Monday , October 18 2021

ਹਲਕੀ ਉਮਰ ਦੇ ਨੌਜਵਾਨ ਨੇ ਇਸ ਕਾਰਨ ਕੀਤੀ ਆਤਮ ਹਤਿਆ – ਕਾਰਨ ਜਾਨ ਚੋਂਕ ਜਾਵੋਂਗੇ

ਤਾਜਾ ਵੱਡੀ ਖਬਰ –

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

ਕਰਤਾਰਪੁਰ ‘ਚ ਵਿਦਿਆਰਥੀ ਨੇ ਕੀਤੀ ਖੁਦਕੁਸ਼ੀ:ਜਲੰਧਰ ਦੇ ਸ਼ਹਿਰ ਕਰਤਾਰਪੁਰ ‘ਚ 17 ਸਾਲਾਂ ਵਿਦਿਆਰਥੀ ਨੇ ਪੱਖੇ ਨਾਲ ਫਾਹਾ ਲਗਾ ਕੇ ਖੁਦਕੁਸ਼ੀ ਕਰ ਲਈ ਹੈ।

Student committed suicide on second failure of Class 10 in Kartarpur

ਮ੍ਰਿਤਕ ਵਿਦਿਆਰਥੀ ਦੀ ਪਹਿਚਾਣ ਤਰਨਪ੍ਰੀਤ ਸਿੰਘ ਪੁੱਤਰ ਕੁਲਵਿੰਦਰ ਸਿੰਘ ਵਜੋਂ ਹੋਈ ਹੈ।ਤਰਨਪ੍ਰੀਤ ਸਿੰਘ ਕਰਤਾਰਪੁਰ ਦੇ ਡੀ.ਏ.ਵੀ. ਸਕੂਲ ਦਾ ਵਿਦਿਆਰਥੀ ਸੀ।

Student committed suicide on second failure of Class 10 in Kartarpur

ਮਿਲੀ ਜਾਣਕਾਰੀ ਮੁਤਾਬਕ ਤਰਨਪ੍ਰੀਤ ਨੇ ਆਪਣਾ 10ਵੀਂ ਜਮਾਤ ਦਾ ਨਤੀਜਾ ਚੈੱਕ ਕਰਨ ਤੋਂ ਬਾਅਦ ਦੂਜੀ ਵਾਰ ਫੇਲ ਹੋਣ ‘ਤੇ ਫਾਹਾ ਲਗਾ ਕੇ ਖੁਦਕੁਸ਼ੀ ਕਰ ਲਈ ਹੈ।ਦੱਸਿਆ ਜਾਂਦਾ ਹੈ ਕਿ ਉਸਦਾ ਪਿਤਾ ਕੁਲਵਿੰਦਰ ਸਿੰਘ ਆਪਣੇ ਕੰਮ ‘ਤੇ ਗਿਆ ਹੋਇਆ ਸੀ।ਵੱਡਾ ਭਰਾ ਜਲੰਧਰ ਗਿਆ ਹੋਇਆ ਸੀ ਅਤੇ ਮਾਤਾ ਨਰਿੰਦਰ ਕੌਰ ਦੂਜੇ ਕਮਰੇ ‘ਚ ਸੌਂ ਰਹੀ ਸੀ।

 Student committed suicide on second failure of Class 10 in Kartarpur

ਜਿਸ ਤੋਂ ਬਾਅਦ ਤਰਨਪ੍ਰੀਤ ਸਿੰਘ ਨੇ ਅਜਿਹਾ ਕਦਮ ਚੁੱਕਿਆ ਹੈ।ਇਸ ਮੌਕੇ ‘ਤੇ ਪਹੁੰਚੀ ਪੁਲਿਸ ਨੇ 174 ਦੀ ਕਾਰਵਾਈ ਕਰਕੇ ਲਾਸ਼ ਪੋਸਟਮਾਰਟਮ ਲਈ ਭੇਜ ਦਿੱਤੀ ਹੈ।