Wednesday , January 27 2021

ਹਨੀ ਸਿੰਘ ਦਾ ਨਵਾਂ ਗੀਤ ਹੋਇਆ ਰਲੀਜ ਤੋੜ ਦਿਤੇ ਵਿਊਜ਼ ਦੇ ਸਾਰੇ ਰਿਕਾਰਡ (ਵੀਡੀਓ )

ਫੇਮਸ ਰੈਪਰ ਯੋ ਯੋ ਹਨੀ ਸਿੰਘ ਦੇ ਨਵੇਂ ਗੀਤ ਦਾ ਇੰਤਜ਼ਾਰ ਉਨ੍ਹਾਂ ਦੇ ਫੈਨ ਬੇਸਬਰੀ ਨਾਲ ਕਰ ਰਹੇ ਸਨ। ਹੁਣ ਇਹ ਇੰਤਜ਼ਾਰ ਖਤਮ ਹੋ ਗਿਆ ਹੈ। ਬੀਮਾਰੀ ਤੋਂ ਬਾਅਦ ਹਨੀ ਸਿੰਘ ਦਾ ਪਹਿਲਾ ਗੀਤ ਆਖਿਰਕਾਰ ਲਾਂਚ ਹੋ ਗਿਆ ।ਦੱਸ ਦੇਈਏ ਕਿ 2015ਵਿੱਚ ਬਾਈਪੋਲਰ ਡਿਸਆਡਰ ਦੇ ਕਾਰਨ ਹਨੀ ਸਿੰਘ ਨੇ ਗੀਤ ਛੱਡ ਦਿੱਤਾ ਸੀ।

Honey singh come back with his superhit song
ਦੋ ਸਾਲ ਬਾਅਦ ਹਨੀ ਸਿੰਘ ਇੱਕ ਵਾਰ ਫਿਰ ਬਾਲੀਵੁੱਡ ਗੀਤ ਦੇ ਨਾਲ ਵਾਪਿਸ ਆਏ ਹਨ। ਇਸ ਗੀਤ ਨੂੰ ਤਿੰਨ ਲੱਖ ਤੋਂ ਜ਼ਿਆਦਾ ਵਿਊ ਮਿਲ ਚੁੱਕੇ ਹਨ। ਹਨੀ ਸਿੰਘ ਨੇ ਕਾਰਤਿਕ ਆਰਿਅਨ ਦੀ ਫਿਲਮ ‘ਸੋਨੂ ਜੇ ਟੀਟੂ ਕੀ ਸਵੀਟੀ’ ਦੇ ਲਈ ‘ਦਿਲ ਚੋਰੀ ਸਾਡਾ ਹੋ ਗਿਆ’ ਗੀਤ ਗਾਇਆ ਹੈ। ਇਹ ਇੱਕ ਪਾਰਟੀ ਨੰਬਰ ਹੈ ਜੋ ਪੰਜਾਬੀ ਸਿੰਗਰ ਹੰਸ ਰਾਜ ਦੇ ਗੀਤ ਦਾ ਰੀਮੇਕ ਹੈ। ਇਸ ਗੀਤ ਦੇ ਬੋਲ ਤੁਹਾਨੂੰ ਹਸਾਉਣ ਵਿੱਚ ਮਜ਼ਬੂਰ ਕਰ ਦੇਣਗੇ।Honey singh come back with his superhit songਆਪਣੇ ਗੀਤ ਦੀ ਜਾਣਕਾਰੀ ਟਵਿੱਟਰ ‘ਤੇ ਦਿੰਦੇ ਹੋਏ ਹਨੀ ਸਿੰਘ ਨੇ ਲਿਖਿਆ ਹੈ ਆਖਿਰਕਾਰ ਤੁਹਾਡਾ ਇੰਤਜ਼ਾਰ ਖਤਮ ਹੋ ਗਿਆ ,ਇੱਥੇ ਮੌਜੂਦ ਹੈ ਮੇਰਾ ਭੰਗੜਾ ਸਾਂਗ ਹਿੰਦੀ ਫਿਊਜ਼ਨ ‘ਦਿਲ ਚੋਰੀ ਚੱਕ ਦੇ ਫੱਟੇ।ਹਨੀ ਸਿੰਘ ਦੇ ਇਸ ਰੈਪ ਦੀ ਲਿਰਿਕਸ ਵੀ ਜ਼ੋਰਦਾਰ ਹਨ, ਪੰਜਾਬੀ ਵੈਡਿੰਗ ਹੈ ਲੜਕੀਆਂ ਪਟਤੀ ਹੈ ਦਾਰੂ ਚਲਤੀ ਖੁਲੀ ਬੰਟਤੀ ਹੈ, ਦਾਰੂ ਚਲੀ ਹੈ ਤੋ ਦੂਰ ਤੱਕ ਜਾਏਗੀ,ਕੈਟਰਿੰਗ ਵਾਲੇ ਕੀ ਸ਼ਾਮਤ ਆਏਗੀ ,ਪੂਰਾ ਪੂਰਾ ਮਸਤੀ ਪਰ ਜੋਰ ਰਹੇਗਾ,ਜਿਤਨੀ ਚਾਹੇ ਪੀ ਲੋ ਕੋਈ ਕੁਛ ਨਹੀਂ ਕਹੇਗਾ।Honey singh come back with his superhit song

