Tuesday , November 30 2021

ਸਾਵਧਾਨ ਪੰਜਾਬ ਚ ਸਫ਼ਰ ਕਰਨ ਵਾਲੇ 13 ਮਾਰਚ ਤੱਕ ਲਈ ਹੋ ਗਿਆ ਇਹ ਐਲਾਨ

ਤਾਜਾ ਵੱਡੀ ਖਬਰ

ਆਏ ਦਿਨ ਕੁੱਝ ਨਾ ਕੁੱਝ ਨਵਾਂ ਪੰਜਾਬ ਚ ਸੁਨਣ ਨੂੰ ਮਿਲਦਾ ਹੈ, ਹੁਣ ਫਿਰ ਇੱਕ ਅਜਿਹੀ ਖਬਰ ਸਾਹਮਣੇ ਆ ਰਹੀ ਹੈ ਜਿਸ ਨੇ ਪੰਜਾਬ ਚ ਸਫ਼ਰ ਕਰਨ ਵਾਲਿਆਂ ਨੂੰ ਭਾਜੜਾ ਪਾ ਦਿਤੀਆਂ ਨੇ | ਪੰਜਾਬ ਚ ਇੱਕ ਵੱਡਾ ਐਲਾਨ ਹੋ ਗਿਆ ਹੈ ਜਿਸ ਤੋਂ ਬਾਅਦ ਹਰ ਕੋਈ ਹੁਣ ਵਿਚਾਰ ਵਟਾਂਦਰਾ ਕਰ ਰਿਹਾ ਹੈ | ਦਰਅਸਲ ਹੁਣ ਪੰਜਾਬ ਚ ਸਫ਼ਰ ਕਰਨ ਤੇ ਤੁਹਾਨੂੰ ਦਿੱ-ਕ-ਤ ਆ ਸਕਦੀ ਹੈ , ਪੰਜਾਬ ਚ ਹੁਣ ਤੁਸੀ ਸੋਚ ਸਮਝ ਕੇ ਹੀ ਸਫ਼ਰ ਕਰਿਓ | ਹੁਣ ਪੰਜਾਬ ਚ ਸਫ਼ਰ ਕਰਨ ਵਾਲੇ 13 ਮਾਰਚ ਤਕ ਸਾਵਧਾਨ ਰਹਿਣ

ਕਿਓਂਕਿ ਪੰਜਾਬ ਚ ਹੁਣ ਇੱਕ ਵੱਡਾ ਐਲਾਨ ਹੋ ਗਿਆ ਹੈ | ਜਿਸ ਤੋਂ ਬਾਅਦ ਪੰਜਾਬ ਚ ਆਉਣ ਵਾਲੇ ਲੋਕਾਂ ਨੂੰ ਅਤੇ ਪੰਜਾਬ ਚ ਕਿਸੇ ਵੀ ਜਿਲ੍ਹੇ ਚ ਜਾਣ ਤੇ ਪ-ਰੇ-ਸ਼ਾ-ਨੀ ਆ ਸਕਦੀ ਹੈ |ਹੁਣ ਜੇਕਰ ਤੁਸੀ ਘਰੋਂ ਬਾਹਰ ਬੱਸ ਚ ਸਫ਼ਰ ਕਰਨ ਲਈ ਨਿਕਲਦੇ ਹੋ ਤਾਂ ਸੋਚ ਸਮਝ ਕੇ ਹੀ ਬਾਹਰ ਨਿਕਲਿਓ ਕਿਓਂਕਿ ਪੰਜਾਬ ਚ ਬੱਸਾਂ ਦੀ ਹੜਤਾਲ ਹੈ | ਪੰਜਾਬ ਚ ਪੰਜਾਬ ਰੋਡਵੇਜ਼, ਪਨਬਸ ਕੰਟਰੈਕਟ ਵਰਕਰ ਯੂਨੀਅਨ ਪੰਜਾਬ ਨੇ ਹੜਤਾਲ ਦਾ ਐਲਾਨ ਕੀਤਾ ਹੈ ਜਿਸ ਤੋਂ ਬਾਅਦ

