Thursday , January 27 2022

ਸਵੇਰੇ 9 ਵਜੇ ਇਸ ਬੰਦੇ ਦਾ ਕੀਤਾ ਗਿਆ ਸਸਕਾਰ ਪਰ ਰਾਤ 8 ਵਜੇ ਆ ਗਿਆ ਘਰੇ ਜਿਉਂਦਾ-ਦੇਖੋ ਪੂਰਾ ਮਾਮਲਾ

ਆਈ ਤਾਜਾ ਵੱਡੀ ਖਬਰ

ਜਾਕੋ ਰਾਖੇ ਸਾਈਆਂ ਮਾਰ ਸਕੇ ਨਾ ਕੋਈ , ਇਹ ਕਹਾਵਤ ਬਿਲਕੁਲ ਸਹੀ ਹੈ ਜਿਸ ਦੀ ਜਿੰਨੀ ਉਮਰ ਹੁੰਦੀ ਹੈ, ਉਹ ਭੋਗ ਕੇ ਇਸ ਸੰਸਾਰ ਤੋਂ ਜਾਂਦਾ ਹੈ। ਕੁੱਝ ਇਨਸਾਨਾਂ ਨਾਲ ਅਜਿਹੇ ਹਾਦਸੇ ਵਾਪਰ ਜਾਂਦੇ ਹਨ। ਜੋ ਉਨ੍ਹਾਂ ਦੀ ਜ਼ਿੰਦਗੀ ਦੀ ਅਭੁੱਲ ਯਾਦ ਬਣ ਜਾਂਦੇ ਹਨ। ਅਜਿਹਾ ਇੱਕ ਹਾਦਸਾ ਸਾਹਮਣੇ ਆਇਆ ਸੀ, ਜਿੱਥੇ ਸੱਤ ਦਿਨਾਂ ਬਾਅਦ। ਫੂ-ਕਿ-ਆ। ਬੰਦਾ ਵਾਪਸ ਆਪਣੇ ਘਰ ਆ ਗਿਆ। ਜਿਸ ਨੂੰ ਵੇਖ ਕੇ ਸਾਰੇ ਘਰ ਦੇ ਮੈਂਬਰ ਹੱਕੇ ਬੱਕੇ ਰਹਿ ਗਏ।

ਕਦੇ-ਕਦੇ ਅਜਿਹੇ ਹਾਦਸੇ ਸਾਹਮਣੇ ਆ ਜਾਂਦੇ ਹਨ ਜਿਨ੍ਹਾਂ ਤੇ ਵਿਸ਼ਵਾਸ ਕਰਨਾ। ਮੁ-ਸ਼-ਕਿ-ਲ। ਹੋ ਜਾਂਦਾ ਹੈ। ਹੁਣ ਵੀ ਇੱਕ ਅਜਿਹਾ ਹਾਦਸਾ ਸਾਹਮਣੇ ਆਇਆ ਹੈ ਜਿਥੇ ਸਵੇਰੇ 9 ਵਜੇ ਸੰ-ਸ-ਕਾ-ਰ ਕੀਤਾ ਗਿਆ ਤੇ ਰਾਤ 8 ਵਜੇ ਜਿਊਂਦਾ ਜਾਗਦਾ ਘਰ ਪਰਤ ਆਇਆ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਮੱਧ ਪ੍ਰਦੇਸ਼ ਦੇ ਸ਼ਯੋਪੁਰ ਤੋਂ ਹੈ। ਜਿੱਥੇ ਇਕ ਪਰਿਵਾਰ ਵੱਲੋਂ ਅਣਪਛਾਤੇ ਵਿਅਕਤੀ ਦੀ ਲਾਸ਼ ਨੂੰ ਆਪਣੇ ਪਰਿਵਾਰਕ ਮੈਂਬਰ ਦੀ ਲਾਸ਼ ਸਮਝ ਕੇ ਸੰ-ਸ-ਕਾ-ਰ ਕਰ ਦਿੱਤਾ ਗਿਆ।

ਉੱਥੇ ਹੀ ਉਹਨਾਂ ਦਾ ਗੁੰਮ ਹੋਇਆ ਪਰਿਵਾਰਕ ਮੈਂਬਰ ਉਸ ਦਿਨ ਹੀ ਸ਼ਾਮ ਨੂੰ ਵਾਪਸ ਆ ਗਿਆ। ਜਿਸ ਨੂੰ ਸਭ ਜਿੰਦਾਂ ਦੇਖ ਕੇ ਹੈਰਾਨ ਰਹਿ ਗਏ। ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਪੁਲਿਸ ਨੂੰ ਇੱਕ ਲਵਾਰਸ ਲਾਸ਼ ਪ੍ਰਾਪਤ ਹੋਈ ਤਾਂ ਉਸ ਦੀ ਸ਼ਨਾਖਤ ਵਾਸਤੇ ਉਸਦੀ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਦੇ ਜ਼ਰੀਏ ਜਾਰੀ ਕੀਤੀ ਗਈ। ਉੱਥੇ ਹੀ ਬੜੋਦਾ ਦੇ ਬੰਟੀ ਸ਼ਰਮਾ ਵੱਲੋਂ ਚਾਰ-ਪੰਜ ਦਿਨ ਤੋਂ ਗਾਇਬ ਹੋਇਆ ਆਪਣਾ ਭਰਾ ਦਲੀਪ ਸ਼ੁਕਲਾ ਦੱਸਿਆ।

ਇਸ ਉਪਰੰਤ ਪੁਲਸ ਵੱਲੋਂ ਲਾਸ਼ ਨੂੰ ਬੰਟੀ ਸ਼ਰਮਾ ਨੂੰ ਸੌਂਪ ਦਿੱਤਾ ਗਿਆ। ਜਿਨ੍ਹਾਂ ਉਸ ਲਵਾਰਸ ਲਾਸ਼ ਨੂੰ ਆਪਣਾ ਭਰਾ ਸਮਝ ਕੇ ਸਵੇਰੇ 9 ਵਜੇ ਸਸਕਾਰ ਕਰ ਦਿੱਤਾ ਗਿਆ। ਜਿੱਥੇ ਇਕ ਵਿਅਕਤੀ ਦੀ ਮੌਤ ਹੋਣ ਤੋਂ ਬਾਅਦ ਘਰ ਵਿਚ ਸੋਗ ਦੀ ਲਹਿਰ ਸੀ। ਉਸ ਵਕਤ ਉਹ ਵਿਅਕਤੀ ਵਾਪਸ ਆਪਣੇ ਘਰ ਸ਼ਾਮ ਨੂੰ ਅੱਠ ਵਜੇ ਆ ਗਿਆ, ਜਿਸ ਨੂੰ ਵੇਖ ਕੇ ਸਭ ਹੈਰਾਨ ਰਹਿ ਗਏ। ਜਿੱਥੇ ਪਰਵਾਰਕ ਮੈਂਬਰ ਦਲੀਪ ਦੇ ਘਰ ਵਾਪਸ ਆਉਣ ਤੇ ਖੁਸ਼ੀ ਵਿਚ ਹਨ। ਉਥੇ ਹੀ ਕਿਸੇ ਹੋਰ ਦੀ ਲਾਸ਼ ਦਾ ਸਸਕਾਰ ਕੀਤੇ ਜਾਣ ਦੇ ਕਾਰਨ ਪੁਲਿਸ ਕਾਰਵਾਈ ਤੋਂ ਡ-ਰ ਰਹੇ ਹਨ।