Wednesday , January 19 2022

ਹੁਣੇ ਆਈ ਤਾਜਾ ਵੱਡੀ ਖਬਰ – ਰਿਲਾਇੰਸ ਜਿਓ ਗਾਹਕਾਂ ਨੂੰ ਝਟਕਾ, ਬੰਦ ਹੋਵੇਗੀ ਇਹ ਸੁਵਿਧਾ ..

ਹੁਣੇ ਆਈ ਤਾਜਾ ਵੱਡੀ ਖਬਰ – ਰਿਲਾਇੰਸ ਜਿਓ ਗਾਹਕਾਂ ਨੂੰ ਝਟਕਾ, ਬੰਦ ਹੋਵੇਗੀ ਇਹ ਸੁਵਿਧਾ..

ਰਿਲਾਇੰਸ ਜਿਓ ਗਾਹਕਾਂ ਨੂੰ ਝਟਕਾ, ਬੰਦ ਹੋਵੇਗੀ ਇਹ ਸੁਵਿਧਾ : ਰਿਲਾਇੰਸ ਜਿਓ ਨੇ ਆਪਣੇ ਗਾਹਕਾਂ ਨੂੰ ਵੱਡਾ ਝਟਕਾ ਦਿੰਦਿਆਂ ਇੱਕ ਅਲਰਟ ਜਾਰੀ ਕੀਤਾ ਹੈ ਜਿਸ ਅਨੁਸਾਰ ਉਹਨਾਂ ਨੇ ਆਪਣੀ ਇਕ ਸਰਵਿਸ ਬੰਦ ਕਰਨ ਦਾ ਐਲਾਨ ਕੀਤਾ ਹੈ।

ਦਰਅਸਲ, ਰਿਲਾਇੰਸ ਜਿਓ ਵੱਲੋਂ 27 ਫਰਵਰੀ ਤੋਂ ਬਾਅਦ ਮਨੀ ਮੋਬਾਇਲ ਵਾਲੇਟ ਸਰਵਿਸ ਬੰਦ ਕਰਨ ਦਾ ਐਲਾਨ ਕੀਤਾ ਗਿਆ ਹੈ। ਇਸ ਸੰਬੰਧੀ ਕੰਪਨੀ ਨੇ ਗਾਹਕਾਂ ਨੂੰ ਸੂਚਿਤ ਕਰਨ ਲਈ ਮੈਸੇਜ ਭੇਜੇ ਹਨ।

ਕੰਪਨੀ ਮੁਤਾਬਕ 27 ਫਰਵਰੀ ਤੋਂ ਮੋਬਾਇਲ ਵਾਲੇਟ ਤੋਂ ਪੈਸੇ ਬੈਂਕ ‘ਚ ਟਰਾਂਸਫਰ ਕਰਨ ਨਹੀਂ ਹੋ …..ਸਕਣਗੇ ਅਤੇ ਇਸ ‘ਤੇ ਰੋਕ ਲੱਗ ਜਾਵੇਗੀ। ਅਕਿਹਾ ਕਰਨ ‘ਤੇ ਜਿਓ ਮਨੀ ਨੇ ਆਰ. ਬੀ. ਆਈ ਦੀ ਗਾਇਡਲਾਈਨ ਦਾ ਹਵਾਲਾ ਦਿੱਤਾ ਹੈ।

ਕੰਪਨੀ ਵੱਲੋਂ ਇਸਨੂੰ ਦੁਬਾਰਾ ਸ਼ੁਰੂ ਕਰਨ ਨੂੰ ਲੈ ਕੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ।