Monday , December 5 2022

ਸਿਰਫ਼ 5 ਮਿੰਟ ਵਿੱਚ ਸੰਭੋਗ ਸ਼ਕਤੀ ਨੂੰ 10 ਗੁਣਾਂ ਵਧਾ ਦੇਵੇਗਾ ਇਹ ਘਰੇਲੂ ਨੁਸਖਾ

ਸ਼ੀਧਰਪਤਨ ਇਕ ਅਜਿਹੀ ਬਿਮਾਰੀ ਹੈ ਜਿਸ ਨਾਲ ਸ਼ਾਦੀ-ਸ਼ੁਦਾ ਵਿਅਕਤੀ ਸੰਭੋਗ ਤੋਂ ਵਾਂਜਾ ਰਹਿੰਦਾ ਹੈ |ਬਜਾਰ ਵਿਚੋਂ ਮਿਲਣ ਵਾਲਾ ਜਪਾਨੀ ਤੇਲ ਆਦਿ ਇਹ ਸਭ ਤੇਲ ਬਹੁਤ ਜਿਆਦਾ ਮਹਿੰਗੇ ਹਨ ਅਤੇ ਜਿਆਦਾ ਕਾਰਗਾਰ ਨਹੀਂ ਹੁੰਦੇ |

 

ਇਸ ਤਰਾਂ ਤੁਸੀਂ ਆਸਾਨੀ ਨਾਲ ਮਿਲਣ ਵਾਲੀ ਦਲ-ਚੀਨੀ ਅਤੇ ਜੈਤੁਨ ਦਾ ਤੇਲ ਘਰ ਵਿਚ ਹੀ ਬਣਾ ਸਕਦੇ ਹੋ ਅਤੇ ਇਹ ਤੇਲ ਸ਼ੀਧਰਪਤਨ ਤੋਂ ਛੁਟਕਾਰਾ ਪਾਉਣ ਅਤੇ ਚਰਮ ਸੁੱਖ ਨੂੰ ਪਾਉਣ ਲਈ ਬਹੁਤ ਹੀ ਫਾਇਦੇਮੰਦ ਹੈ ਤਾਂ ਆਓ ਜਾਣਦੇ ਹਾਂ ਇਸ ਤੇਲ ਬਾਰੇ……………


ਸਮੱਗਰੀ………..
– ਦਾਲ-ਚੀਨੀ ਦਾ ਤੇਲ -10 ਗ੍ਰਾਮ


– ਜੈਤੁਨ ਦਾ ਤੇਲ -30 ਗ੍ਰਾਮ

 

ਬਣਾਉਣ ਅਤੇ ਉਪਯੋਗ ਕਰਨ ਦੀ ਵਿਧੀ……………
ਇਸਨੂੰ ਬਣਾਉਣ ਦੀ ਵਿਧੀ ਬਿਲਕੁਲ ਸੌਖੀ ਹੈ |ਤੁਸੀਂ ਇਹਨਾਂ ਦੋਨਾਂ ਤੇਲਾਂ ਨੂੰ ਇਕ ਕੱਚ ਦੀ ਸ਼ੀਸ਼ੀ ਵਿਚ ਮਿਲਾ ਕੇ ਰੱਖ ਲਵੋ ਅਤੇ ਸੰਭੋਗ ਤੋਂ ਪਹਿਲਾਂ ਦੋ ਤੋਂ ਚਾਰ ਬੂੰਦਾਂ ਇਕ ਮਿੰਟ ਤਕ ਹਲਕੇ ਹੱਥ ਨਾਲ ਲਿੰਗ ਉੱਪਰ ਇਸਦੀ ਮਸਾਜ ਕਰੋ |

 

ਧਿਆਨ ਰਹੇ ਕਿ ਇਸਨੂੰ ਲਿੰਗ ਦੀ ਸੁਪਾਰੀ ਉੱਪਰ ਨਹੀਂ ਲਗਾਉਣਾ ਅਤੇ ਇਸ ਤੋਂ ਬਾਅਦ ਸੰਭੋਗ ਕਰੋ |ਤੁਹਾਡੀ ਸੰਭੋਗ ਸ਼ਕਤੀ ਕਈ ਗੁਣਾਂ ਵੱਧ ਜਾਵੇਗੀ ਜੇਕਰ ਜਲਣ ਜਿਆਦਾ ਹੁੰਦੀ ਹੈ ਤਾਂ ਇਸਦੀ ਮਾਤਰਾ ਥੋੜੀ ਘੱਟ ਕਰ ਦਵੋ |ਜੇਕਰ ਫਿਰਵੀ ਤੁਹਾਨੂੰ ਬਹੁਤ ਜਿਆਦਾ ਜਲਣ ਹੋਵੇ ਤਾਂ ਇਸਦਾ ਪ੍ਰਯੋਗ ਨਾ ਕਰੋ |


ਵਿਸ਼ੇਸ਼………
ਸੰਭੋਗ ਸ਼ਕਤੀ ਨੂੰ ਵਧਾਉਣ ਲਈ ਸਿਰਫ ਉੱਪਰੀ ਪਦਾਰਥਾਂ ਦੀ ਲੋੜ ਨਹੀਂ ਬਲਕਿ ਵਿਅਕਤੀ ਦੇ ਸਰੀਰ ਵਿਚ ਗਾੜਾ ਵੀਰਜ ਹੋਣਾ ਬਹੁਤ ਜਰੂਰੀ ਹੈ ਜਿਸ ਲਈ ਤੁਹਾਨੂੰ ਚਾਹੀਦੀਆਂ ਹਨ ਅਸ਼ਲੀਲ ਚਿਤਰ ਫਿਲਮਾਂ ਅਤੇ ਸਾਹਿਤ ਨਾ ਪੜੋ |ਜਿਸ ਨਾਲ ਤੁਹਾਡਾ ਵੀਰਜ ਨਾਸ਼ ਹੋਣ ਤੋਂ ਬਚ ਜਾਵੇਗਾ ਅਤੇ ਦੂਸਰਾ ਆਪਣੀ ਖੁਰਾਕ ਉੱਪਰ ਵੀ ਪੂਰਾ ਧਿਆਨ ਦਵੋ |

 

ਜਿਸ ਨਾਲ ਤੁਹਾਡੇ ਸਰੀਰ ਵਿਚ ਸ਼ਕਤੀ ,ਵੀਰਜ ਬਣੇ ਅਤੇ ਵੀਰਜ ਗਾੜਾ ਹੋਵੇ |ਇਸਦੇ ਲਈ ਕੁੱਝ ਚੀਜਾਂ ਅਜਿਹੀਆਂ ਹਨ ਜੋ ਤੁਸੀਂ ਹਰ-ਰੋਜ ਆਪਣੀ ਖੁਰਾਕ ਵਿਚ ਮਿਲਾ ਕੇ ਖਾਣ ਨਾਲ ਵੀਰਜ ਨੂੰ ਵੱਧ ਤੋਂ ਵੱਧ ਵਧਾ ਸਕਦੇ ਹੋ |