Sunday , September 25 2022

ਹੁਣੇ ਆਈ ਤਾਜਾ ਵੱਡੀ ਖਬਰ – ਇਸ ਪੰਜਾਬਣ ਨੇ ਕਿਓਂ ਲਿਆ ਦਿਲ ਦਹਿਲਾਉਣ ਵਾਲਾ ਫੈਸਲਾ ਦੇਖੋ..

ਹੁਣੇ ਆਈ ਤਾਜਾ ਵੱਡੀ ਖਬਰ – ਇਸ ਪੰਜਾਬਣ ਨੇ ਕਿਓਂ ਲਿਆ ਦਿਲ ਦਹਿਲਾਉਣ ਵਾਲਾ ਫੈਸਲਾ ਦੇਖੋ

 

 

 

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

ਹੁਣੇ ਆਈ ਤਾਜਾ ਵੱਡੀ ਖਬਰ – ਇਸ ਪੰਜਾਬਣ ਨੇ ਕਿਓਂ ਲਿਆ ਦਿਲ ਦਹਿਲਾਉਣ ਵਾਲਾ ਫੈਸਲਾ ਦੇਖੋ

 

ਪਤੀ ਵੱਲੋਂ ਤੰਗ ਪ੍ਰੇਸ਼ਾਨ ਕਰਨ ‘ਤੇ 6 ਮਹੀਨੇ ਦੀ ਗਰਭਵਤੀ ਮਹਿਲਾ ਨੇ ਲਿਆ ਫਾਹਾ:ਮੋਹਾਲੀ ਵਿੱਚ 6 ਮਹੀਨੇ ਦੀ ਗਰਭਵਤੀ ਮਹਿਲਾ ਨੇ ਆਪਣੇ ਪਤੀ ਤੋਂ ਤੰਗ ਆ ਕੇ ਜੀਵਨ ਲੀਲਾ ਸਮਾਪਤ ਕਰ ਲਈ ਹੈ।ਮ੍ਰਿਤਕ ਔਰਤ ਦਾ ਨਾਮ ਰਜਨੀ ਦੱਸਿਆ ਜਾ ਰਿਹਾ ਹੈ।ਰਜਨੀ ਆਪਣੇ ਪਤੀ ਦੇ ਨਾਲ ਮੋਹਾਲੀ ਦੇ ਫ਼ੇਜ਼-7 ‘ਚ ਇੱਕ ਕਿਰਾਏ ਦੇ ਮਕਾਨ ‘ਚ ਰਹਿ ਰਹੀ ਸੀ।expecting Wife suicided due to bad behavior of husband

ਰਜਨੀ ਵਿਆਹ ਦੇ ਅੱਠ ਸਾਲ ਬਾਅਦ 6 ਮਹੀਨੇ ਦੀ ਗਰਭਵਤੀ ਸੀ।ਉਸ ਨੇ ਘਰ ਅੰਦਰ ਪੱਖੇ ਨਾਲ ਲਟਕ ਕੇ ਫਾਹਾ ਲੈ ਲਿਆ ਹੈ।ਰਜਨੀ ਦੇ ਘਰ ਵਾਲਿਆਂ ਨੇ ਇਲਜ਼ਾਮ ਲਾਇਆ ਹੈ ਕਿ ਉਸ ਦਾ ਪਤੀ ਪਵਨ ਚੰਦੇਲ ਉਸ ਨੂੰ ਤੰਗ ਕਰਦਾ ਸੀ,ਜਿਸ ਕਰਕੇ ਉਸਨੇ ਅਜਿਹਾ ਕਦਮ ਚੁੱਕਿਆ ਹੈ।ਮ੍ਰਿਤਕ ਦਾ ਪਤੀ ਪਵਨ ਚੰਦੇਲ ਸਾਫ਼ਟਵੇਅਰ ਇੰਜੀਨੀਅਰ ਹੈ ਅਤੇ ਉਹ ਇੱਕ ਆਈ.ਟੀ ਕੰਪਨੀ ‘ਚ ਕੰਮ ਕਰਦਾ ਹੈ।expecting Wife suicided due to bad behavior of husband ਉਹ ਹਮੇਸ਼ਾ ਨਾਈਟ ਡਿਊਟੀ ‘ਤੇ ਹੁੰਦਾ ਸੀ ਤੇ ਮੰਗਲਵਾਰ ਨੂੰ ਉਹ ਹਿਮਾਚਲ ਪ੍ਰਦੇਸ਼ ‘ਚ ਹਮੀਰਪੁਰ ਵਿਖੇ ਆਪਣੇ ਕਿਸੀ ਕੰਮ ਲਈ ਗਿਆ ਹੋਇਆ ਸੀ।ਜਿਸ ਤੋਂ ਮਗਰੋਂ ਰਜਨੀ ਨੇ ਫਾਹਾ ਲੈ ਲਿਆ ਹੈ।ਜਿਸ ਤੋਂ ਬਾਅਦ ਮਕਾਨ ਮਾਲਕ ਜੀਤ ਕੁਮਾਰ ਨੇ 100 ਨੰਬਰ ਰਾਹੀਂ ਪੁਲਿਸ ਨੂੰ ਤੁਰੰਤ ਸੂਚਿਤ ਕੀਤਾ।expecting Wife suicided due to bad behavior of husband ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਲਾਸ਼ ਨੂੰ ਥੱਲੇ ਉਤਾਰਿਆ ਤੇ ਮੋਹਾਲੀ ਦੇ 6 ਫ਼ੇਜ਼ ਦੇ ਸਰਕਾਰੀ ਹਸਪਤਾਲ ਵਿੱਚ ਪੋਸਟ ਮਾਰਟਮ ਕੀਤਾ ਗਿਆ।ਘਟਨਾ ਤੋਂ ਬਾਅਦ ਔਰਤ ਦਾ ਪਤੀ ਪਵਨ ਚੰਦੇਲ ਫ਼ਰਾਰ ਹੈ।