Wednesday , May 25 2022

ਸੁਸ਼ਾਂਤ ਰਾਜਪੂਤ ਦਾ ਕਰਕੇ ਹੁਣ ਇਸ ਨੇ ਲੈ ਲਿਆ ਫਾ ਹਾ , ਵਾਪਰਿਆ ਕਹਿਰ

ਆਈ ਤਾਜਾ ਵੱਡੀ ਖਬਰ

ਬਾਲੀਵੁੱਡ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਨੇ 14 ਜੂਨ ਨੂੰ ਬਾਂਦਰਾ ‘ਚ ਆਪਣੇ ਘਰ ‘ਚ ਫ਼ਾ ਹਾ ਲੈ ਲਿਆ ਸੀ । ਉਨ੍ਹਾਂ ਦੇ ਇਸ ਕਦਮ ਨੇ ਫ਼ਿਲਮ ਉਦਯੋਗ ‘ਚ ਨਵੀਂ ਬਹਿਸ ਛੇੜ ਦਿੱਤੀ ਹੈ। ਇਸ ਤੋਂ ਇਲਾਵਾ ਉਨ੍ਹਾਂ ਦੀ ਮੌਤ ਨਾਲ ਫ਼ਿਲਮੀ ਕਲਾਕਾਰ ਹੀ ਨਹੀਂ ਸਗੋਂ ਹਰ ਕੋਈ ਸ ਦ ਮੇ ‘ਚ ਹੈ। ਹਾਲ ਹੀ ‘ਚ ਖ਼ਬਰ ਸਾਹਮਣੇ ਆਈ ਹੈ ਕਿ ਸੁਸ਼ਾਂਤ ਸਿੰਘ ਰਾਜਪੂਤ ਦੇ ਇਕ ਪ੍ਰਸ਼ੰਸਕ ਗੌਤਮ ਨੇ ਉਨ੍ਹਾਂ ਦੀ ਮੌਤ ਦੇ ਸਦਮੇ ‘ਚ। ਖ਼ੁ ਦ ਕੁ ਸ਼ੀ ਕਰ ਲਈ ਹੈ।

ਦੱਸ ਦਈਏ ਕਿ ਇਹ ਪ੍ਰਸ਼ੰਸਕ ਗੌਤਮ ਲੋਧੀਪੁਰ ਦੇ ਰਹਿਣ ਵਾਲਾ ਹੈ, ਜੋ ਕਿ 10ਵੀਂ ਜਮਾਤ ਦਾ ਵਿਦਿਆਰਥੀ ਸੀ। ਉਸ ਦਾ ਪਰਿਵਾਰ ਇਹ ਨਹੀਂ ਸਮਝ ਸਕਿਆ ਕਿ ਗੌਤਮ ਦੀ ਉਦਾਸੀ ਉਸ ਨੂੰ ਮੌਤ ਤੱਕ ਲਿਜਾ ਸਕਦੀ ਹੈ।

ਪਟਨਾ ਦੇ ਲੋਧੀਪੁਰ ਪਿੰਡ ਦਾ ਰਹਿਣ ਵਾਲਾ ਸੀ ਗੌਤਮ ਕੁਮਾਰ
14 ਸਾਲਾ ਗੌਤਮ ਕੁਮਾਰ ਪਟਨਾ ਦੇ ਲੋਧੀਪੁਰ ਪਿੰਡ ਦਾ ਰਹਿਣ ਵਾਲਾ ਸੀ। ਪਰਿਵਾਰ ਦਾ ਕਹਿਣਾ ਹੈ ਕਿ ਜਦੋਂ ਤੋਂ ਉਸ ਨੇ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਦੀ ਖ਼ਬਰ ਸੁਣੀ ਸੀ ਤਾਂ ਉਦੋਂ ਤੋਂ ਹੀ ਉਹ ਦੁਖੀ ਸੀ, ਜਿਸ ਤੋਂ ਦੁਖੀ ਗੌਤਮ ਨੇ 16 ਜੂਨ ਨੂੰ ਸਵੇਰੇ ਆਪਣੇ ਘਰ ਦੇ ਕਮਰੇ ‘ਚ ਫਾ ਹਾ ਲੈ ਲਿਆ । ਜਦੋਂ ਉਹ ਕਾਫ਼ੀ ਦੇਰ ਤੱਕ ਕਮਰੇ ‘ਚ ਨਾ ਆਇਆ ਤਾਂ ਪਰਿਵਾਰ ਨੇ ਕਮਰੇ ਦਾ ਦਰਵਾਜ਼ਾ ਖੋਲ੍ਹਿਆ ਤਾਂ ਚੀਕ-ਚਿਹਾੜਾ ਮਚ ਗਿਆ।

ਨੋਟ ‘ਚ ਲਿਖਿਆ ਇਹ ਸਭ ਕੁਝ
ਗੌਤਮ ਨੇ ਆਪਣੇ ਨੋਟ ‘ਚ ਲਿਖਿਆ ਹੈ ਕਿ ‘ਜੇ ਸੁਸ਼ਾਂਤ ਸਿੰਘ ਰਾਜਪੂਤ ਅਜਿਹਾ ਕਰ ਸਕਦਾ ਹੈ ਤਾਂ ਮੈਂ ਕਿਉਂ ਨਹੀਂ।’

ਦੱਸਣਯੋਗ ਹੈ ਕਿ ਅਭਿਨੇਤਾ ਸੁਸ਼ਾਂਤ ਸਿੰਘ ਰਾਜਪੂਤ ਦੀ ਲਾਸ਼ ਉਨ੍ਹਾਂ ਦੇ ਫਲੈਟ ‘ਚ ਮਿਲੀ ਸੀ। ਸੁਸ਼ਾਂਤ ਦੇ ਇਸ ਕਦਮ ਨੇ ਪੂਰੀ ਬਾਲੀਵੁੱਡ ਫ਼ਿਲਮ ਉਦਯੋਗ ਨੂੰ ਹਿਲਾ ਕੇ ਰੱਖ ਦਿੱਤਾ ਹੈ। ਹਰ ਕੋਈ ਜਾਣਨਾ ਚਾਹੁੰਦਾ ਹੈ ਕਿ ਆਖ਼ਰ ਕਿਉਂ ਸ਼ੋਹਰਤ ਦੇ ਆਸਮਾਨ ‘ਤੇ ਪਹੁੰਚਣ ਤੋਂ ਬਾਅਦ ਸੁਸ਼ਾਂਤ ਨੇ ਇਹ ਕਦਮ ਚੁੱਕਿਆ?