ਹੁਣੇ ਆਈ ਤਾਜਾ ਵੱਡੀ ਖਬਰ – ਸਟੇਜ਼ ‘ਤੇ ਗਾ ਰਹੀ ਗਰਭਵਤੀ ਗਾਇਕਾ ਦਾ ਗੋਲੀ ਮਾਰ ਕੇ ਕਤਲ…..
ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ
ਇਸਲਾਮਾਬਾਦ: ਪਾਕਿਸਤਾਨ ਦੇ ਲਕਰਾਨਾ ਜ਼ਿਲ੍ਹੇ ਵਿੱਚ ਇੱਕ ਸ਼ਖਸ ਨੇ ਗਰਭਵਤੀ ਗਾਇਕਾ ਦੀ ਲਾਈਵ ਸ਼ੋਅ ਵਿੱਚ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਉਸ ਸ਼ਖਸ ਨੇ ਗਾਇਕਾ ਨੂੰ ਸਿਰਫ ਇਸ ਕਰਕੇ ਗੋਲੀ ਮਾਰ ਦਿੱਤੀ ਕਿਉਂਕਿ ਉਸ ਨੇ ਮੁਲਜ਼ਮ ਦੀ ਫਰਮਾਇਸ਼ ‘ਤੇ ਗਾਣਾ ਨਹੀਂ ਗਾਇਆ।
‘ਡੌਨ ਨਿਊਜ਼’ ਮੁਤਾਬਕ 24 ਸਾਲਾ ਗਾਇਕਾ ਸਮੀਨਾ ਸਮੂਨ ਦੀ ਮੰਗਲਵਾਰ ਨੂੰ ਇੱਕ ਸਮਾਰੋਹ ਵਿੱਚ ਤਾਰਿਕ ਅਹਿਮਦ ਜਟੋਈ ਨਾਂ ਦੇ ਸ਼ਖਸ ਨੇ ਹੱਤਿਆ ਕਰ ਦਿੱਤੀ। ਜਦੋਂ ਇਹ ਵਾਕਿਆ ਹੋਇਆ ਉਸ ਵੇਲੇ ਗਾਇਕਾ ਸਟੇਜ ‘ਤੇ ਗੀਤ ਗਾ ਰਹੀ ਸੀ।
A 6 Month Pregnant And Rising Young Talented Singer Of Pakistan Shot Dead In Larkana Due To Not Singing The Right Song.#Share this as much as possible to reach out to Chief Justice of Pakistan #VoteWisely pic.twitter.com/Ibw8zkioKJ
— Rabi Pirzada (@Rabipirzada) April 12, 2018
ਹਮਲਾਵਰ ਜਤੋਈ ਨਸ਼ੇ ਵਿੱਚ ਸੀ, ਗੋਲੀ ਮਾਰਨ ਤੋਂ ਪਹਿਲਾਂ ਉਸ ਨੇ ਸਮੀਨਾ ਸਿੰਧੂ ਨੂੰ ਆਪਣੀ ਗੱਲ ਮੰਨਣ ਲਈ ਮਜਬੂਰ ਵੀ ਕੀਤਾ। ਪੁਲਿਸ ਨੇ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਹੈ। ਗਾਇਕਾ ਦੇ ਪਤੀ ਨੇ ਦੱਸਿਆ ਕਿ ਉਹ ਛੇ ਮਹੀਨੇ ਦੀ ਗਰਭਵਤੀ ਸੀ।