ਹੁਣ ਪੰਜਾਬ ਚ ਆਉਣ ਵਾਲਿਆਂ ਨੂੰ ਅਤੇ ਬਾਹਰ ਜਾਣ ਵਾਲਿਆਂ ਨੂੰ ਪ-ਰੇ-ਸ਼ਾ-ਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ | 11,12 ਅਤੇ 13 ਦੀ ਇਹ ਹੜਤਾਲ ਹੈ, ਜਿਸਦਾ ਐਲਾਨ ਕੀਤਾ ਗਿਆ ਹੈ | ਪਟਿਆਲਾ ਵਿਖੇ ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਦੇ ਬੈਨਰ ਥੱਲੇ 12 ਮਾਰਚ ਨੂੰ ਰੋਸ ਰੈਲ਼ੀ ਵੀ ਕੀਤੀ ਜਾਵੇਗੀ | ਜਿਕਰ ਯੋਗ ਹੈ ਕਿ ਰੋਸ ਰੈਲੀ ਕਰਕੇ ਕੈਪਟਨ ਅਮਰਿੰਦਰ ਸਿੰਘ ਦੇ ਘਰ ਦਾ ਗਿਰਾਓ ਕੀਤਾ ਜਾਵੇਗਾ |

ਦਸਣਾ ਬਣਦਾ ਹੈ ਕਿ ਸਰਕਾਰ ਅੱਗੇ ਕਈ ਮੰਗਾ ਰੱਖੀਆਂ ਜਾ ਰਹੀਆਂ ਨੇ ਪਰ ਸਰਕਾਰ ਇਸ ਵੱਲ ਕੋਈ ਧਿਆਨ ਨਹੀਂ ਦੇ ਰਹੀ ਜਿਸ ਕਾਰਨ ਮੁਲਜ਼ਮਾਂ ਵਲੋਂ ਇਹ ਹੜਤਾਲ ਕਰਨ ਦਾ ਐਲਾਨ ਕੀਤਾ ਗਿਆ ਹੈ | ਕੱਚੇ ਮੁਲਾਜ਼ਮਾਂ ਦਾ ਕਹਿਣਾ ਹੈ ਕਿ ਉਹ 2017 ਤੋਂ ਲੈ ਕੇ ਹੁਣ ਤਕ ਕੱਚੇ ਤੌਰ ‘ਤੇ ਹੀ ਨੌਕਰੀਆਂ ਕਰ ਰਹੇ ਹਨ, ਉਹਨਾਂ ਦੀ ਸਰਕਾਰ ਨੂੰ ਇਹ ਮੰਗ ਹੈ ਕਿ ਉਹਨਾਂ ਨੂੰ ਪੱਕਾ ਕੀਤਾ ਜਾਵੇ ਪਰ ਸਰਕਾਰ ਉਹਨਾਂ ਦੀ ਇਸ ਮੰਗ ਵੱਲ ਕੋਈ ਧਿਆਨ ਨਹੀਂ ਦੇ ਰਹੀ | ਜਿਕਰ ਯੋਗ ਹੈ ਕਿ ਪੰਜਾਬ ਸਰਕਾਰ ਨੇ ਸੱਤਾ ਵਿੱਚ ਆਉਣ ਤੋਂ ਪਹਿਲਾ ਕਈ ਵਾਅਦੇ ਕੀਤੇ ਸਨ, ਪਰ ਹੁਣ ਉਹਨਾਂ ਨੂੰ ਪੂਰਾ ਨਹੀਂ ਕੀਤਾ ਜਾ ਰਿਹਾ ਹੈ , ਜਿਸਦੇ ਚਲਦੇ ਇਹ ਹੜਤਾਲ ਦਾ ਐਲਾਨ ਕੀਤਾ ਗਿਆ ਹੈ |