਸੂਬੇ ਦੇ ਅਸਮਾਨ ਨੂੰ ਆਪਣੀ ਚਪੇਟ ਚ ਲੈ ਲੈਣਗੇ। ਪਰ ਫਾਜਿਲਕਾ, ਅਬੋਹਰ, ਮਲੋਟ, ਮੁਕਤਸਰ, ਫਰੀਦਕੋਟ, ਬਠਿੰਡਾ, ਡੱਬਵਾਲੀ, ਗੰਗਾਨਗਰ, ਹਨੂੰਮਾਨਗੜ ਦੇ ਇਲਾਕਿਆਂ ਮਾਨਸੂਨੀ ਫੁਹਾਰਾਂ ਲਈ ਹੋਰ ਇੰਤਜ਼ਾਰ ਕਰਨਾ ਪੈ ਸਕਦਾ ਹੈ। ਹਾਲਾਂਕਿ ਇੱਥੇ ਵੀ ਬਰਸਾਤਾਂ ਜਰੂਰ ਹੋਣਗੀਆਂ।

ਜਿਕਰਯੋਗ ਹੈ ਕਿ 17 ਮਈ ਨੂੰ ਜਾਰੀ ਕੀਤੇ #ਮਾਨਸੂਨ2020 #ਪੂਰਵ_ਅਨੁਮਾਨ ਚ ਮਾਨਸੂਨ ਦੇ ਪੰਜਾਬ ਚ 5 ਤੋਂ 7 ਦਿਨ ਅਗੇਤੇ ਪਹੁੰਚਣ ਦੀ ਉਮੀਦ ਜਤਾਈ ਗਈ ਸੀ।
ਜਾਰੀ ਕੀਤਾ: 9:05am, 23 ਜੂਨ, 2020 , ਨੋਟ:ਧੰਨਵਾਦ ਸਹਿਤ: ਪੰਜਾਬ_ਦਾ_ਮੌਸਮ

ਜੋ ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣਕਾਰੀ ਹੀ ਮਹੁੱਈਆ ਕਰਵਾਈ ਜਾਵੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ਤੇ ਇੱਕ ਚੰਗੀ ਜੀਵਨਸ਼ੈਲੀ ਬਤੀਤ ਕਰ ਸਕੋਂ |