ਹੁਣੇ ਕੁਝ ਮਿੰਟ ਪਹਿਲਾਂ ਆਈ ਤਾਜਾ ਵੱਡੀ ਖਬਰ ਅਮਰੀਕਾ ਤੋਂ —
ਹੁਣੇ ਕੁਝ ਮਿੰਟ ਪਹਿਲਾਂ ਆਈ ਤਾਜਾ ਵੱਡੀ ਖਬਰ ਅਮਰੀਕਾ ਤੋਂ —
ਅਮਰੀਕਾ ਦੇ ਕੈਲੇਫੋਰਨੀਆ ਸੂਬੇ ‘ਚ ਸੈਨ ਬਰੂਨੂ ਸਥਿਤ ਯੂ-ਟਿਊਬ ਦੇ ਹੈੱਡਕੁਆਟਰ ‘ਤੇ
ਅਣ-ਪਛਾਤੇ ਵਿਅਕਤੀਆਂ ਵੱਲੋਂ ਗੋਲੀਬਾਰੀ ਕੀਤੀ ਜਾ ਰਹੀ ਹੈ । ਇਸ ਦੀ ਜਾਣਕਾਰੀ ਯੂ-ਟਿਊਬ ਦੇ ਇਕ ਅਧਿਕਾਰੀ ਵੱਲੋਂ ਟਵੀਟ ਕਰਕੇ ਦਿੱਤੀ ਗਈ ਹੈ। ਉਸ ਨੇ ਕਿਹਾ ਕਿ ਗੋਲੀਬਾਰੀ ਦੀ ਆਵਾਜ਼ ਸੁਣਦੇ ਹੀ ਲੋਕ ਦਫਤਰ ‘ਚੋਂ ਬਾਹਰ ਭੱਜਣ ਲੱਗੇ। ਮੌਕੇ ‘ਤੇ ਪਹੁੰਚੀ ਪੁਲਸ ਹਾਲਾਤਾਂ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਬਾਕੀ ਪੂਰੀ ਖਬਰ ਲਈ ਥੋੜਾ ਇੰਤਜਾਰ ਕਰੋ ਜੀ