Monday , March 8 2021

ਸਾਵਧਾਨ ਬੱਚਿਆਂ ਵਾਲਿਓ – ਮਾਪਿਆਂ ਦੇ ਇਕਲੋਤੇ ਪੁੱਤ ਨੂੰ ਮਿਲੀ ਇਸ ਤਰਾਂ ਨਾਲ ਅਚਾਨਕ ਮੌਤ , ਛਾਈ ਸੋਗ ਦੀ ਲਹਿਰ

ਆਈ ਤਾਜਾ ਵੱਡੀ ਖਬਰ

ਤਿਉਹਾਰ ਲੋਕਾਂ ਲਈ ਖੁਸ਼ੀਆਂ ਲੈਕੇ ਆਉਂਦਾ ਹੈ,ਪਰ ਇੱਕ ਪਰਿਵਾਰ ਲਈ ਇਹ ਤਿਉਹਾਰ ਦੁੱਖ ਲੈਕੇ ਆਇਆ। ਇੱਕ ਹਸਦੇ ਖੇਡਦੇ ਪਰਿਵਾਰ ਨੂੰ ਦੁੱਖਾਂ ਦਾ ਸਾਹਮਣਾ ਕਰਨਾ ਪਿਆ, ਪਰਿਵਾਰ ਚ ਰੋਣਾ ਪੈ ਗਿਆ। ਪਰਿਵਾਰ ਜਿਸਨੇ ਆਪਣੇ ਬੱਚੇ ਨੂੰ ਪਤੰਗਾ ਉਡਾਉਣ ਲਈ ਕਿਸੇ ਦੇ ਘਰ ਭੇਜਿਆ ਪਰ ਉਥੇ ਜਾ ਕੇ ਉਸਨੂੰ ਦਰਦਨਾਕ ਮੌਤ ਮਿਲੀ। ਪਰਿਵਾਰ ਨੇ ਜਿਵੇਂ ਹੀ ਇਹ ਖ਼ਬਰ ਸੁਣੀ ਉਹਨਾਂ ਨੂੰ ਬੇਹੱਦ ਵੱਡਾ ਝੱਟਕਾ ਲੱਗਾ,ਪਰਿਵਾਰ ਸਦਮੇ ਚ ਚਲਾ ਗਿਆ।

ਪਰਿਵਾਰ ਦਾ ਪੁੱਤਰ ਉਹਨਾਂ ਤੌ ਹੁਣ ਦੂਰ ਹੋ ਗਿਆ ਹੈ,ਅਤੇ ਬੱਚੇ ਦੇ ਭਿਆਨਕ ਤਰੀਕੇ ਨਾਲ ਜਾਣ ਨਾਲ ਉਹ ਗਹਿਰੇ ਸਦਮੇ ਚ ਚਲੇ ਗਏ ਨੇ ਕਿਉਂਕਿ ਬੱਚੇ ਨੂੰ ਬੇਹੱਦ ਬੁਰੀ ਮੌਤ ਮਿਲੀ ਹੈ। ਬੱਚਿਆਂ ਵਾਲੇ ਇਸ ਖ਼ਬਰ ਨੂੰ ਸੁਣ ਕੇ ਬੇਹੱਦ ਪਰੇਸ਼ਾਨ ਹੋ ਰਹੇ ਨੇ।ਦਸਣਾ ਬਣਦਾ ਹੈ ਕਿ ਬੱਚਾ ਆਪਣੇ ਗੁਆਂਢੀਆਂ ਦੇ ਘਰ ਪਤੰਗ ਉਡਾਣ ਲਈ ਗਿਆ ਸੀ, ਪਰ ਉੱਥੇ ਜਾ ਕੇ ਉਹ ਹਾਦਸੇ ਦਾ ਸ਼ਿਕਾਰ ਹੋ ਗਿਆ।

