Monday , December 5 2022

ਸਿਰਫ਼ ਇੱਕ ਮਹੀਨੇ ਵਿੱਚ ਚਮੜੀ ਦੇ ਸਫੈਦ ਦਾਗਾਂ ਨੂੰ ਜੜੋਂ ਖਤਮ ਕਰ ਦੇਵੇਗਾ ਇਹ ਘਰੇਲੂ ਨੁਸਖਾ

ਸਿਰਫ਼ ਇੱਕ ਮਹੀਨੇ ਵਿੱਚ ਚਮੜੀ ਦੇ ਸਫੈਦ ਦਾਗਾਂ ਨੂੰ ਜੜੋਂ ਖਤਮ ਕਰ ਦੇਵੇਗਾ ਇਹ ਘਰੇਲੂ ਨੁਸਖਾ

ਸਫੈਦ ਦਾਗ ਕਿਸੇ ਨੂੰ ਵੀ ਹੋ ਸਕਦੇ ਹਨ ਅਤੇ ਇਹ ਇੱਕ ਬਿਮਾਰੀ ਹੈ ਜੋ ਸਮੇਂ ਉਪਰ ਇਲਾਜ ਕਰਨ ਤੇ ਠੀਕ ਹੋ ਸਕਦੀ ਹੈ |ਪਰ ਕਈ ਵਾਰ ਲੋਕ ਇਸਨੂੰ ਛੂਤ ਦੀ ਬਿਮਾਰੀ ਮੰਨ ਲੈਂਦੇ ਹਨ ਅਤੇ ਇਸ ਕਾਰਨ ਇਸ ਬਿਮਾਰੀ ਨਾਲ ਪੀੜਿਤ ਮਰੀਜਾਂ ਦੇ ਨਾਲ ਉਠਣਾ-ਬੈਠਣਾ ਤੱਕ ਦੁੱਬਰ ਕਰ ਦਿੰਦੇ ਹਨ ,ਜਦਕਿ ਇਹ ਗਲਤ ਹੈ |

ਜੇਕਰ ਇਹ ਲੜਕੀਆਂ ਨੂੰ ਹੋ ਜਾਵੇ ਤਾਂ ਉਹਨਾਂ ਨੂੰ ਪੂਰੀ ਜਿੰਦਗੀ ਆਫਤ ਆ ਜਾਂਦੀ ਹੈ ,ਕਿਉਂਕਿ ਅਜਿਹੀਆਂ ਲੜਕੀਆਂ ਦੇ ਵਿਆਹ ਹੋਣ ਵਿਚ ਕਾਫੀ ਦਿੱਕਤ ਆਉਂਦੀ ਹੈ ਅਤੇ ਕਈਆਂ ਦਾ ਤਾਂ ਹੁੰਦਾ ਵੀ ਨਹੀਂ |ਜਦਕਿ ਇਹ ਗਲਤ ਹੈ |ਤਾਂ ਇਹਨਾਂ ਗਲਤ ਚੀਜਾਂ ਨੂੰ ਠੀਕ ਕਰਨ ਦੇ ਕੀ ਕੀਤਾ ਜਾਵੇ ?…………………

ਇਹਨਾਂ ਗਲਤ ਚੀਜਾਂ ਨੂੰ ਠੀਕ ਕਰਨ ਦੇ ਲਈ ਤੁਹਾਨੂੰ ਕੇਵਲ ਇਸ ਲੇਖ ਵਿਚ ਦਿੱਤੇ ਗਏ ਇਲਾਜ ਨੂੰ ਪੜਨ ਦੀ ਜਰੂਰਤ ਹੈ ਅਤੇ ਆਪਣੇ ਆਸ-ਪਾਸ ਦੇ ਲੋਕਾਂ ਨੂੰ ਇਸ ਇਲਾਜ ਦੇ ਬਾਰੇ ਦੱਸਣ ਦੀ ਜਰੂਰਤ ਹੈ |ਜਿਸ ਨਾਲ ਕਿ ਮਰੀਜ ਘਰ ਬੈਠੇ ਹੀ ਇਸ ਬਿਮਾਰੀ ਦਾ ਇਲਾਜ ਕਰ ਸਕੇ |