ਬਾਲੀਵੁੱਡ ਵਿੱਚ ਵਾਪਸੀ ‘ਤੇ ਹਨੀ ਸਿੰਘ ਬਹੁਤ ਖੁਸ਼ ਹਨ ।ਇਸ ਬਾਰੇ ਗੱਲ ਕਰਦੇ ਹੋਏ ਉਨ੍ਹਾਂ ਨੇ ਕਿਹਾ ਮੈਂ ਰਿਕਾਡਿੰਗ ਸਟੂਡਿਊ ਵਿੱਚ ਆ ਕੇ ਬਹੁਤ ਖੁਸ਼ ਹਾਂ ,ਉਨ੍ਹਾਂ ਨੇ ਫੈਨਜ਼ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਉਨ੍ਹਾਂ ਦੇ ਕਾਰਨ ਉਹ ਬੀਮਾਰੀ ਤੋਂ ਬਾਹਰ ਆ ਪਾਏ ਹਨ ।ਫੈਨਜ਼ ਦੇ ਲਈ ਉਨ੍ਹਾਂ ਨੇ ਕਿਹਾ ਆਪਣੇ ਫੈਨਜ਼ ਦੇ ਲਈ ਨਵੇਂ ਗੀਤ ਲਿਆ ਕੇ ਮੈਂ ਬਹੁਤ ਖੁਸ਼ ਹਾਂ,ਮੈਂ ਉਨ੍ਹਾਂ ਨੁੰ ਆਪਣਾ ਬਹੁਤ ਸਾਰਾ ਪਿਆਰ ਦੇਣਾ ਚਾਹੁੰਦਾ ਹਾਂ ਕਿਉਂਕਿ ਉਨ੍ਹਾਂ ਨੇ ਮੇਰੇ ਗੀਤ ਲਈ ਬਹੁਤ ਇੰਤਜ਼ਾਰ ਕੀਤਾ।Honey singh come back with his superhit song

ਹਨੀ ਸਿੰਘ ਨੇ ਲੁੰਗੀ ਡਾਂਸ ,ਚਾਰ ਬੋਤਲ ਵੋਡਕਾ ,ਬਲਿਊ ਆਈਜ਼ ਵਰਗੇ ਬੇਹਤਰੀਨ ਗੀਤ ਦਿੱਤੇ ਹਨ, ਪਰ ਬਾਈਪੋਲਰ ਡਿਸਆਡਰ ਦੇ ਕਾਰਨ ਉਨ੍ਹਾਂ ਨੇ ਗੀਤ ਲਿਖਣਾ ਛੱਡ ਦਿੱਤਾ ਸੀ। ਉਨ੍ਹਾਂ ਨੇ ਇੱਕ ਇੰਟਰਵਿਊ ਵਿੱਚ ਕਿਹਾ ਕਿ ਮੈਂ ਸ਼ਰਾਬ ਦਾ ਆਦੀ ਸੀ ਇਸ ਲਈ ਇਹ ਬੀਮਾਰੀ ਹੋਰ ਵੱਧ ਗਈ।Honey singh come back with his superhit song

ਜਦੋਂ ਉਹ ਅਚਾਨਕ ਗਾਇਬ ਹੋ ਗਏ ਤਾਂ ਲੋਕਾਂ ਨੇ ਕਹਿਣਾ ਸ਼ੁਰੂ ਕਰ ਦਿੱਤਾ ਸੀ ਕਿ ਡ੍ਰਗ ਓਵਰਡੋਜ਼ ਦੇ ਕਾਰਨ ਉਹ ਰਿਹੈਬ ਵਿੱਚ ਹਨ ਪਰ ਹਨੀ ਸਿੰਘ ਨੇ ਇੰਟਰਵਿਊ ਵਿੱਚ ਇਨ੍ਹਾਂ ਗੱਲਾਂ ਦਾ ਖੰਡਨ ਕੀਤਾ ਸੀ।ਉਨ੍ਹਾਂ ਨੇ ਦੱਸਿਆ ਸੀ ਕਿ 18 ਮਹੀਨੇ ਮੇਰੀ ਜ਼ਿੰਦਗੀ ਦੇ ਸਭ ਤੋਂ ਖਰਾਬ ਦਿਨ ਸਨ,ਮੈਂ ਕਿਸੇ ਨਾਲ ਗੱਲ ਕਰਨ ਦੀ ਹਾਲਤ ਵਿੱਚ ਨਹੀਂ ਸੀ ,ਅਫਵਾਹ ਸੀ ਕਿ ਮੈਂ ਰਿਹੈਬ ਵਿੱਚ ਹਾਂ ,ਪਰ ਪੂਰੇ ਸਮੇਂ ਮੈਂ ਆਪਣੇ ਨੋਇਡਾ ਵਾਲੇ ਘਰ ਵਿੱਚ ਸੀ।ਮੈਨੂੰ ਬਾਈਪੋਲਰ ਡਿਸਆਡਰ ਸੀ ,ਮੈਂ ਚਾਰ ਡਾਕਟਰ ਬਦਲੇ ,ਮੇਰੇ `ਤੇ ਦਵਾਈਆਂ ਦਾ