ਬੱਚਾ ਛੱਤ ਤੇ ਚੜ ਕੇ ਪਤੰਗ ਉਡਾ ਰਿਹਾ ਸੀ ਕਿ ਅਚਾਨਕ ਪਿੱਛੇ ਹੁੰਦੇ ਹੋਏ ਉਸਦੀ ਮੌਤ ਹੋ ਗਈ। ਬੱਚਾ ਪਤੰਗ ਉਡਾਉਂਦੇ ਉਡਾਉਂਦੇ ਪਿੱਛੇ ਨੂੰ ਆਇਆ ਅਤੇ ਪਰਿਵਾਰ ਵਲੋ ਜਿਹੜਾ ਛੱਤ ਤੇ ਜਾਲ ਲਈ ਜਗਹ ਖਾਲੀ ਰੱਖੀ ਗਈ ਸੀ ਉਸਦੇ ਰਾਹੀਂ ਹੇਠਾਂ ਡਿੱਗ ਗਿਆ।ਬੱਚੇ ਦੀ ਮੌਕੇ ਤੇ ਹਾਲਤ ਬੇਹੱਦ ਗੰਭੀਰ ਹੋ ਗਈ ਸੀ,ਉਸਨੂੰ ਨੇੜੇ ਮਲੋਟ ਦੇ ਇੱਕ ਨਿੱਜੀ ਹਸਪਤਾਲ ਚ ਲਿਆਂਦਾ ਗਿਆ, ਪਰ ਉੱਥੇ ਡਾਕਟਰਾਂ ਨੇ ਉਸਨੂੰ ਮ੍ਰਿ-ਤ ਐਲਾਨ ਕਰ ਦਿੱਤਾ। ਬੱਚਾ ਆਪਣੇ ਪਰਿਵਾਰ ਨਾਲ ਰਿਹ ਰਿਹਾ ਸੀ,ਉਸਦੇ ਨਾਲ ਉਸਦੀ ਦਾਦੀ,ਦਾਦਾ ਅਤੇ ਮਾਤਾ ਜੀ, ਭੈਣ ਰਿਹ ਰਹੇ ਸਨ, ਬੱਚੇ ਦੀ ਪਿਤਾ ਜੀ ਮਲੇਸ਼ੀਆ ਚ ਰਹਿੰਦੇ ਨੇ। ਜਿਕਰਯੋਗ ਹੈ ਕਿ ਮ੍ਰਿ-ਤ-ਕ ਬੱਚੇ ਦਾ ਨਾਮ ਪ੍ਰੇਮਦੀਪ ਸੀ, ਉਸਦੇ ਅਚਾਨਕ ਇਦਾ ਜਾਣ ਨਾਲ ਪਰਿਵਾਰ ਬੇਹੱਦ ਸਦਮੇ ਚ ਹੈ।

ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ। ਬੱਚਾ ਪਤੰਗ ਉਡਾਉਂਦੇ ਉਡਾਉਂਦੇ ਜਿਵੇਂ ਹੀ ਪਿੱਛੇ ਹੋਇਆ ਤੇ ਉਸ ਵੇਲੇ ਉਹ ਇਸ ਹਾਦਸੇ ਦਾ ਸ਼ਿਕਾਰ ਹੋ ਗਿਆ। ਬੱਚੇ ਨੂੰ ਹਸਪਤਾਲ ਵੀ ਲਿਆਂਦਾ ਗਿਆ,ਪਰ ਉਥੇ ਡਾਕਟਰਾਂ ਵਲੋਂ ਉਸਨੂੰ ਮ੍ਰਿਤ ਐਲਾਨ ਕਰ ਦਿੱਤਾ ਗਿਆ। ਮਲੋਟ ਚ ਵਾਪਰੇ ਇਸ ਹਾਦਸੇ ਤੋ ਬਾਅਦ ਹਰ ਕੋਈ ਸਹਿਮ ਗਿਆ ਹੈ, ਅਤੇ ਇਸ ਖ਼ਬਰ ਦੇ ਆਉਣ ਤੋਂ ਬਾਅਦ ਆਪਣੇ ਬੱਚਿਆਂ ਲਈ ਹੋਰ ਅਲਰਟ ਹੋ ਗਿਆ ਹੈ। ਬਸੰਤ ਪੰਚਮੀ ਤੇ ਵਾਪਰਿਆ ਇਹ ਹਾਦਸਾ ਬੇਹੱਦ ਭਿਆਨਕ ਸੀ, ਪਰਿਵਾਰ ਨੂੰ ਤਿਉਹਾਰ ਵਾਲੇ ਦਿਨ ਇਸ ਮੰ-ਦ-ਭਾਗੀ ਘਟਨਾ ਦਾ ਸਾਹਮਣਾ ਕਰਨਾ ਪਿਆ।