ਆਸਾਨ ਹੈ ਇਹ ਉਪਾਅ………………………

ਇਹ ਉਪਾਅ ਬਹੁਤ ਹੀ ਆਸਾਨ ਹੈ ਅਤੇ ਰਾਮਬਾਣ ਇਲਾਜ ਮੰਨਿਆਂ ਜਾਂਦਾ ਹੈ ਅਤੇ ਤੁਹਾਨੂੰ ਇਸਦਾ ਅਸਰ 15 ਦਿਨ ਵਿਚ ਹੀ ਦਿਖਣ ਲੱਗੇਗਾ |ਇਹ ਨਾਰੀਅਲ ਤੇਲ ਦਾ ਵਿਸ਼ੇਸ਼ ਤਰਾਂ ਦਾ ਮਿਸ਼ਰਣ ਹੈ ਜਿਸਨੂੰ ਤਿਆਰ ਕਰਨਾ ਬਹੁਤ ਹੀ ਆਸਾਨ ਹੈ |

ਲਾਲ ਮਿੱਟੀ……………………..

ਲਾਲ ਮਿੱਟੀ ਨੂੰ ਸਫੈਦ ਦਾਗ ਦਾ ਅਸਰਦਾਰ ਇਲਾਜ ਮੰਨਿਆਂ ਜਾਂਦਾ ਹੈ ਜਦਕਿ ਸ਼ਹਿਰ ਵਿਚ ਰਹਿਣ ਵਾਲੇ ਘੱਟ ਲੋਕਾਂ ਨੂੰ ਹੀ ਇਸ ਗੱਲ ਦੀ ਜਾਣਕਾਰੀ ਹੈ |ਕਈ ਜਗਾਂ ਉੱਪਰ ਤਾਂ ਲੋਕ ਇਸ ਬਿਮਾਰੀ ਦੇ ਇਲਾਜ ਦੇ ਲਈ ਲਾਲ ਮਿੱਟੀ ਦਾ ਹੀ ਇਸਤੇਮਾਲ ਕਰਦੇ ਹਨ |

ਇਹ ਹੈ ਵਿਧੀ………………………..

– 1 ਚਮਚ ਅਦਰਕ ਦਾ ਰਸ

– 2 ਚਮਚ ਲਾਲ ਮਿੱਟੀ

ਕਿਉਂ ਹੈ ਫਾਇਦੇਮੰਦ………………………….

– ਲਾਲ ਮਿੱਟੀ ਵਿਚ ਕਾੱਪਰ ਦੀ ਮਾਤਰਾ ਜਿਆਦਾ ਹੁੰਦੀ ਹੈ |ਇਸ ਲਈ ਜਦ ਤੁਸੀਂ ਆਪਣੀ ਚਮੜੀ ਉੱਪਰ ਲਾਲ ਮਿੱਟੀ ਦਾ ਇਸਤੇਮਾਲ ਕਰਦੇ ਹੋ ਤਾਂ ਇਹ ਕਾੱਪਰ ਚਮੜੀ ਵਿਚ ਮੇਲੇਨਿਨ ਦੇ ਨਿਰਮਾਣ ਨੂੰ ਵਧਾ ਦਿੰਦੀ ਹੈ ਜਿਸ ਨਾਲ ਸਫੈਦ ਦਾਗ ਠੀਕ ਹੋ ਜਾਂਦੇ ਹਨ |

– ਅਦਰਕ ਨਾਲ ਬਲੱਡ ਸਰਕੂਲੇਸ਼ਣ ਵਧਦਾ ਹੈ ਜਿਸ ਨਾਲ ਸਫੈਦ ਦਾਗ ਵਾਲੀ ਜਗਾ ਵਿਚ ਪੋਸ਼ਣ ਦੀ ਮਾਤਰਾ ਪੂਰੀ ਹੁੰਦੀ ਹੈ ਦਾਗ ਜਲਦੀ ਠੀਕ ਹੋਣ ਵਿਚ ਸਹਾਇਕ ਹੁੰਦੇ ਹਨ |

ਇਸ ਤਰਾਂ ਲਗਾਓ ਇਹਨਾਂ ਦਾਗਾਂ ਵਿਚ ਲਾਲ ਮਿੱਟੀ…………………………….

