ਇੱਥੋਂ ਦੇ ਬਾਘਾਪੁਰਾਣਾ ਰੋਡ ‘ਤੇ ਇਕ ਭਿਆਨਕ ਸੜਕ ਹਾਦਸਾ ਹੋਇਆ ਹੈ ਜਿਸ ‘ਚ 4 ਲੋਕਾਂ ਦੀ ਮੌਤ ‘ਤੇ 17 ਜਖ਼ਮੀ ਹੋ ਗਏ ਹਨ।
ਜੈਪੁਰ ਵਲੋਂ ਜੰਮੂ ਜਾ ਰਹੀ ਬਸ ਆਪਣੇ ਸਾਹਮਣੇ ਜਾ ਰਹੇ ਕਣਕ ਨਾਲ ਭਰੇ ਟਰੱਕ ਨੂੰ ਓਵਰਟੇਕ ਕਰਨ ਲੱਗੀ ਤਾਂ ਸੰਤੁਲਨ ਖੋਹ ਬੈਠੀ।
ਤੇ ਨਾਲ ਹੀ ਟਰੱਕ ਦਾ ਵੀ ਸੰਤੁਲਨ ਵਿਗੜ ਗਿਆ। ਜਿਸ ਕਾਰਨ ਟਰੱਕ ਤੇ ਬਸ ਦੋਨੋ ਹੀ ਨਾਲ ਦਰੱਖਤ ਨਾਲ ਟੱਕਰਾ ਗਏ। ਇਸ ਹਾਦਸੇ ‘ਚ 4 ਲੋਕਾਂ ਦੀ ਮੌਤ ਹੋ ਗਈ ‘ਤੇ 17 ਲੋਕ ਜਖਮੀ ਹੋ ਗਏ।