– ਪਰ ਇਹਨਾਂ ਦਾਗਾਂ ਨੂੰ ਠੀਕ ਕਰਨ ਦੇ ਲਈ ਤੁਹਾਨੂੰ ਵਿਸ਼ੇਸ਼ ਤਰੀਕੇ ਨਾਲ ਦਾਗਾਂ ਉੱਪਰ ਲਾਲ ਮਿੱਟੀ ਲਗਾਉਣ ਦੀ ਜਰੂਰਤ ਹੈ |

– ਇਹਨਾਂ ਦਾਗਾਂ ਉੱਪਰ ਲਾਲ ਮਿੱਟੀ ਲਗਾਉਣ ਦੇ ਲਈ ਸਭ ਤੋਂ ਪਹਿਲਾਂ ਇੱਕ ਚਮਚ ਅਦਰਕ ਦੇ ਰਸ ਵਿਚ 2 ਚਮਚ ਲਾਲ ਮਿੱਟੀ ਦਾ ਪਾਊਡਰ ਮਿਲਾ ਕੇ ਪੇਸਟ ਬਣਾਓ |

– ਫਿਰ ਇਸ ਪੇਸਟ ਨੂੰ ਦਾਗਾਂ ਉੱਪਰ ਲਗਾਓ |

– ਹੁਣ ਦੋ ਮਿੰਟ ਦੇ ਲਈ ਮਸਾਜ ਕਰੋ ਅਤੇ ਫਿਰ ਇਸਨੂੰ ਸੁੱਕਣ ਦੇ ਲਈ ਛੱਡ ਦਵੋ |

– ਅਜਿਹਾ ਰੋਜਾਨਾਂ ਕਰੋ |ਇਸ ਨਾਲ ਸਫੈਦ ਦਾਗ ਜਲਦੀ ਭਰਨ ਲੱਗ ਜਾਣਗੇ |

ਜਰੂਰੀ ਹਦਾਇਤ…………………………..

– ਇਸ ਉਪਾਅ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਨਮਕ ,ਮਿਰਚੀ ,ਤਲਿਆ ਹੋਇਆ ,ਮਾਸ ,ਮੱਛੀ ,ਸ਼ਰਬ ,ਨਸ਼ੇ ਦਾ ਸੇਵਨ ਬਿਲਕੁਲ ਬੰਦ ਕਰਨ ਦੀ ਜਰੂਰਤ ਹੈ | ਜੇਕਰ ਤੁਸੀਂ ਇਹਨਾਂ ਚੀਜਾਂ ਦਾ ਸੇਵਨ ਬੰਦ ਕਰ ਸਕਦੇ ਹੋ ਤਾਂ ਹੀ ਇਸ ਉਪਾਅ ਨੂੰ ਸ਼ੁਰੂ ਕਰੋ ਕਿਉਂਕਿ ਬਿਨਾਂ ਇਹਨਾਂ ਚੀਜਾਂ ਦਾ ਸੇਵਨ ਬੰਦ ਕੀਤੇ ਇਹ ਉਪਾਅ ਉਹਨਾਂ ਕਾਰਗਰ ਨਹੀਂ ਹੁੰਦੇ

– ਨਾਲ ਹੀ ਨਾਲ ਜੋ ਹਿਮੋਪੈਥੀ ਇਲਾਜ ਇਸ ਬਿਮਾਰੀ ਦੇ ਲਈ ਕਰਵਾ ਰਹੇ ਹੋ ਉਸਨੂੰ ਇਸ ਨੁਸਖੇ ਦੇ ਇਸਤੇਮਾਲ ਕਰਨ ਦੇ ਦੌਰਾਨ ਜਾਰੀ ਰੱਖੋ |ਇਸ ਨਾਲ ਦੁੱਗਣਾ ਅਸਰ ਹੁੰਦਾ ਹੈ |

– ਇਸ ਤੋਂ ਇਲਾਵਾ ਇਸ ਨੁਸਖੇ ਦਾ ਇਸਤੇਮਾਲ ਕਰਨ ਦੇ ਦੌਰਾਨ ਰੋਜਾਨਾਂ ਸਵੇਰੇ ਇੱਕ ਗਿਲਾਸ ਲੌਕੀ ਦਾ ਜੂਸ ਪਿਓ |ਇਸ ਜੂਸ ਵਿਚ 11 ਤੁਲਸੀ ਪੱਤੇ ਅਤੇ 11 ਪੁਦੀਨੇ ਦੇ ਪੱਤੇ ਪਾ ਕੇ ਪੀਂਦੇ ਰਹੋ ਤਾਂ ਜਿਆਦਾ ਫਾਇਦੇਮੰਦ ਰਹੇਗਾ |